Nojoto: Largest Storytelling Platform
nojotouser2486479850
  • 22Stories
  • 272Followers
  • 211Love
    0Views

ਖੁਸ਼ਦੀਪ ਸਿੰਘ

Insta. khushdeep_offical 🍁 ਚੜ੍ਹਦਾ ਪੰਜਾਬ 🍁 🍁ਮਾਲਵਾ🍁

  • Popular
  • Latest
  • Video
65394f368dac3aaa2f18e60d3cafea3b

ਖੁਸ਼ਦੀਪ ਸਿੰਘ

ਜਿਵੇਂ ਰੌਸ਼ਨੀ ਲਈ ਸੂਰਜ ਦੀ ਲੋੜ ਹੁੰਦੀ 
ਛੱਡ ਅਪਣਿਆ ਨੂੰ ਜਿਉ ਗੰਦਲੇ ਪਾਣੀ ਦੀ ਦੌੜ ਹੁੰਦੀ  
                                _ ਖੁਸ਼ਦੀਪ #PB31
   ਖੁਸ਼ਦੀਪ

#pb31 ਖੁਸ਼ਦੀਪ

65394f368dac3aaa2f18e60d3cafea3b

ਖੁਸ਼ਦੀਪ ਸਿੰਘ

‘ਤੈਨੂੰ ਯਾਦ ਕਰ ਜੀਨੇ ਅਾ 
ਅੱਖ ਭਰ ਆਉਂਦੀ 
ਹੰਜੂ ਪੀਣੇ ਅਾ | 
             _ਖੁਸ਼ਦੀਪ #love #punjabinojoto
_ਖੁਸ਼ਦੀਪ ਸਿੰਘ

#Love #punjabinojoto _ਖੁਸ਼ਦੀਪ ਸਿੰਘ

65394f368dac3aaa2f18e60d3cafea3b

ਖੁਸ਼ਦੀਪ ਸਿੰਘ

ਕਹਿੰਦੀ ‘ਕੀ ਕਰਨਾ ਆਹਾ ਪਿਆਰ ਦਾ
ਜਿਹੜਾ  ਪੈਸਿਆਂ  ਦੇ  ਭਾਅ  ਦਾ 
                            ✍ _ਖੁਸ਼ਦੀਪ #Punjab #Nojotopunjabi 
          ✍ _ਖੁਸ਼ਦੀਪ ਸਿੰਘ

#punjab punjabi ✍ _ਖੁਸ਼ਦੀਪ ਸਿੰਘ #nojotopunjabi #ਸ਼ਾਇਰੀ

65394f368dac3aaa2f18e60d3cafea3b

ਖੁਸ਼ਦੀਪ ਸਿੰਘ

ਅੰਬਰੀ ਗੁੱਡੀ ਚੜ ਜਾਣੀ 
ਰਾਹ ਮੰਜਲ ਦੇ ਫੜ ਜਾਣੀ 
ਇਲਮ ਕਿਤਾਬਾਂ ਪੜ੍ਹ ਜਾਣੀ
ਵੇਖ ਹੌਂਸਲੇ ਡਰ ਜਾਣੀ
                   ✍ _ਖੁਸ਼ਦੀਪ #inspire #Nojotopunjabi
       ✍ _ਖੁਸ਼ਦੀਪ ਸਿੰਘ
Follow Me 👈

#inspire punjabi ✍ _ਖੁਸ਼ਦੀਪ ਸਿੰਘ Follow Me 👈 #nojotopunjabi

65394f368dac3aaa2f18e60d3cafea3b

ਖੁਸ਼ਦੀਪ ਸਿੰਘ

मां की ममता 
दर्द सहने की स़मता
किसी=किसी में होती है 
                     ✍ _ਖੁਸ਼ਦੀਪ #Mother #Nojotopunjabi
         ✍ _ਖੁਸ਼ਦੀਪ ਸਿੰਘ

#Mother punjabi ✍ _ਖੁਸ਼ਦੀਪ ਸਿੰਘ #nojotopunjabi

65394f368dac3aaa2f18e60d3cafea3b

ਖੁਸ਼ਦੀਪ ਸਿੰਘ

ਪੈਸਾ ਪੈਸਾ ਕਰਦਾ ਬੰਦਿਆ 
ਪੈਸੇ ਪਿੱਛੇ ਜਾਨ ਗਵਾਈ
ਨਾਲ ਤੇਰੇ ਨੀ ਜਾਣਾ ਕੁਝ
ਕਿਉ ਫਿਰਦਿ ਯਾਰ ਭੁਲਾਈ 
                       ✍ _ਖੁਸ਼ਦੀਪ ਪੈਸਾ 💸 #Nojotopunjabi
    ✍ _ਖੁਸ਼ਦੀਪ ਸਿੰਘ

ਪੈਸਾ 💸 punjabi ✍ _ਖੁਸ਼ਦੀਪ ਸਿੰਘ #nojotopunjabi

65394f368dac3aaa2f18e60d3cafea3b

ਖੁਸ਼ਦੀਪ ਸਿੰਘ

ਹੱਥਾਂ ਦੀਆਂ ਲਕੀਰਾਂ ਨੂੰ ਮਿਟਾ ਕੇ
ਕਿਸਮਤ ਦੇ ਪਰਿੰਦੇ ਨੂੰ ਉਡਾ ਕੇ 
ਜ਼ਿੰਦਗੀ ਅਾਸਾਨੀ ਨਾਲ ਹਢਾਈਂ ਜਾ ਸਕਦੀ ਅਾ
               ✍ _ਖੁਸ਼ਦੀਪ #ਕਿਸਮਤ #Nojotoਪੰਜਾਬੀ
     ✍ _ਖੁਸ਼ਦੀਪ ਸਿੰਘ

#ਕਿਸਮਤ ਪੰਜਾਬੀ ✍ _ਖੁਸ਼ਦੀਪ ਸਿੰਘ #nojotoਪੰਜਾਬੀ

65394f368dac3aaa2f18e60d3cafea3b

ਖੁਸ਼ਦੀਪ ਸਿੰਘ

ਚੰਨ ਚੰਦਰਾ ਤੇਰੇ ਭੁਲੇਖੇ ਪਾਉਂਦਾ ਏ 
ਰੋਜ ਮੈਥੋਂ ਤੇਰੇ ਬਾਰੇ ਲਿਖਾਉਂਦਾ ਏ 
ਤਾਰਿਆਂ ਵਾਂਗ ਪਿਆਰ ਤੈਨੂੰ ਕਰਦਾ ਏ
ਪਰ ਮਿਲਣੋਂ ਹਮੇਸ਼ਾ ਦਿਲ ਡਰਦਾ ੲੇ 
                        ✍ _ਖੁਸ਼ਦੀਪ #ਪੰਜਾਬੀ #Nojotoਪੰਜਾਬੀ
     ✍ _ਖੁਸ਼ਦੀਪ ਸਿੰਘ
 Akash gurpreet kaur #suman#

#ਪੰਜਾਬੀ ਪੰਜਾਬੀ ✍ _ਖੁਸ਼ਦੀਪ ਸਿੰਘ Akash gurpreet kaur #SUMAN# #nojotoਪੰਜਾਬੀ

65394f368dac3aaa2f18e60d3cafea3b

ਖੁਸ਼ਦੀਪ ਸਿੰਘ

ਪੱਤਿਆਂ ਵਾਂਗ ਡਿੱਗਣਾ ਸਿੱਖ ਲੈ
ਪਾਣੀ ਵਾਂਗ ਦੁੱਖਾਂ ਨੂੰ ਪੀਣਾ ਸਿੱਖ ਲੈ
ਜ਼ਿੰਦਗੀ ਆਪਣੇ ਹਿਸਾਬ ਨਾ ਜੀਣਾ ਸਿੱਖ ਲੈ
                      ✍ _ਖੁਸ਼ਦੀਪ #ਪ੍ਰੇਰਿਤ #Nojotoਪੰਜਾਬੀ
      ✍  _ਖੁਸ਼ਦੀਪ ਸਿੰਘ
#suman#  Palvi Chalana

#ਪ੍ਰੇਰਿਤ ਪੰਜਾਬੀ ✍ _ਖੁਸ਼ਦੀਪ ਸਿੰਘ #SUMAN# Palvi Chalana #nojotoਪੰਜਾਬੀ

65394f368dac3aaa2f18e60d3cafea3b

ਖੁਸ਼ਦੀਪ ਸਿੰਘ

ਮੇਰਾ ਪਿੰਡ ਸੋਹਣਿਆ ਚੋ ਸੋਹਣੀ ਇੱਕ ਥਾਂ ਏ
ਜਿੱਥੇ  ਰਹਿੰਦੀ  ਮੇਰੀ  ਮਾਂ  ਏ 
ਬਚਪਨ  ਵਿਚ  ਜਿੱਥੇ ਹੱਸੇ  ਖੇਡੇ 
ਚੇਤੇ ਆਉਂਦੀ ਹਰ  ਇਕ ਥਾਂ ਏ
                                 ✍ _ਖੁਸ਼ਦੀਪ #ਬਚਪਨ #Nojotoਪੰਜਾਬੀ
     ✍ _ਖੁਸ਼ਦੀਪ ਸਿੰਘ
  #suman#

#ਬਚਪਨ ਪੰਜਾਬੀ ✍ _ਖੁਸ਼ਦੀਪ ਸਿੰਘ #SUMAN# #nojotoਪੰਜਾਬੀ

loader
Home
Explore
Events
Notification
Profile