Nojoto: Largest Storytelling Platform
karamdhuri3923
  • 81Stories
  • 80Followers
  • 868Love
    25.4KViews

Karam Dhuri

7009701211

  • Popular
  • Latest
  • Video
67ae7c2408422cbb92f2cd0632bebc89

Karam Dhuri

ਤਲਾਸ਼ ਸਕੂਨ ਦੀ ਸੀ,
ਮੈਨੂੰ ਤੂੰ ਮਿਲ ਗਈ ।😍😘

©Karam Dhuri #ਪਿਆਰ

#ਪਿਆਰ

67ae7c2408422cbb92f2cd0632bebc89

Karam Dhuri

खूबसूरत लोग ਬਾਹਰੀ ਚਮਕ ਦਮਕ ਤੱਕਦੇ ਰਹੋਗੇ 
ਤਾਂ ਠੱਗੇ ਜਾਓਗੇ। #Beautiful
67ae7c2408422cbb92f2cd0632bebc89

Karam Dhuri

ਤੇਰੀ ਯਾਦ ਚ
ਅਸੀਂ ਛੱਤਾਂ ਦੇ ਜਾਲੇ ਹੋ ਗਏ

😍😍😍 #Love
67ae7c2408422cbb92f2cd0632bebc89

Karam Dhuri

Love partner SMS quotes  ਅਸਲ ਸਾਥੀ
ਖਾਮੀਆ ਨਹੀਂ ਗਿਣਿਆ ਕਰਦੇ
ਸਾਥ ਦਿਆ ਕਰਦੇ ਆ ।



😍🥰😍🥰 #Partner  sraj..midnight writer Shikha Sharma jasvir kaur sidhu  Kamal walia Eisha  mahi

#Partner sraj..midnight writer Shikha Sharma jasvir kaur sidhu Kamal walia Eisha mahi

67ae7c2408422cbb92f2cd0632bebc89

Karam Dhuri

ਸਭ ਤੋਂ ਔਖਾ ਸਮਾਂ
ਜਦੋਂ ਦਿਲ ਚ ਹਜ਼ਾਰਾਂ ਗੱਲਾਂ ਹੋਣ
ਪਰ ਉਹਨਾਂ ਨੂੰ ਸਾਂਝਾ ਕਰਨ ਵਾਲਾ 
ਕੋਈ ਨਾ ਹੋਵੇ #Time  Eisha  mahi vidhi arora Aman Verma MONIKA SINGH //sweta_dankhara_11//

#Time Eisha mahi vidhi arora Aman Verma MONIKA SINGH //sweta_dankhara_11// #ਵਿਚਾਰ

67ae7c2408422cbb92f2cd0632bebc89

Karam Dhuri

ਹਰ ਚੀਜ਼ ਦੀ ਮੰਡੀ ਲੱਗਦੀ ਏਥੇ

ਬਸ ਦੁੱਖ ਦੇ ਸੌਦੇ ਨਈ ਹੁੰਦੇ ।। #Pain
67ae7c2408422cbb92f2cd0632bebc89

Karam Dhuri

ਕੁੱਝ ਲੋਕ ਗੁੰਝਲਦਾਰ ਪਹੇਲੀਆਂ ਵਰਗੇ ਹੁੰਦੇ ਨੇ

ਸਾਰੀ ਉਮਰ ਸੁਲਝਾਉਂਦਿਆਂ ਹੀ ਬੀਤ ਜਾਂਦੀ ਹੈ।

ਜਿਵੇਂ ਤੂੰ #ਤੂੰ  Eisha  mahi vidhi arora MONIKA SINGH Aman Verma //sweta_dankhara_11//

#ਤੂੰ Eisha mahi vidhi arora MONIKA SINGH Aman Verma //sweta_dankhara_11//

67ae7c2408422cbb92f2cd0632bebc89

Karam Dhuri

ਮੈਂ ਨਾਰਾਜ਼ ਸੀ

ਇਹ ਵੀ ਮੈਨੂੰ ਦੱਸਣਾ ਪਿਆ । #alone  vidhi arora Aman Verma MONIKA SINGH Shikha Sharma jasvir kaur sidhu

#alone vidhi arora Aman Verma MONIKA SINGH Shikha Sharma jasvir kaur sidhu

67ae7c2408422cbb92f2cd0632bebc89

Karam Dhuri

ਸਾਡੇ ਰੰਗ ਕਾਲੇ ਦੇ 

ਰਾਜ ਬੜੇ ਨੇ ਸੱਜਣਾਂ,

ਨਾ ਸਾਨੂੰ ਬਹੁਤੇ ਪਸੰਦ ਕਰਦੇ ਐ

ਨਾ ਸਾਨੂੰ ਨਜ਼ਰਾਂ ਲੱਗਦੀਆਂ ।। #Right
67ae7c2408422cbb92f2cd0632bebc89

Karam Dhuri

Sad love quotes in Hindi ਝੂਠਾ ਤਾਂ ਮੈਂ ਹੀ ਹਾਂ ਜੋ ਅੱਜ ਵੀ ਜੀਅ ਰਿਹਾ 

ਤੇਰੇ ਬਿਨ ਜੀਅ ਨਹੀਂ ਸਕਦਾ ਰੋਜ਼ ਕਹਿੰਦਾ ਸੀ #ਝੂਠ

#ਝੂਠ #ਸ਼ਾਇਰੀ

loader
Home
Explore
Events
Notification
Profile