Nojoto: Largest Storytelling Platform
mtmjdh3575593981937
  • 25Stories
  • 79Followers
  • 206Love
    30Views

Méèt Màñjôdh

ਪਾਗਲ-ਪਾਗਲ ਕਹਿਣ ਵਾਲੀਏ, ਮੈਂ ਤੇਰੇ ਕਰਕੇ ਮਿਟਦਾ ਗਿਆ, ਤੂੰ ਜੋ-ਜੋ ਕੀਤੀ ਨਾਲ ਮੇਰੇ, ਮੈਂ ਗੀਤ ਬਣਾ ਕੇ ਲਿਖਦਾ ਗਿਆ, ਹੁਣ ਕਲਮ MEET ਦੀ ਨੇ ਲਿਖਣਾ ਨਹੀਂ, ਕਿਸੇ ਧੋਖੇਬਾਜ ਮੁਟਿਆਰ ਲਈ, ਹੁਣ ਦਿਲ ਚ ਜਗ੍ਹਾ ਨਾ ਬਾਕੀ ਏ, ਤੇਰੇ ਝੂਠੇ ਜਿਹੇ ਪਿਆਰ ਲਈ, ਤੇਰੇ ਝੂਠੇ ਜਿਹੇ ਪਿਆਰ ਲਈ...✍️MEET

  • Popular
  • Latest
  • Video
67b7efb8271331f17944d04ea3dfbfb8

Méèt Màñjôdh

ਲੱਭਣ ਵਾਲੇ ਮੈਨੂੰ ਬੰਦ ਅੱਖਾਂ ਨਾਲ ਲੱਭ ਲੈਂਦੇ ਨੇ,
ਤੇ ਤੂੰ ਮੈਨੂੰ ਆਪਣੀਆਂ ਅੱਖਾਂ ਦੇ ਸਾਹਮਣੇ,
ਖੁੱਲੀਆਂ ਅੱਖਾਂ ਨਾਲ ਗਵਾ ਲਿਆ...✍️MEET #together  Eisha mahi  Dalbir Singh Sukh ghuman khubsurat Manpreet Kaur

#together Eisha mahi Dalbir Singh Sukh ghuman khubsurat Manpreet Kaur #ਵਿਚਾਰ

67b7efb8271331f17944d04ea3dfbfb8

Méèt Màñjôdh

ਸਕਲਾਂ ਨੂੰ ਦੇਖ ਕੇ ਵਪਾਰ ਕੀਤਾ ਜਾਂਦਾ ਸੋਹਣਿਆ,
ਜਿਥੇ ਸੱਚਾ ਪਿਆਰ ਹੋਵੇ ਓਥੇ ਸਕਲਾਂ ਛੱਡ ਕੇ,
ਦਿਲ ਦੀ ਕੀਮਤ ਪੈਂਦੇ ਆ...✍️MEET #together  Eisha Mahimastan  MONIKA SINGH shagun vidushi MISHRA Palvi Chalana

#together Eisha Mahimastan MONIKA SINGH shagun vidushi MISHRA Palvi Chalana #Talk

67b7efb8271331f17944d04ea3dfbfb8

Méèt Màñjôdh

ਦੁਨੀਆ ਮਤਲਬ ਦੀ ਓ ਜੇ ਕੋਈ ਰਹਿੰਦਾ ਤਾਂ ਆਜੋ,
ਫਿਰ ਨਾ ਕਿਹੋ ਵੀ MEET ਨੇ ਖੇਡਣ ਲਈ ,
ਦਿਲ ਨੀ ਦਿੱਤਾ.....✍️MEET #world  Eisha Mahimastan  Manpreet Kaur anjuman Pranshi Singh shagun

#world Eisha Mahimastan Manpreet Kaur anjuman Pranshi Singh shagun #ਸ਼ਾਇਰੀ

67b7efb8271331f17944d04ea3dfbfb8

Méèt Màñjôdh

ਖਾਮੋਸ਼ੀ ਕਹਿੰਦੀ MEET ਲੋਕ ਤੁਹਾਡੇ ਤੋਂ ਏਨੇ ਸਵਾਲ ਕਿਉਂ ਪੁੱਛਦੇ ਆ,
ਮੈਂ ਕਿਹਾ ਕਮਲੀਏ ਸਵਾਲ ਪੁੱਛਣਗੇ ਹੀ,
ਜਦੋਂ ਅਸੀਂ ਹੱਸਦੇ ਆ ਤਾਂ ਉਹ ਚਿਹਰਾ ਪੜ੍ਹ ਕੇ ਕਹਿੰਦੇ ਆ,
MEET ਤੂੰ ਰੋਂਦਾ ਕਿਉਂ ਆ....✍️MEET #ਖਾਮੋਸ਼ੀ  MONIKA SINGH Eisha Mahimastan  Sukh ghuman Manpreet Kaur Pranshi Singh

#ਖਾਮੋਸ਼ੀ MONIKA SINGH Eisha Mahimastan Sukh ghuman Manpreet Kaur Pranshi Singh #ਵਿਚਾਰ

67b7efb8271331f17944d04ea3dfbfb8

Méèt Màñjôdh

ਕਹਿੰਦਾ ਸੁਪਨਾ ਸੀ ਵਿਆਹ ਸਾਡਾ ਹੋਉਗਾ,
ਤੇਰੇ ਨਾਲ ਹਸੂਗਾਂ ਤੇਰੇ ਨਾਲ ਰੋਉਗਾਂ,
ਤੇਰੇ ਨਾ ਮਰੂਗਾਂ ਤੇਰੇ ਨਾਲ ਜੀਊਂਗਾ,
ਪਰ ਸੋਚਿਆ ਨੀ ਸੀ ਧੱਕਾ ਸਾਡੇ ਨਾਲ ਹੋਉਗਾ,
ਧੋਖਾ ਸਾਡੇ ਨਾਲ ਹੋਉਗਾ....✍️MEET #Life  Eisha Mahimastan  Pranshi Singh ༺DISHASHIRWAD༻  Sweet Jatti shagun Manpreet Kaur

#Life Eisha Mahimastan Pranshi Singh ༺DISHASHIRWAD༻ Sweet Jatti shagun Manpreet Kaur #ਵਿਚਾਰ

67b7efb8271331f17944d04ea3dfbfb8

Méèt Màñjôdh

ਕਿਉਂ ਉਸਤਾਦ ਲੱਗਦਾ ਪਤਾ ਰੱਬ ਦੇ ਰੁਤਬੇ ਦਾ,
ਜਦ ਆਪਣੀ ਆਈ ਤੇ ਆਇਆ,
ਦੇਖਲਾ ਮਿੰਟਾਂ ਚ ਦੁਨੀਆ ਖੜ੍ਹਾ ਤੀ.....✍️MEET Eisha Mahimastan  MONIKA SINGH Manpreet Kaur Pranshi Singh

Eisha Mahimastan MONIKA SINGH Manpreet Kaur Pranshi Singh #ਵਿਚਾਰ

67b7efb8271331f17944d04ea3dfbfb8

Méèt Màñjôdh

ਮੇਰੀ ਗੱਲ ਸੁਣ ਮੇਰੇ ਦਿਲ ਵਿਚ ਕੋਈ ਚੋਰ ਨੀ,
ਭਾਵੇਂ ਜਦੋਂ ਮਰਜੀ ਪਰਖ ਲਵੀ ਤੇਰੇ ਬਿਨ ਕੋਈ ਹੋਰ ਨੀ,
ਤੈਨੂੰ ਦਿਲ ਚ ਵਸਾਇਆ ਤਾਹਿਓ ਤੈਨੂੰ ਕਢਣਾ ਨੀ,
ਤੈਨੂੰ ਪਿਆਰ ਕੀਤਾ ਕੋਈ ਮਜਾਕ ਨੀ ਤਾਹਿਓ ਤੈਨੂੰ ਛੱਡਣਾ ਨੀ.....✍️MEET Eisha Mahimastan  Manpreet Kaur Pranshi Singh ༺DISHASHIRWAD༻  Sweet Jatti

Eisha Mahimastan Manpreet Kaur Pranshi Singh ༺DISHASHIRWAD༻ Sweet Jatti #ਸ਼ਾਇਰੀ

67b7efb8271331f17944d04ea3dfbfb8

Méèt Màñjôdh

 Eisha,Mahi,mastan MONIKA SINGH Manpreet Kaur Pranshi Singh Sweet Jatti

Eisha,Mahi,mastan MONIKA SINGH Manpreet Kaur Pranshi Singh Sweet Jatti #nojotophoto #ਸ਼ਾਇਰੀ

67b7efb8271331f17944d04ea3dfbfb8

Méèt Màñjôdh

 Eisha Mahi mastan 🤙

Eisha Mahi mastan 🤙 #nojotophoto #ਵਿਚਾਰ

67b7efb8271331f17944d04ea3dfbfb8

Méèt Màñjôdh

 Manpreet Kaur
loader
Home
Explore
Events
Notification
Profile