Nojoto: Largest Storytelling Platform
radhasoamisatsan6986
  • 84Stories
  • 40Followers
  • 2.6KLove
    23.5KViews

PRINCE RAJPUT

https://www.instagram.com/princerk.x?igsh=MWgxZzhzNDFwbWx4bQ==

  • Popular
  • Latest
  • Video
693a3a90bac5302a2bc939a5a030a841

PRINCE RAJPUT

a-person-standing-on-a-beach-at-sunset ਚੱਲ ਆ ਮੇਰੀਆਂ ਅੱਖਾਂ 'ਚ ਅੱਥਰੂ ਆਉਣ ਵਾਲੀ ਦਵਾਈ ਪਾ 
ਮੈਂ ਰੋਂਦਾ ਲੱਗਣਾ ਚਾਹੁੰਦਾ ਹਾਂ

©PRINCE RAJPUT #SunSet
693a3a90bac5302a2bc939a5a030a841

PRINCE RAJPUT

New Year Resolutions ਸਾਡਾ ਉਮਰਾਂ ਦਾ ਲੱਥਿਆ ਥਕੇਵਾਂ 
ਤੇਰੇ ਨਾਲ ਗੱਲ ਕਰ ਕੇ

©PRINCE RAJPUT #newyearresolutions
693a3a90bac5302a2bc939a5a030a841

PRINCE RAJPUT

Unsplash good morning jnn

©PRINCE RAJPUT #lovelife
693a3a90bac5302a2bc939a5a030a841

PRINCE RAJPUT

Unsplash love you meri jnn

©PRINCE RAJPUT #lovelife
693a3a90bac5302a2bc939a5a030a841

PRINCE RAJPUT

White ਹਰ ਰਾਹੀ ਠੇਡਾ ਖਾ ਕੇ ਡਿੱਗਿਆ, ਇਕ ਤੂੰ ਹੀ ਠੋਕਰ ਮਾਰੀ, ਮੇਰੇ ਪੱਥਰ ਜਿਹੇ ਦਿਲ ਨੂੰ।

©PRINCE RAJPUT #love_shayari
693a3a90bac5302a2bc939a5a030a841

PRINCE RAJPUT

Unsplash ਬਸ ਉਡੀਕ ਰਹਿੰਦੀ ਆ ਤੇਰੇ ਨਾਲ ਗੱਲ ਕਰਨ ਦੀ ਭਾਵੇਂ ਮੇਰੇ ਕੋਲ ਕਹਿਣ ਲਈ ਕੁਝ ਨੀ

©PRINCE RAJPUT #leafbook
693a3a90bac5302a2bc939a5a030a841

PRINCE RAJPUT

Unsplash ਤੂੰ ਬਿਨਾਂ ਗੱਲੋਂ ਹੀ, ਸਾਡੇ ਨਾਲ ਤਕਰਾਰ ਕਰ ਰਿਹਾ ਏ। ਇਹ ਕਰਕੇ ਤੂੰ ਮੁਹੱਬਤ ਨੂੰ ਵੀ ਸ਼ਰਮਸਾਰ ਕਰ ਰਿਹਾ ਏ। ਸਾਨੂੰ ਮਿਲਣਾ ਨਹੀਂ ਮਿਲਣਾ ਤੇਰੀ ਮਰਜ਼ੀ ਏ। ਬਸ ਐਨਾਂ ਯਾਦ ਰੱਖੀਂ ਕਿ ਤੇਰਾ ਕੋਈ ਇੰਤਜ਼ਾਰ ਕਰ ਰਿਹਾ ਏ।

©PRINCE RAJPUT #camping
693a3a90bac5302a2bc939a5a030a841

PRINCE RAJPUT

693a3a90bac5302a2bc939a5a030a841

PRINCE RAJPUT

693a3a90bac5302a2bc939a5a030a841

PRINCE RAJPUT

loader
Home
Explore
Events
Notification
Profile