Nojoto: Largest Storytelling Platform

Best muradwrites Shayari, Status, Quotes, Stories

Find the Best muradwrites Shayari, Status, Quotes from top creators only on Nojoto App. Also find trending photos & videos about o kanha ab to murli ki, murado se mile, awale ka murabba, muradon se, hayat and murat quotes,

  • 1 Followers
  • 8 Stories

muradwrites00

ਕਿਸੇ ਦਾ ਸੋਚਕੇ ਨੀਵਾਂ ,ਉੱਚਾ ਹੋਇਆ ਨਹੀਂ ਜਾਂਦਾ, 
ਨੀਂਦ ਉੜਾ ਕੇ ਕਿਸੇ ਦੀ ,ਚੈਨ ਨਾਲ ਸੋਇਆ ਨਹੀਂ ਜਾਂਦਾ, 
ਘੁੱਟਣ ਭਰੀ ਇਸ ਜਿੰਦਗੀ ਦੇ ਵਿੱਚ ਪਰਦੇ ਕਿੰਨੇ ਨੇ, 
ਪਰ ਬੁਰਕੇ ਹੇਠਾਂ ਲੁੱਕ ਕੇ ਵੀ ਹੁਣ ਰੋਇਆ ਨਹੀਂ ਜਾਂਦਾ।।

©muradwrites00 #muradwrites00  #muradwrites #Shikhasharma 

#Soul

muradwrites00

ਮੁੰਡਾ ਹੈ ਨਹੀਂ ਮੱਥੇ ਸ਼ਿਕਨ ਤੂੰ ਪਾਵੀਂ  ਨਾ,, 
ਧੀਆਂ ਵੀ ਹੱਡ ਤੋੜ ਕੇ ਮਿਹਨਤ ਕਰ ਸਕਦੀਆਂ ਆ, 
ਕੰਮ ਮੰਦਾ ਏ ਜਾਂ ਟੈਂਸ਼ਨ ਤੈਨੂੰ ਹੋਰ ਕੋਈ,, 
ਚਾਹੇ ਬੋਲੀਏ ਅਸੀਂ ਘੱਟ ਪਰ ਅੱਖਾਂ 'ਚੋਂ ਪੜ੍ਹ ਸਕਦੀਆਂ ਆ, 
ਤੂੰ ਆਪ ਕਹਿਣਾ ਏ ਧੀ ਪੁੱਤ ਵਿੱਚ ਕੋਈ ਫ਼ਰਕ ਨਹੀਂ,, 
ਫਿਰ ਆਪਾਂ ਕਿਉਂ ਨਹੀਂ ਧੁੱਪਾਂ ਦੇ ਵਿੱਚ ਸੜ ਸਕਦੀਆਂ ਆ, 
ਇਹ ਦੁਨੀਆਂ ਥੋੜੀ ਤੇਜ਼ ਜਿਹੀ ਗੱਲ ਤੇਰੀ ਵੀ ਮੈਂ ਸਮਝਦੀ ਆ, 
ਪਰ ਅਸੀਂ ਵੀ ਵਾਂਗ ਹਵਾ ਦੇ ਪਰਵਤ ਅੱਗੇ ਅੜ ਸਕਦੀਆਂ ਆ।।

©muradwrites00 #fathersday #muradwrites

#FathersDay2021

muradwrites00

hiqq te sajann da naa gudvake te pith piche chlakayian krnia mittra eh  ishq ch asool te nhi 🙌🙌🙌✍✍

©muradwrites00 #muradwrites00 #muradwrites #muradwrites
#Light

muradwrites00

ਹੱਸਦੇ ਚਿਹਰਿਆਂ ਦੀ ਤਨਹਾਈ ਦਾ ਪਤਾ ਨਹੀਂ ਲੱਗਦਾ, 
ਮਿਲਦੇ-ਗਿਲਦਿਆਂ ਦੀ ਜੁਦਾਈ ਦਾ ਪਤਾ ਨਹੀਂ ਲੱਗਦਾ।।

©muradwrites00 #muradwrites00  #muradwrites #muradwrites01 

#Rose

muradwrites00

ਮੇਰੀ ਮੁਹੱਬਤ ਦੇ ਵਿਛੜਣ ਤੋਂ ਬਾਅਦ ਵਾਲੀ ਮੁਹੱਬਤ ਏ ਤੂੰ!
 ਚਾਹ

©muradwrites00 #muradwrites00 #muradwrites

muradwrites00

शा'इर-ए-अज़ल
से सीखा था कमबख्त शायर बन जाना, 
अब जब भी लिखने लगता हूँ तो तू पन्नौ में दिखती है

©muradwrites00 #BengalBurning #muradwrites00 #muradwrites #kagajkalam

muradwrites00

ਜਿੰਦਾ ਹੀ ਚੁੱਕ ਲਪੇਟ ਦੇਂਦੇ ਨੇ 
ਬਿਨਾ ਅੱਗ ਤੋਂ ਜਲਦੇ ਬੰਦੇ ਨੇ, 
ਵਜਹ ਕੋਈ ਇਥੇ ਖਾਸ ਨਹੀਂ ਐ
ਓਹੀ ਸਿਆਸਤੀ ਦੰਗੇ ਨੇ, 
ਅੱਛਾ! ਰੱਬ ਮੰਨਦੇ ਆਂ ਜਿਸ ਡਾਕਟਰ ਨੂੰ ਓਹੀ ਠੱਗੀ ਜਾਂਦਾ ਏ
ਦੱਸ ਭਲਾ ਤਾਂ ਆਹ ਕਿਦਾਂ ਦੇ!ਕਿਦਾਂ ਦੇ ਗੋਰਖ-ਧੰਧੇ ਨੇ, 
ਕੁੱਝ ਤਾਂ ਮਰੇ ਬਿਮਾਰੀ ਖੁਣੋ 
ਕਈਆਂ ਆਪ ਹੀ ਪਾ ਲਏ ਫੰਦੇ ਨੇ, 
ਜਿੰਦਾ ਹੀ ਚੁੱਕ.................. @ murad_writes00

©muradwrites00 #muradwrites00
#muradwrites

#covidindia

muradwrites00

ਨਾ ਬੰਦ ਅੱਖਾਂ ਨਾ ਸੋਣਾ ਆ ਨਾ ਖੋਲ ਕੇ ਅੱਖਾਂ ਜੀਣਾ ਆ 
ਮੈਂ ਜਲ ਵਰਤਾ ਕੇ ਹੋਰਾਂ ਨੂੰ ਖੁਦ੍ਹ ਜਹਿਰ ਪਿਆਲਾ ਪੀਣਾ ਆ 

ਫੱਟ ਰੜਕਦੇ ਨੇ ਤਾਂ ਛਿੱਲਦਾ ਹਾਂ ਫਿਰ ਆਪ ਮੁਹਾਰੀ ਸੀਨਾਂ ਆ 
ਮੈਨੂੰ ਸੋਚ ਖਾ ਗਈ ਜ਼ਿੰਦਗੀ ਦੀ ਉਂਝ ਦਿਲ ਤੋਂ ਸਖ਼ਤ ਤਾਂ ਕਿੰਨਾ ਹਾਂ।



ig-@murad_writes00

©muradwrites00 #muradwrites #muradwrites00 #kagajkalam

#standAlone


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile