Nojoto: Largest Storytelling Platform

Best humorousquotes Shayari, Status, Quotes, Stories

Find the Best humorousquotes Shayari, Status, Quotes from top creators only on Nojoto App. Also find trending photos & videos aboutsad love pictures with quotes, love quotes with images, humorous quotes about life and love, good morning quotes for love in hindi 260, to love and to be loved quote shakespeare,

  • 2 Followers
  • 14 Stories

A Journey Onto The Path of Truth

Gurdev Namdhari

੨੬  ਵੈਸਾਖ  ੨੦੧੬ ਬਿਕ੍ਰਮੀ ਦਾ ਇਤਿਹਾਸਕ ਐਲਾਨ :
 ਜੀਵਨ ਨਗਰ ਸ੍ਰੀ ਸਤਿਗੁਰੂ ਪਰਤਾਪ ਸਿੰਘ ਜੀ ਨੇ ਸਾਰੇ ਡੇਰੇ ਦੇ ਮੁੱਖਤਿਆਰਾਂ ਅਤੇ ਸੇਵਾਦਾਰਾਂ ਨੂੰ ਸੱਦਕੇ ਹੁਕਮ ਕੀਤਾ " ਮੈਂ ਸਭ ਕੁਛ ਸੁਨਦਾ ਵੇਖਦਾਂ ਹਾਂ, ਮੇਰੇ ਹੁੰਦਿਆਂ ਹੀ ਕੋਈ ਕਾਕੇ ਦੀ ਪਰਵਾਹ ਨਹੀਂ ਕਰਦਾ ( ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ) ਸਗੋਂ ਦਬਾਂਦੇ ਤੇ ਰੋਅਬ ਪਾਂਦੇ ਹਨ... ਮੇਰਾ ਕਹਿਆ ਸਾਰੇ ਕੰਨਾਂ ਤੋ ਪਗਾਂ ਲਾਹ ਕੇ ਸੁਨ ਲਵੋ " ਅਜ ਤੋਂ ਜਿਸ ਨੇ ਕਾਕੇ ਦੇ ਆਖੇ ਵਿਚ ਰਹਿਨਾ ਹੈ, ਉਹ ਏਥੇ ਰਹੇ, ਦੂਜੇ ਸਾਰੇ ਜਿਧਰੋਂ ਆਏ ਹਨ ਉਸ ਰਾਹੇ ਪੈਣ... ਤੁਸੀਂ ਸਾਰੇ ਮਨਮਰਜ਼ੀ ਕਰਨ ਵਾਲੇ ਗੂਰੂ ਘਰ ਦਾ ਹਰਜ ਕਰਦੇ ਹੋ ।। 
 #humorousquotes 
#hearttouching
#politics_of_religion
#lifelessons

Gurdev Namdhari

Forever available God
Sri Satguru Jagjit Singh Ji
    Is a real blessed
          Almighty
For whole universe   
#humorousquotes
#politics_nowadays
#lifequotesforever

Gurdev Namdhari

ਪੈਸੇ ਨਾਲ ਤੁਸੀ ਸਿੱਖ ਤੇ ਖ਼ਰੀਦ ਸਕਦੇ ਹੋ
                ਸਿੱਖੀ ਨਹੀਂ
ਪੈਸੇ ਨਾਲ ਤੁਸੀਂ ਸਤਕਾਰ ਤੇ ਖ਼ਰੀਦ ਸਕਦੇ ਹੋ
               ਸ਼ਰਧਾ ਨਹੀਂ
ਪੈਸੇ ਨਾਲ ਤੁਸੀਂ ਚਕਾਚੌਂਧ ਤੇ ਖ਼ਰੀਦ ਸਕਦੇ ਹੋ 
            ਰੂਹਾਨੀਅਤ ਨਹੀਂ 
ਪੈਸੇ ਨਾਲ ਤੁਸੀਂ ਫ਼ੈਸਲੇ ਤੇ ਕਰ ਸਕਦੇ ਹੋ 
             ਇਨਸਾਫ ਨਹੀਂ 
  
#humorousquotes
#politics_of_religion
#lifelessonslearned
#dailychallenge
#dairywriting

Gurdev Namdhari

ਕਿੱਥੇ ਨੇ ਜੋਤਸ਼ੀ ਸਾਰੇ ਹੁਣ, ਹੁਣ ਨਹੀਂ ਕੋਈ ਦਸਦਾ ਕਿ ਜੰਗ ਕਦੋਂ ਖ਼ਤਮ ਹੋਨੀ,ਰੂਸ ਜਿੱਤੇਗਾ ਯਾ ਯੂਕਰੇਨ, ਸੰਸਾਰ ਜੰਗ ਲੱਗੇਗੀ ਕੀ ਨਹੀਂ..?
   ਹੁਣ ਕਿੱਥੇ ਗਏ ਟੇਵੇ,ਗ੍ਰਹਿ,ਲਗਨ, ਜੋੜ ਸਾਰੇ......
ਹੁਣ ਜੋਤਿਸ਼ ਦੀ ਵਾਅ ਨਹੀਂ ਚੱਲਦੀ, ਹੋਰ ਤੇ ਹੋਰ ਹੁਣ 
ਨਾਮਧਾਰੀਆਂ ਦਾ ਵੀ ਭਰੋਸਾ ਜੋਤਿਸ਼ ਵਲ ਜਿਆਦਾ ਹੀ ਹੈ, ਹੁਣ ਤੇ ਨਾਮਧਾਰੀ ਜੋਤਸ਼ੀ ਨੇ.....
 ਇਕ ਅਕਾਲ ਤੋ ਬਿਨਾਂ ਤੇ ਉਸਦੀ ਰਚੀ ਕੁਦਰਤ ਤੋ ਬਿਨਾਂ
    ਕੁਛ ਵੀ ਜਾਣਨ ਯੋਗ ਨਹੀਂ, ਪੂਜਣ ਯੋਗ ਨਹੀਂ   #firstquote
#lifelessons
#relationship
#signsoflove
#humorousquotes
#politicsinindia

Gurdev Namdhari

Follow us on social media:

For Best Experience, Download Nojoto

Home
Explore
Events
Notification
Profile