Nojoto: Largest Storytelling Platform
mpm2090632346371
  • 13Stories
  • 596Followers
  • 259Love
    2.3KViews

ਮੀਰੀ ਪੀਰੀ ਮੀਡੀਆ MPM

प्रभु, ये ही आदेश तुम्हारा हर एक तुम्हारी आंख का तारा

www.meeripeeri.com

  • Popular
  • Latest
  • Video
6d2cb4aca2e09b971db9031e38488101

ਮੀਰੀ ਪੀਰੀ ਮੀਡੀਆ MPM

बहादुर सिपाही

बहादुर सिपाही #nojotovideo

6d2cb4aca2e09b971db9031e38488101

ਮੀਰੀ ਪੀਰੀ ਮੀਡੀਆ MPM

ਮੀਰੀ ਪੀਰੀ ਮੀਡੀਆ ਯੂਟਿਊਬ ਚੈਨਲ ਦੀ ਪੇਸ਼ਕਾਰੀ, ਐਸੀਆਂ ਹੋਰ ਵੀਡੀਓ ਲੲੀ ਚੈਨਲ ਸਬਸਕ੍ਰਾਈਬ ਕਰੋ ਜੀ

ਮੀਰੀ ਪੀਰੀ ਮੀਡੀਆ ਯੂਟਿਊਬ ਚੈਨਲ ਦੀ ਪੇਸ਼ਕਾਰੀ, ਐਸੀਆਂ ਹੋਰ ਵੀਡੀਓ ਲੲੀ ਚੈਨਲ ਸਬਸਕ੍ਰਾਈਬ ਕਰੋ ਜੀ #nojotovideo

6d2cb4aca2e09b971db9031e38488101

ਮੀਰੀ ਪੀਰੀ ਮੀਡੀਆ MPM

#Meri_Kitaab
6d2cb4aca2e09b971db9031e38488101

ਮੀਰੀ ਪੀਰੀ ਮੀਡੀਆ MPM

ਕਿਸ ਕਿਸ ਨੇ ਇਹ ਪੜੀ ਹੈ ਕਿਤਾਬ ਦਿਵਸ ਤੇ ਵਿਸ਼ੇਸ਼

ਕਿਤਾਬ ਦਿਵਸ ਤੇ ਵਿਸ਼ੇਸ਼

6d2cb4aca2e09b971db9031e38488101

ਮੀਰੀ ਪੀਰੀ ਮੀਡੀਆ MPM

6d2cb4aca2e09b971db9031e38488101

ਮੀਰੀ ਪੀਰੀ ਮੀਡੀਆ MPM

6d2cb4aca2e09b971db9031e38488101

ਮੀਰੀ ਪੀਰੀ ਮੀਡੀਆ MPM

#Bekhayali
6d2cb4aca2e09b971db9031e38488101

ਮੀਰੀ ਪੀਰੀ ਮੀਡੀਆ MPM

6d2cb4aca2e09b971db9031e38488101

ਮੀਰੀ ਪੀਰੀ ਮੀਡੀਆ MPM

ਸੇਵਾ ਵਿਖੇ,
             ਕੈਪਟਨ ਅਮਰਿੰਦਰ ਸਿੰਘ ਜੀ,
             ਮੁੱਖ ਮੰਤਰੀ ਪੰਜਾਬ||
ਵਿਸ਼ਾ:- ਕੋਰੋਨਾ ਮਹਾਂਮਾਰੀ ਤੋਂ ਬੱਚਣ ਲਈ ਤੁਰੰਤ ਕਰਨਯੋਗ ਕਾਰਜ||
ਸੀ੍ ਮਾਨ ਜੀ,
                ਬੇਨਤੀ ਹੈ ਕਿ ਮੈਂ ਗੁਰਦਰਸ਼ਨ ਸਿੰਘ ਵਾਸੀ ਉੱਤਮ ਨਗਰ ਬਟਾਲਾ ਪੰਜਾਬ ਦਾ ਹਾਂ,,ਵਰਲਡ ਹੈਲਥ ਆਰਗੇਨਾਈਜੇਸਨ (WHO) ਨੇ ਭਾਰਤ ਵਿੱਚ ਕੋਰੋਨਾ ਮਹਾਂਮਾਰੀ ਸਬੰਧੀ ਖੁਲਾਸਾ ਕੀਤਾ ਹੈ ਕਿ ਭਾਰਤ ਵਿੱਚ ਇਹ ਮਹਾਂਮਾਰੀ ਵਿੱਚ ਪਿਛਲੇ ਦਿਨੀਂ 0.5% ਦਾ ਵਾਧਾ ਹੋਇਆ ਹੈ ਜੋ ਆਉਣ ਵਾਲੇ ਸਮੇਂ ਵਿੱਚ5%ਤੱਕ ਪਹੁੰਚ ਸਕਦਾ ਹੈ,ਇਸ ਹਿਸਾਬ ਨਾਲ ਭਾਰਤ ਦੇ ਸਾਢੇ ਛੇ ਕਰੋੜ ਲੋਕ ਇਸ ਮਹਾਂਮਾਰੀ ਤੋਂ ਪ੍ਰਭਾਵਿਤ ਹੋ ਸਕਦੇ ਹਨ, ਜਿਸ ਨਾਲ ਹਰ ਮਹੀਨੇ ਲੱਖਾਂ ਮੌਤਾਂ ਹੋ ਸਕਦੀਆਂ ਹਨ ਅਤੇ ਪੰਜਾਬ ਵੀ ਇਸ ਨਾਲ ਬੁਰੀ ਤਰਾਂ ਪ੍ਰਭਾਵਿਤ ਹੋ ਸਕਦਾ ਹੈ, ਆਪ ਜੀ ਕਿਉਂਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਹੋ ਤੇ ਅਜਿਹੇ ਭਿਆਨਕ ਸਮੇਂ ਆਪ ਜੀ ਦੀ ਜੁੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ,ਸੋ ਮੈਂ ਪੰਜਾਬ ਦਾ ਨਾਗਰਿਕ ਹੋਣ ਨਾਤੇ ਹੇਠ ਲਿਖੇ ਕਾਰਜ ਤੁਰੰਤ ਕਰਨ ਦੀ ਬੇਨਤੀ ਕਰਦਾ ਹਾਂ:-
੧) ਪੰਜਾਬ ਦੇ ਸਾਰੇ ਮੈਡੀਕਲ ਕਾਲਜ,, ਸਰਕਾਰੀ ਹਸਪਤਾਲ, ਮਿਲਟਰੀ ਹਸਪਤਾਲ ਅਤੇ ਪਾ੍ਈਵੇਟ ਹਸਪਤਾਲਾਂ ਦੀ ਇੱਕ ਲਿਸਟ ਤਿਆਰ ਕਰਕੇ ਇਹਨਾਂ ਨੂੰ ਤਿੰਨ ਸੇ੍ਣੀਆਂ ਵਿੱਚ ਵੰਡ ਲਿਆ ਜਾਵੇ ਜਿਵੇਂ:-
ੳ)ਲਾਲ(Red) ਸੇ੍ਣੀ ਹਸਪਤਾਲ:- ਜਿੰਨਾ ਵਿੱਚ ਕੇਵਲ ਕੋਰੋਨਾ ਪਾਜ਼ਿਟਿਵ ਰੋਗੀਆਂ ਦਾ ਹੀ ਇਲਾਜ ਕੀਤਾ ਜਾਵੇ ਅਤੇ ਕਿਸੇ ਹੋਰ ਨੂੰ ਇਥੇ ਦਾਖਲ ਨਾ ਕੀਤਾ ਜਾਵੇ
ਅ)ਪੀਲਾ(Yellow)ਸੇ੍ਣੀ ਹਸਪਤਾਲ:- ਜਿੰਨਾ ਵਿੱਚ ਕੇਵਲ ਕੋਰੋਨਾ ਸ਼ੱਕੀ ਰੋਗੀ ਹੀ ਦਾਖਲ ਕੀਤੇ ਜਾਣ, ਇਹਨਾਂ ਵਿੱਚ ਵੀ ਹੋਰਨਾਂ ਰੋਗੀਆਂ ਦਾ ਦਾਖਲਾ ਬੰਦ ਕੀਤਾ ਜਾਵੇ
ੲ)ਗਰੀਨ(Green)ਸੇ੍ਣੀ ਹਸਪਤਾਲ:- ਜਿੰਨਾ ਵਿੱਚ ਹੋਰ ਬਾਕੀ ਬਿਮਾਰੀਆਂ ਦਾ ਇਲਾਜ ਕੀਤਾ ਜਾਵੇ, ਇਹਨਾਂ ਹਸਪਤਾਲਾਂ ਵਿੱਚ ਗਲਤੀ ਨਾਲ ਵੀ ਕੋਰੋਨਾ ਸ਼ੱਕੀ ਜਾਂ ਪਾਜ਼ਿਟਿਵ ਮਰੀਜ਼ਾਂ ਨੂੰ ਦਾਖ਼ਲ ਨਾ ਹੋਣ ਦਿੱਤਾ ਜਾਵੇ
2) ਪੰਜਾਬ ਦੇ ਸਾਰੇ ਮੈਰਿਜ ਪੈਲੇਸਾਂ ਨੂੰ ਕੁਆਰਟਾਇਨ ਸੈਂਟਰਾਂ ਜਾਂ ਫੌਰੀ ਲੋੜ ਪੈ ਜਾਣ ਵਾਲੇ ਹਸਪਤਾਲਾਂ ਵਿੱਚ ਤਬਦੀਲ ਕਰ ਦਿੱਤਾ ਜਾਵੇ,ਇਸ ਸਬੰਧੀ ਫੈਸਲਾ CMO, SMO,DC,,SDM ਮਿਲ ਕੇ ਲੈ ਸਕਦੇ ਹਨ
3)ਸੋ੍ਮਣੀ ਕਮੇਟੀ, ਸੰਤਾਂ ਮਹਾਪੁਰਸ਼ਾਂ ਜਾਂ ਹੋਰ ਜਿੰਨਾ ਵੀ ਸੰਸਥਾਵਾਂ ਨੇ ਰਿਹਾਇਸ਼ੀ ਕਮਰੇ (ਸਰਾਵਾਂ) ਸੇਵਾ ਲਈ ਅਰਪਣ ਕੀਤੇ ਹਨ ਉਥੋਂ ਡਬਲ ਬੈਂਡ ਬਾਹਰ ਕਰਕੇ ਉੱਥੇ ਤੁਰੰਤ ਮੈਡੀਕਲ ਬੈੱਡ,ਗੱਦੇ ਆਦਿ ਲਗਾਏ ਜਾਣ,ਜੇਕਰ ਮਹਾਂਮਾਰੀ ਭਿਆਨਕ ਰੂਪ ਧਾਰਦੀ ਹੈ ਤਾਂ ਘੱਟੋ-ਘੱਟ ਪੰਜਾਹ ਹਜ਼ਾਰ ਅਜਿਹੇ ਬੈੱਡਾ ਦੀ ਲੋੜ ਪਵੇਗੀ
4) ਪੰਜਾਬ ਦੇ ਹਰੇਕ ਸ਼ਹਿਰ ਨੂੰ ਘੱਟੋ-ਘੱਟ ਚਾਰ ਜੋਨਾਂ ਵਿੱਚ ਵੰਡਿਆ ਜਾਵੇ ਅਤੇ ਹੇਠ ਲਿਖੇ ਅਨੁਸਾਰ ਜ਼ਰੂਰੀ ਵਸਤਾਂ ਦੀ ਸਪਲਾਈ ਕੀਤੀ ਜਾਵੇ:-
ੳ) ਕਰਿਆਨਾ:- ਸਵੇਰੇ ਅੱਠ ਤੋਂ ਦਸ ਵਜੇ ਤੱਕ
ਅ) ਸਬਜ਼ੀ :- ਸਵੇਰੇ ਦੱਸ ਤੋਂ ਬਾਰਾਂ ਵਜੇ ਤੱਕ
ੲ) ਦਵਾਈਆਂ:- ਦੁਪਹਿਰ ਬਾਰਾਂ ਤੋਂ ਦੋ ਵਜੇ ਤੱਕ
ਤੇ ਇਹ ਸਪਲਾਈ ਹਰੇਕ ਚਾਰ ਦਿਨ ਬਾਅਦ ਹੋਵੇ ਜਿਵੇਂ ਜੋਨ ੧ ਸੋਮਵਾਰ,,ਜੋਨ ੨ ਮੰਗਲਵਾਰ,,ਜੋਨ ੩ ਬੁੱਧਵਾਰ ਤੇ ਜੋਨ ੪ ਵੀਰਵਾਰ,,ਇਹ ਪ੍ਰਕਿਰਿਆ ਇਸੇ ਤਰ੍ਹਾਂ ਦੁਹਰਾਈ ਜਾਵੇ
5) ਪੰਜਾਬ ਵਿੱਚ ਜਿੰਨੇ ਵੀ ਸਾਬਕਾ ਫੌਜੀ ਅਫਸਰ/ ਕਰਮਚਾਰੀ ਜਾਂ ਸਾਬਕਾ ਫੌਜੀ ਡਾਕਟਰ/ਨਰਸਾਂ ਹਨ ਉਨ੍ਹਾਂ ਤੋਂ ਹੇਠਾਂ ਲਿਖੇ ਅਨੁਸਾਰ ਸੇਵਾਵਾਂ ਲਈਆਂ ਜਾਣ:-
ੳ) ਸਾਬਕਾ ਫੌਜੀ ਡਾਕਟਰ/ਨਰਸਾਂ ਤੋਂ ਗਰੀਨ ਸੇ੍ਣੀ ਹਸਪਤਾਲਾਂ ਵਿੱਚ ਸੇਵਾਵਾਂ ਲਈਆਂ ਜਾਣ
ਅ) ਸਾਬਕਾ ਫੌਜੀ ਅਫਸਰ/ਕਰਮਚਾਰੀਆਂ ਤੋਂ ਸਥਾਨਕ ਪੁਲਿਸ ਨਾਲ ਮਿਲ ਕੇ ਕਰਫਿਊ ਲਾਗੂ ਕਰਨ, ਮੁੱਹਲਿਆਂ ਦੀ ਸੁਰੱਖਿਆ ਅਤੇ ਅਮਨ ਕਾਨੂੰਨ ਦੀ ਸਥਿਤੀ ਨਾਲ ਨਜਿੱਠਣ ਦੀ ਸੇਵਾ ਲਈ ਜਾਵੇ
6) ਪੈਟਰੋਲ ਪੰਪ ਤੁਰੰਤ ਬੰਦ ਕੀਤੇ ਜਾਣ ਅਤੇ ਇਥੋਂ ਤੇਲ ਦੀ ਸਪਲਾਈ ਕੇਵਲ ਪੁਲਿਸ, ਡਾਕਟਰ, ਐਂਬੂਲੈਂਸਾਂ ਜਾਂ ਹੋਰ ਸੇਵਾ ਕਰ ਰਹੇ ਪਾਸ ਹੋਲਡਰਾਂ ਨੂੰ ਹੀ ਕੀਤੀ ਜਾਵੇ ਤਾਂ ਜੋਂ ਬਿਨਾਂ ਕਾਰਨ ਮੋਟਰਸਾਈਕਲ/ਕਾਰਾਂ ਤੇ ਘੁੰਮ ਰਹੇ ਲੋਕਾਂ ਨੂੰ ਨੱਥ ਪਾਈ ਜਾ ਸਕੇ
7)ਹਰੇਕ ਪਿੰਡ ਦਾ ਸਰਪੰਚ/ਸ਼ਹਿਰ ਦਾ ਕੌਸਲਰ ਯਕੀਨੀ ਬਣਾਵੇ ਕਿ ਉਸ ਦੇ ਏਰੀਏ ਵਿੱਚ ਕੋਈ ਕੋਰੋਨਾ ਸ਼ੱਕੀ ਤੇ ਨਹੀ ਜੇ ਹੈ ਤਾਂ ਉਹ ਤੁਰੰਤ ਥਾਣੇ/SMO/SDM/DC ਨੂੰ ਰਿਪੋਰਟ ਕਰੇ
8) ਸਰਪੰਚ/ਕੌਂਸਲਰ/ਐਮ ਐਲ ਏ ਆਦਿ ਰਾਸਨ ਵੰਡਣ ਦੀ ਬਜਾਏ SMO/CMO/SDM/DC ਨਾਲ ਮਿਲ ਕੇ ਲੋਕਾਂ ਦੀਆਂ ਸਿਹਤ ਸਹੂਲਤਾਂ ਲਈ ਕੰਮ ਕਰਨ ਤੇ ਰਾਸਣ ਆਦਿ ਵੰਡਣ ਦੀਆਂ ਸੇਵਾਵਾਂ ਸਥਾਨਕ ਸਵੈ ਸੇਵੀ ਸੰਸਥਾਵਾਂ ਤੋਂ ਲੲੀਆਂ ਜਾਣ,, ਹਰੇਕ ਐਮ ਐਲ ਏ ਦਾ ਸਬੰਧ ਹਰ ਸਮੇਂ ਸਿੱਧਾ ਮਾਨਯੋਗ ਮੁੱਖ ਮੰਤਰੀ ਜੀ ਨਾਲ ਰਹੇ ਤਾਂ ਜੋਂ ਇਲਾਕੇ ਦੀ ਸਥਿਤੀ ਹਰ ਸਮੇਂ ਮਾਨਯੋਗ ਮੁੱਖ ਮੰਤਰੀ ਜੀ ਦੀ ਨਿਗਰਾਨੀ ਹੇਠ ਰਹੇ
9) ਮੈਡੀਕਲ ਸਟੋਰਾਂ ਤੇ ਸ਼ੂਗਰ,ਟੀ ਬੀ,ਹਾਰਟ, ਕਿਡਨੀ,ਲੀਵਰ,ਐਚ ਆਈ ਵੀ, ਕੈਂਸਰ ਤੇ ਕਾਲਾ ਪੀਲੀਆ ਜਿਹੇ ਗੰਭੀਰ ਰੋਗਾਂ ਦੀਆਂ ਦਵਾਈਆਂ ਦੀ ਭਾਰੀ ਕਿੱਲਤ ਆ ਰਹੀ ਹੈ ਜਿਸ ਨੂੰ ਤੁਰੰਤ ਪੂਰਾ ਕਰਨਾ ਬਣਦਾ ਹੈ ਐਸਾ ਨਾ ਹੋਵੇ ਇਨ੍ਹਾਂ ਦਵਾਈਆਂ ਦੀ ਘਾਟ ਕਾਰਨ ਉਪਰੋਕਤ ਰੋਗਾਂ ਨਾਲ ਸਬੰਧਤ ਕੁੱਝ ਰੋਗੀਆਂ ਦੀ ਮੌਤ ਹੋ ਜਾਵੇ ਤੇ ਮੀਡੀਆ ਵਿੱਚ ਉਹਨਾਂ ਨੂੰ ਕੋਰੋਨਾ ਪ੍ਰਭਾਵਿਤ ਕਹਿ ਕੇ ਪੰਜਾਬ ਨੂੰ ਬਦਨਾਮ ਕੀਤਾ ਜਾਵੇ
10)ਕੋਰੋਨਾ ਮਹਾਂਮਾਰੀ ਕਾਰਣ ਆਕਸੀਜਨ ਸਿਲੰਡਰਾਂ ਤੇ ਆਕਸੀਜਨ ਪਾਇਪਾਂ ਦੀ ਵੀ ਭਾਰੀ ਲੋੜ ਪੈ ਸਕਦੀ ਹੈ ਇਸ ਲਈ ਪੰਜਾਬ ਵਿੱਚ ਕਿੰਨੇ ਭਰੇ/ਖਾਲੀ ਆਕਸੀਜਨ ਸਿਲੰਡਰ ਹਨ ਅਤੇ ਹੋਰ ਕਿੰਨੇ ਸਿਲੰਡਰਾਂ ਦੀ ਜ਼ਰੂਰਤ ਪੈ ਸਕਦੀ ਹੈ ਸਬੰਧੀ ਜਾਣਕਾਰੀ ਪ੍ਰਾਪਤ ਕਰਕੇ ਸਿਲੰਡਰਾਂ ਦੀ ਪੂਰਤੀ ਕਰ ਲਈ ਜਾਵੇ ਤੇ ਸਰਕਾਰੀ/ ਪਾ੍ਈਵੇਟ ਹਸਪਤਾਲਾਂ ਵਿੱਚ ਆਕਸੀਜਨ ਸਿਲੰਡਰਾਂ ਦੀ ਰੋਜ਼ਾਨਾ ਸਪਲਾਈ ਚੈੱਕ ਕੀਤੀ ਜਾਵੇ
11) ਡਾਕਟਰਾਂ ਅਤੇ ਨਰਸਾਂ ਵਿੱਚ ਲਗਾਤਾਰ ਪੈਦਾ ਹੋ ਰਹੀ ਅਸੁਰੱਖਿਆ ਤੇ ਡਰ ਦੀ ਭਾਵਨਾ ਨੂੰ ਦੂਰ ਕੀਤਾ ਜਾਵੇ, ਉਹਨਾਂ ਨੂੰ ਪੀ ਪੀ ਟੈਸਟ ਕਿੱਟਾਂ,ਮਾਸਕ ਅਤੇ ਜਿੰਕ ਆਕਸਾਈਡ ਅਧਾਰਿਤ ਸਿੰਗਲ ਪੀਸ ਵਾਇਰਸ ਸੁਰੱਖਿਆ ਕੱਪੜੇ ਮੁਹੱਈਆ ਕਰਵਾਏ ਜਾਣ,, ਮਹਾਂਮਾਰੀ ਦਾ ਟਾਕਰਾ ਕਰਨ ਲਈ ਵਰਲਡ ਬੈਂਕ ਨੇ ਪਿਛਲੇ ਦਿਨੀਂ ਭਾਰਤ ਨੂੰ ੭੨ ਬਹੱਤਰ ਅਰਬ ਰੁਪਏ ਦੀ ਸਹਾਇਤਾ ਦਿੱਤੀ ਹੈ ਜਿਸ ਵਿੱਚੋਂ ਪੰਜਾਬ ਆਪਣੇ ਲਈ ਘੱਟੋ-ਘੱਟ ੨ ਦੋ ਅਰਬ ਰੁਪਏ ਲਵੇ ਇਨ੍ਹਾਂ ਨਾਲ ਵੈਟੀਲੇਟਰ, ਦਵਾਈਆਂ ਅਤੇ ਹੋਰ ਮੈਡੀਕਲ ਉਪਕਰਣਾਂ ਦੀ ਪੂਰਤੀ ਕੀਤੀ ਜਾਵੇ,,ਜੇਕਰ ਭਾਰਤ ਸਰਕਾਰ ਫੰਡ ਨਹੀਂ ਵੀ ਦਿੰਦੀ ਤਾਂ ਐਨ ਆਰ ਆਈ,, ਤੇ ਹੋਰ ਪੰਜਾਬੀ ਉਦਯੋਗਪਤੀਆਂ ਨੂੰ ਅਪੀਲ ਕਰਕੇ ਸਹਿਯੋਗ ਲਿਆ ਜਾਵੇ
12)ਹਰ ਜ਼ਿਲ੍ਹੇ ਵਿੱਚ ਕੋਰੋਨਾ ਟੈਸਟਾਂ ਦੀ ਇੱਕ ਲੈਬ ਜ਼ਰੂਰੀ ਹੈ ਇਹ ਟੈਸਟ ਸਸਤੇ/ ਮੁੱਫਤ ਕੀਤੇ ਜਾਣ ਜੇ ਹੋ ਸਕੇ ਤਾਂ ਇਹਨਾਂ ਟੈਸਟਾਂ ਲਈ ਸੈਂਪਲ ਘਰ ਜਾ ਕੇ ਵੀ ਲੲੇ ਜਾਣ ਕਿਉਂਕਿ ਲੋਕਾਂ ਵਿੱਚ ਕੋਰੋਨਾ ਸਬੰਧੀ ਡਰ ਤੇ ਸਹਿਮ ਪੈਦਾ ਹੋ ਜਾਣ ਕਰਕੇ ਤੇ ਟੈਸਟ ਮਹਿੰਗੇ ਹੋਣ ਕਰਕੇ ਵੀ ਉਹ ਹਸਪਤਾਲਾਂ ਵਿੱਚ ਪਹੁੰਚਣ ਤੋਂ ਗ਼ੁਰੇਜ਼ ਕਰ ਰਹੇ ਹਨ ਜਿਸ ਕਰਕੇ ਵੀ ਮਹਾਂਮਾਰੀ ਫੈਲਣ ਦਾ ਖਤਰਾ ਹੈ,,,
ਮਾਨਯੋਗ ਮੁੱਖ ਮੰਤਰੀ ਜੀ,,ਆਸ ਕਰਦਾ ਹਾਂ ਕਿ ਆਪ ਜੀ ਇਹਨਾਂ ਵਿੱਚੋਂ ਸਾਰਥਿਕ ਸੁਝਾਵਾਂ ਨੂੰ ਤੁਰੰਤ ਪੂਰਾ ਕਰਦੇ ਹੋਏ ਹਮੇਸ਼ਾ ਵਾਂਗ ਪੰਜਾਬ ਦੇ ਭਲੇ ਲਈ ਯਤਨਸ਼ੀਲ ਹੋਵੋਗੇ,,
ਧੰਨਵਾਦ,, ਪੰਜਾਬ ਦਾ ਹਿੱਤੂ
ਗੁਰਦਰਸ਼ਨ ਸਿੰਘ ਬਟਾਲਾ
ਫੋਨ :- 7589794542
6d2cb4aca2e09b971db9031e38488101

ਮੀਰੀ ਪੀਰੀ ਮੀਡੀਆ MPM

कल लाइव होंगे और बात करेंगे सब दोस्तों के साथ,,मेरा ऐतजार करना
loader
Home
Explore
Events
Notification
Profile