Nojoto: Largest Storytelling Platform
davysaab9107
  • 47Stories
  • 15Followers
  • 398Love
    18Views

Davy Saab

  • Popular
  • Latest
  • Repost
  • Video
70a45c651b926d91b2d08cef312f111e

Davy Saab

ਜਦ ਮਨ ਹੀ ਅੰਦਰੋਂ ਮੈਲਾ ਤਾਂ,
ਮਹਿੰਗੇ ਅੱਤਰ ਲਗਾਉਣ ਦਾ ਕੀ ਫਾਇਦਾ,,
ਜਦ ਦਿਲਾਂ ਦੇ ਵਿੱਚ ਹੀ ਪਿਆਰ ਨਹੀਂ,
ਤਾਂ ਉੱਤੋਂ-ਉੱਤੋਂ ਜਤਾਉਣ ਦਾ ਕੀ ਫਾਇਦਾ।।

©Davy Saab #blindLove
70a45c651b926d91b2d08cef312f111e

Davy Saab

ਵਕਤ-ਵਕਤ ਦੀ ਗੱਲ ਏ ਸੱਜਣਾ,
ਕਦੇ ਜਿੱਤ ਹੁੰਦੀ ਕਿਤੇ ਹਾਰ ਹੋਵੇ,,
ਸਭ ਜਿੱਤ ਕੇ ਵੀ ਬੰਦਾ ਹਰ ਜਾਂਦਾ,
ਜਦ ਆਪਣਾ ਦੇ ਗਿਆ ਮਾਰ ਹੋਵੇ,,
ਆਪਣਿਆਂ ਤੋਂ ਭਲਾ ਬੇਗਾਨਾ ਅੱਜਕੱਲ,
ਜਿੱਥੋਂ ਔਖੇ ਵੇਲੇ ਡੰਗ ਸਾਰ ਹੋਵੇ,,
ਫਿਰ ਜੁੜ-ਜੁੜ ਬਹਿਣਗੇ ਨਾਲ,
ਭਾਂਵੇਂ ਪਹਿਲਾਂ ਹਰ ਕੋਈ ਗਿਆ ਨਕਾਰ ਹੋਵੇ!!
@ekamvertej_4050

©Davy Saab #Motivation
70a45c651b926d91b2d08cef312f111e

Davy Saab

##ਕਿਤੇ ਫਿਰ ਅੰਗ੍ਰੇਜਾਂ ਵਰਗਾ ਰਾਜ ਨਾ ਗੁਲਾਮ ਬਣਾ ਜਏ ਸਾਨੂੰ,,
ਸਾਡੀ ਸੁਰੱਖਿਆ ਕਰਦੇ ਬਾਡਰਾਂ ਤੇ ਹੀ ਰਹਿ ਜਾਂਦੇ ਨੇ,,
ਇਹ ਪੱਬ-ਜੀ ਨਹੀਂਉਂ,ਨਿੱਤ ਅਸਲ 'ਚ ਹੁੰਦੀ ਗੋਲੀਆਂ ਦੀ ਬਰਸਾਤ ਇੱਥੇ,,
ਤਾਂਵੀ ਕਈ ਬ-ਗੈਰਤ,ਫੌਜੀਆਂ ਨੂੰ ਮਾੜਾ ਕਹਿ ਹੀ ਜਾਂਦੇ ਨੇ,,
ਸਾਡੀ ਸੁਰੱਖਿਆ ਲਈ ਜੋ ਆਪ,50° ਵਿੱਚ ਸੜ੍ਹਦੇ ਨੇ,,
ਜੇਠ-ਹਾੜ੍ਹ ਦੀ ਗਰਮੀ ਵਿੱਚ ਵੀ ਧੁੱਪਾਂ ਵਿੱਚ ਖੜ੍ਹਦੇ ਨੇ,,
ਅੰਤਾਂ ਦੀ ਸਰਦੀ ਵਿੱਚ,ਬਾਡਰ ਤੇ ਸਾਡੇ ਲਈ ਠਰਦੇ ਨੇ,,
ਇਹ ਉਹੀ ਫੌਜੀ ਨੇ,ਜੋ ਪੌੜੀ ਸ਼ਹੀਦੀਆਂ ਚੜ੍ਹਦੇ ਨੇ,,
ਸ਼ਰਮ ਕਰਨ ਬੇ-ਗੈਰਤ ਲੋਕ ਜੋ ਫਿਰ ਵੀ ਮਾੜਾ ਕਹਿ ਜਾਂਦੇ,,
ਸਮਝ ਨਹੀਂ ਕਿਹੋ-ਜਿਹੇ ਸਕੂਲਾਂ 'ਚੋਂ ਪੜਦੇ ਨੇ,,
ਜਿਸ ਕਿਸੇ ਦਾ ਆਪਣਾ ਕੋਈ ਸ਼ਹੀਦ ਹੋ ਜਾਂਦਾ ਏ,,
ਵੋਟਾਂ ਤੋਂ ਬਾਅਦ ਕਦੇ ਉਸ ਪਰਿਵਾਰ ਨੂੰ ਪੁੱਛਿਆ,,
ਕਿੰਝ ਗੁਜ਼ਾਰਾ ਕਰਦੇ ਨੇ??
40-45 ਹਜ਼ਾਰ ਤਨਖਾਹ ਤਾਂ ਸਭ ਨੂੰ ਦਿਸਦੀ ਆ,,
ਪਰ ਇਹ ਪੈਸਿਆਂ ਲਈ ਨਈਂ,ਸਾਡੀ ਅਜ਼ਾਦੀ ਲਈ ਮਰਦੇ ਨੇ##
ਦਵਿੰਦਰ salute to indian army💪💪💪💪💪💪😌

salute to indian army💪💪💪💪💪💪😌 #ਕਿਤੇ

70a45c651b926d91b2d08cef312f111e

Davy Saab

##ਮਦਦ ਦਾ ਝੂਠਾ ਦਾਅਵਾ ਕਰਕੇ,ਵਾਹ-ਵਾਹ ਹਰ ਕੋਈ ਖੱਟ ਲੈਂਦਾ,,😏😏
ਪਰ ਲਾਰਾ ਲਾ ਕੇ ਔਖੇ ਸਮੇਂ ਉਹ ਕੰਮ ਨ ਆਉਂਦੇ ਨੇ,,
😌😌
ਫੋਕੀਆਂ ਫੜ੍ਹਾਂ ਤੇ ਫੁਕਰੀਆਂ ਜੋਗੇ ਰਹਿ ਜਾਂਦੇ ਨੇ ਲੋਕ ਐਸੇ,,🤔🤔
ਪਰ ਧੱਕੇ ਖਾਦੇ ਉਹੀ ਜਾਣੇ,ਜੋ ਮਿਹਨਤ ਕਰਕੇ ਅੱਗੇ ਆਉਂਦੇ ਨੇ##😉😉 new post😉😉😉😉😉

new post😉😉😉😉😉 #ਮਦਦ

70a45c651b926d91b2d08cef312f111e

Davy Saab

##ਸਿਰਫ ਕਰਫਿਊ ਹੀ ਹਟਿਆ,ਪਰ ਕਰੋਨਾ ਹਜੇ ਵੀ ਪੂਰਾ ਕਾਇਮ ਆ,,
ਹੁਣ ਤਾਂ ਗਰਮੀ,ਕਰੋਨਾ ਸਾਡਾ ਕੀ ਕਰਲੂ,ਕਈਆਂ ਨੂੰ ਬਹੁਤ ਵੱਡਾ ਵਹਿਮ ਆ,,
ਕਿਸੇ ਦੇ ਕੇੜ੍ਹਾ ਮੱਥੇ 'ਤੇ ਲਿਖਿਆ ਕਿ ਉਹ ਬਿਮਾਰੀ ਨਾਲ ਪੀੜਿਤ ਏ,,
ਘਰਾਂ 'ਚੋਂ ਬਾਹਰ ਮਾਸਕ ਤੇ Gloves ਪਾ ਕੇ ਹੀ ਨਿਕਲਿਉ,
ਕਿਉਂਕਿ ਇਹ ਸਾਡਾ ਨਈਂ ਕਰੋਨਾ ਦਾ ਹੀ ਟਾਇਮ ਆ## #Corona_Lockdown_Rush
70a45c651b926d91b2d08cef312f111e

Davy Saab

##ਕਿਰਤ ਕਰੀਦੀ ਹੱਕ ਦੀ ਖਾਈਦੀ,ਸਾਦਗੀ ਜਿਹੀ 'ਚ ਰਹਿੰਦੇ ਆਂ,,
ਧੰਨ ਗੁਰੂ ਨਾਨਕ ਜੀ ਦੇ ਸ਼ਹਿਰ ਦੇ ਵਸਨੀਕ ਹਾਂ,ਸਾਨੂੰ ਸੁਲਤਾਨਪੁਰੀਏ ਕਹਿੰਦੇ ਆ## ✍✍✍✍✍✍✍✍✍

✍✍✍✍✍✍✍✍✍ #Life_experience #ਕਿਰਤ

70a45c651b926d91b2d08cef312f111e

Davy Saab

##ਮਿਹਨਤ ਕਰਕੇ ਸਫਲ ਹੋਣ ਲਈ ਵੀ ਹਿੰਮਤ ਕਰਨੀ ਪੈਂਦੀ,,
ਕੁੱਤੇ-ਬਿੱਲੇ ਭੌਂਕਦੇ ਰਹਿੰਦੇ,ਹਰ ਗੱਲ ਜਰਨੀ ਪੈਂਦੀ ਏ## ਬੱਬੂ ਮਾਨ ਲਵਰਜ਼✍✍✍✍✍✍

ਬੱਬੂ ਮਾਨ ਲਵਰਜ਼✍✍✍✍✍✍ #ਮਿਹਨਤ

70a45c651b926d91b2d08cef312f111e

Davy Saab

##ਕਿਸੇ ਦੀ ਗੱਲ ਦਾ ਬੁਰਾ ਨ ਮੰਨੀਏ ਕੋਈ ਭਾਵੇਂ ਆਖੇ ਕੁੱਤਾ,,
ਲਾਲਚ ਖਾਤਿਰ ਵਫਾ ਨਹੀਂ ਛੱਡਦੇ ਭਾਵੇਂ ਮਾਲਕ ਹੋਵੇ ਸੁੱਤਾ## ✍✍✍✍✍✍✍✍✍

✍✍✍✍✍✍✍✍✍ #ਕਿਸੇ

70a45c651b926d91b2d08cef312f111e

Davy Saab

जिस पल को जी लिया,उतनी है जिंन्दगी,,
जो लम्हा खो गया,न तेरा था कभी #Time
70a45c651b926d91b2d08cef312f111e

Davy Saab

##ਕੋਈ ਵਜਾਹ ਨ ਰਹਿ ਗਈ ਹੱਸਣੇ ਦੀ,ਕਿੰਝ ਝੂਠਾ ਹਾਸਾ ਹੱਸ ਲਈਏ,,
ਇੰਨਾ ਵੀ ਕੋਈ ਦਿਲ ਦੇ ਨੇੜੇ ਨਈਂ,ਜਿਸਨੂੰ ਗੱਲ ਦਿਲ ਦੀ ਦੱਸ ਲਈਏ##
loader
Home
Explore
Events
Notification
Profile