Nojoto: Largest Storytelling Platform

Best ਮਿਹਨਤ Shayari, Status, Quotes, Stories

Find the Best ਮਿਹਨਤ Shayari, Status, Quotes from top creators only on Nojoto App. Also find trending photos & videos about ਮਿਹਨਤ meaning in english, ਮਿਹਨਤ ਤੇ ਕਵਿਤਾ, ਮਿਹਨਤ ਤੇ ਲੇਖ, ਮਿਹਨਤ ਦਾ ਫਲ ਲੇਖ, ਮਿਹਨਤ ਦਾ ਵਿਰੋਧੀ ਸ਼ਬਦ,

  • 9 Followers
  • 9 Stories
    PopularLatestVideo

ਦੀਪਕ ਸ਼ੇਰਗੜ੍ਹ

#ਮਿਹਨਤ #ਪੰਡਤ #ਜੀਵਨ

read more
ਇੰਝ ਇਕੱਲਿਆਂ ਬਹਿ ਕੇ  ਨਹੀ ਰੋਣਾ।
ਇਉਂ ਜਿੰਦਗੀ ਨੇ ਸੁੱਖਾਲ਼ਾ ਨਹੀਂ ਹੋਣਾ।
ਉੱਠ ਮਿਹਨਤ ਦੇ ਗਲ਼ ਲੱਗ ਜਾ ਜਾਕੇ।
ਜੇ  ਮੰਜਿਲ  ਨੂੰ  ਚਾਊਨੈਂ  ਤੂੰ  ਪਾਉਣਾ।

ਆ ਔਖੇ - ਸੋਖੇ  ਨੇ  ਰਾਹ ਜਿੰਦਗੀ ਦੇ।
ਵਕਤ ਨੇ ਵੀ ਸਦਾ ਇੱਕੋ ਨਹੀ ਰਹਿਣਾ।
ਅੱਜ  ਨਹੀਂ  ਤਾਂ ਕੱਲ੍ਹ,ਮੰਜਿਲ ਸਰ ਹੋਜੂ।
ਕਾਇਰਾਂ ਵਾਂਗ ਬਹਾਨੇ ਜੇ ਛੱਡੇਂ ਬਣਾਉਣਾ।

ਜੋ  ਮਿਲਿਆ  ਸ਼ੁੱਕਰਾਨਾ  ਕਰਿਆ  ਕਰ।
ਇੱਥੇ ਦੌਲਤਾਂ ਵਾਲਿਆ ਵੀ ਨਹੀ ਰਹਿਣਾ।
ਤੂੰ-ਤੂੰ, ਮੈਂ-ਮੈਂ ਦਾ ਬਸ ਹੁਣ ਖਹਿੜਾ ਛੱਡਦੇ।
"ਸਰਬਤ ਦਾ ਭਲਾ" ਮੁੱਖੋਂ ਸਿੱਖ ਲੈ ਕਹਿਣਾ।

©ਦੀਪਕ ਸ਼ੇਰਗੜ੍ਹ #ਮਿਹਨਤ

#ਪੰਡਤ

ਦੀਪਕ ਸ਼ੇਰਗੜ੍ਹ

#ਮਿਹਨਤ #ਪੰਡਤ #ਕਵਿਤਾ

read more
ਮਿਹਨਤਾਂ ਬਿਨ, ਇੱਥੇ ਸ਼ਰਨਾ ਨੀਂ।
ਨਾਲ ਤੁੱਕਿਆਂ ਮੁਕਾਮ ਮਿਲਣਾ ਨੀਂ।
ਰੜਣਾ ਪੈਣਾ ਜੇ ਮੁਕਾਮ ਹੈ,ਪਾਉਣਾ।
ਪੱਲ਼ਾ ਅੱਡਿਆਂ ਨਾਲ ਤਾਂ ਸ਼ਰਨਾ ਨੀਂ।

ਇਨ੍ਹਾਂ ਦੇਹਾਂ ਅਖੀਰ ਮਿੱਟੀ ਹੋ ਜਾਣਾ।
ਫਿਰ ਨਾਂ ਤੂੰ ਰਹਿਣਾ,ਨਾਂ ਮੈਂ ਰਹਿਣਾ।
ਚਾਂਓਨਾ ਏ ਜੇ ਮਿਸ਼ਾਲ, ਤੂੰ ਬਣਨਾ।
ਫੇਰ ਤਾਂ ਸਿੱਧੇ ਰਾਹ ਹੀ ਤੁਰਨਾ ਪੈਣਾ।

©ਦੀਪਕ ਸ਼ੇਰਗੜ੍ਹ #ਮਿਹਨਤ

#ਪੰਡਤ

Davy Saab

ਬੱਬੂ ਮਾਨ ਲਵਰਜ਼✍✍✍✍✍✍ #ਮਿਹਨਤ

read more
##ਮਿਹਨਤ ਕਰਕੇ ਸਫਲ ਹੋਣ ਲਈ ਵੀ ਹਿੰਮਤ ਕਰਨੀ ਪੈਂਦੀ,,
ਕੁੱਤੇ-ਬਿੱਲੇ ਭੌਂਕਦੇ ਰਹਿੰਦੇ,ਹਰ ਗੱਲ ਜਰਨੀ ਪੈਂਦੀ ਏ## ਬੱਬੂ ਮਾਨ ਲਵਰਜ਼✍✍✍✍✍✍

jittu sekhon

ਮਿਰਗਾਂ ਦੇ ਅੰਦਰ ਹੀ ਕਸਤੂਰੀ ਹੁੰਦੀ ਏ,
ਹਰ ਕੰਮ ਲਈ #ਮਿਹਨਤ ਜਰੂਰੀ ਹੁੰਦੀ ਏ...
ਮੋਮਬੱਤੀ ਤੇ ਕਦੇ ਕੜਾਹੇ ਰਿੱਝਦੇ ਨਹੀਂ ਹੁੰਦੇ,
ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ... #Failure

Gurpreet Sidhu Brar

❤❤

read more
ਜਦੋ ਮੇਰੇ ਸੁਪਨੇ ਮਰਦੇ ਨੇ ਮੈ ਫਿਰ ਉਹਨਾ
ਨੂੰ ਜਿਉਦਾ ਕਰਨਾ ਲਈ ਹੋਰ ਮਿਹਨਤ
ਕਰਨ ਲੱਗ ਜਾਨਾ ਮੈਨੂੰ ਡਰ ਕਦੇ ਮੇਰੇ
ਸੁਪਨੇ ਮੈਨੂੰ ਬਾਅਦ ਚ ਮੇਹਣੇ ਨਾ ਮਾਰਨ
ਕੀ ਤੂੰ ਸਾਨੂੰ ਪੂਰਾ ਕਰਨ ਲਈ ਮਿਹਨਤ 
ਨਹੀ ਕੀਤੀ
ਗੁਰੀ ਘੁੰਮਣ ਵਾਲਾ ❤✍ ❤❤

nim da patta

#OpenPoetry ਅਸੀਂ ਕੱਪੜਿਆਂ ਤੋਂ ਤਾਂ ਗੋਰੇ ਬਣ ਗਏ
ਪਰ ਦਿੱਲ ਤੋਂ ਬਣਨਾ ਚਾਹੁੰਦੇ ਨਾ
ਸੋਚ ਅਜੇ ਵੀ ਉੱਥੇ ਈ ਸਾਡੀ
ਅਸੀਂ ਉਹਨੂੰ ਬਦਲਨਾ ਚਾਹੁੰਦੇ ਨਾ

ਧੀ ਜੰਮ ਪਏ ਤਾਂ ਅਸੀਂ ਖੁਸ਼ ਹੁੰਦੇ ਆਂ
ਪਰ ਪੁੱਤਰਾਂ ਵਾਂਗ ਮਨਾਉਂਦੇ ਨਾ
ਅਸੀ ਧੀ ਨੂੰ ਪੁੱਤਰ ਕਹਿ ਕਿ ਸੱਦੀਏ
ਪੁੱਤਰ ਨੂੰ ਧੀ ਬੁਲਾਉਂਦੇ ਨਾ

ਅਸੀਂ ਕਰਕੇ ਮਿਹਨਤ ਬੈਂਡ ਲੈਂਦੇ ਆਂ
ਪਰ ਊੜੇ ਆੜੇ ਆਉਂਦੇ ਨਾ
ਅਸੀ ਨਾਮ ਦੇ ਨਾਲ ਪੰਜਾਬੀ ਲਾਈਏ
ਪੰਜਾਬ ਚ ਰਹਿਣਾ ਚਾਹੁੰਦੇ ਨਾ

ਅਸੀਂ ਗੀਤਾਂ ਦੇ ਵਿੱਚ ਕਮੀਆਂ ਕੱਢੀਏ
ਪਰ ਚੰਗਾ ਸੁਣਨਾ ਚਾਹੁੰਦੇ ਨਾ
ਅਸਲ ਚ ਨਫ਼ਰਤ ਸੱਚ ਤੋਂ ਸਾਨੂੰ
ਅਸੀਂ ਝੂਠ ਗਵਾਉਣਾ ਚਾਹੁੰਦੇ ਨਾ

ਅਸੀਂ ਲੀਡਰਾਂ ਨੂੰ ਲੱਖ ਮਾੜਾ ਦੱਸਦੇ
ਖੁਦ ਚੰਗੇ ਬਣਨਾ ਚਾਹੁੰਦੇ ਨਾ
ਜਿਸ ਸਮਾਜ ਚੋਂ ਉਠਦਾ ਨੇਤਾ
ਉਹਨੂੰ ਸਹੀ ਬਣਾਉਂਦੇ ਨਾ

ਅਸੀਂ ਰੱਬ ਰੱਬ ਕਰਕੇ ਸਭ ਕੁਝ ਮੰਗੀਏ
ਪਰ ਮਿਹਨਤ ਕਰਨਾ ਚਾਹੁੰਦੇ ਨਾ
ਅਸੀਂ ਗੱਲਾਂ ਚੰਗੀਆਂ ਬਾਲ਼ੀਆਂ ਕਰਦੇ
ਚੰਗੇ ਕੰਮ ਨੂੰ ਪਰ ਹੱਥ ਪਾਉਂਦੇ ਨਾ #OpenPoetry

Gurpreet Sidhu Brar

❤❤❤

read more
ਫਿਰ ਕਲਮ ਬਰੂਦ ਕੱਢਦੀ ਜਾਦੀ 
ਜਦੋ ਆ ਜੇ ਲਿਖਣ ਦਾ ਵੱਲ ਉਏ
ਘੁੰਮਣਾ ਗੀਤ ਹਿੱਟ ਉਹੀ ਹੁੰਦਾ
ਜਿਹੜਾ ਦਿਲ ਵਿੱਚ ਕਰਜੇ ਸੱਲ ਉਏ
ਸਫਲਤਾ ਮਿਹਨਤ ਦਾ ਇੱਕੋ ਇੱਕ
ਆ ਹੱਲ ਉਏ ਜਦੋ ਮਿਹਨਤ ਉੱਤੋ
ਦੀ ਪੈ ਜੇ ਫਿਰ ਤਕਦੀਰ ਕਿੱਥੋ ਕਰਜੂ ਗੱਲ ਉਏ
ਗੁਰੀ ਘੁੰਮਣ ਵਾਲਾ❤🙏🙏 ❤❤❤

Dk Lyricist

read more
#OpenPoetry # ਕਲ਼ਮ ਦੀਪ ਹਰਸ਼ ਦੀ # ਪੜਿਓ ਜ਼ਰੂਰ #17/7/19# 9:05 #

ਪਤਾ ਨੲੀ ਤੈਨੂੰ ਪੁੱਤਰਾ ' ਮੈਂ ਤੈਨੂੰ ਕਿੰਝ ਪਾਲਿਆ ਸੀ ,
ਤੇਰੇ ਬਾਪੂ ਦੇ ਮੁੱਕ ਜਾਣ ਪਿੱਛੋਂ ' ਮੈ ਤੈਨੂੰ ਮਸਾਂ ਸੰਭਾਲਿਆ ਸੀ ,
ਮੈਂ ਲੋਕਾਂ ਦੇ ਘਰ ਸੀ ਕੰਮ ਕਰਦੀ ' ਤੇ ਤੇਰਾ ਬਾਪੂ ਜਾਂਦਾ ਸੀ ਨਿੱਤ ਠੇਕੇ ਵੇ .........
ਮੇਰੀ ਮਿਹਨਤ ਵਾਲੀ ਕਮਾਈ ' ਪੁੱਤਾ ਨਾ ਲਾਈ ਨਸ਼ਿਆਂ ਲੇਖੇ ਵੇ ..........

ਤੂੰ ਜਦ ਸੁੱਤਾ ਹੁੰਦਾ ਸੀ ਪੁੱਤਰਾ ' ਮੈਂ ਕੰਮ ਸੀ ਕਰਦੀ ਲੋਕਾਂ ਦੇ ,
ਮੀਂਹ ਹਨੇਰੀਆਂ ਵਿੱਚ ਵੀ ' ਤੁਰਦੀ ਰਹੀ ਮੈਂ ਜੋਕਾਂ ਤੇ ,
ਤੇਰੇ ਦਾਦਾ ਦਾਦੀ ਨੂੰ ਸੱਡਕੇ ' ਨਾ ਜਾ ਸਕਦੀ ਸੀ ਪੇਕੇ ਵੇ ............
ਮੇਰੀ ਮਿਹਨਤ ਵਾਲੀ ਕਮਾਈ ' ਪੁੱਤਾ ਨਾ ਲਾਈ ਨਸ਼ਿਆਂ ਲੇਖੇ ਵੇ ...........

ਦਿਨ ਰਾਤ ਕਮਾਈ ਕਰਕੇ ' ਚਾਰ ਮੈਂ ਪੈਸੇ ਜੋੜ ਲਏ ,
ਸਾਡੇ ਰਿਸ਼ਤੇਦਾਰਾਂ ਨੇ ਵੀ ਸਾਡੇ ਤੋਂ ' ਫਿਰ ਮੁੱਖ ਸੀ ਮੋੜ ਲੲੇ ,
ਮੇਰਾ ਸਾਥ ਕਿਸੇ ਨੇ ਨੲੀ ਦਿੱਤਾ '  ਮੈਂ ਸੀ ਦੇਖ ਲਿਆ ਕਹਿਕੇ ਵੇ ...........
ਮੇਰੀ ਮਿਹਨਤ ਵਾਲੀ ਕਮਾਈ ' ਪੁੱਤਾ ਨਾ ਲਾਈ ਨਸ਼ਿਆਂ ਲੇਖੇ ਵੇ ..........

ਰਹਿਣ ਵੱਸਦੇ ਲੋਕ ਹਮੀਦੀ ਦੇ ' ਜਿਨ੍ਹਾਂ ਮੇਰਾ ਸਾਥ ਨਾ ਸੱਡਿਆ ਵੇ ,
ਤੂੰ ਵਾਂਗ ਹਰਸ਼ ਦੇ ਕਰੀ  ' ਜਿਹਨੇ  ਨਸ਼ਾ ਘਰ ਚੋਂ ਕੱਢਿਆ ਵੇ ,
ਕੁੱਝ ਚੰਗਾ ਲਿਖ਼ਣਾ ਸਿੱਖ ਲੲੀ ' ਕੋਲ ਤੂੰ ਦੀਪ ਬਹਿਕੇ ਵੇ ...........
ਮੇਰੀ ਮਿਹਨਤ ਵਾਲੀ ਕਮਾਈ ' ਪੁੱਤਾ ਨਾ ਲਾਈ ਨਸ਼ਿਆਂ ਲੇਖੇ ਵੇ ........
#B lyricist ਦੀਪ ਹਰਸ਼ ਹਮੀਦੀ #9855211520#

Gurpreet Sidhu Brar

❤❤❤🙏🙏✍ #OpenPoetry

read more
#OpenPoetry ਬਿਨਾ ਵਾਜੇ ਤੋ ਗੁਰਪ੍ਰੀਤ ਕਰਦਾ ਰਿਆਜ
ਸੱਚੀ ਮਿਹਨਤ ਨੂੰ ਦਿੰਦਾ ਰੱਬ ਸੱਪਰ ਪਾੜ ਕੇ ਸਮੇਤ ਵਿਆਜ
ਸਫਲਤਾ ਦਾ ਘੁੰਮਣਾ ਇੱਕੋ ਇੱਕ ਮਿਹਨਤ ਹੈ ਰਾਜ ਬਿਨਾਂ 
ਤੁੱਕਿਆ ਨਾਲ ਨੀ ਲੱਗਦੇ ਕਦੇ ਬੱਲਿਆ fame wale taj
ਗੁਰੀ ਘੁੰਮਣ ਵਾਲਾ✍❤❤ ❤❤❤🙏🙏✍

ਜੋਬਨਰੂਪ ਛੀਨਾ

#ਸ਼ਾਇਰੀ #ਕਲਾ #ਕਵਿਤਾ #ਹਰਫ਼ #ਹੁਨਰ #ਮਿਹਨਤ #ਮਹਿਫਲ

read more
mute video
loader
Home
Explore
Events
Notification
Profile