Nojoto: Largest Storytelling Platform

Best ਸਿਰਫ Shayari, Status, Quotes, Stories

Find the Best ਸਿਰਫ Shayari, Status, Quotes from top creators only on Nojoto App. Also find trending photos & videos about ਸਿਰਫ਼ ਇੱਕ, ਸਿਰਫ ਆਪਣੇ, ਸਿਰਫ ਇਸ, ਸਿਰਫ ਆਪਣੀ, ਸਿਰਫ ਉਹਨਾਂ,

  • 11 Followers
  • 11 Stories

ਮਨਦੀਪ ਛੀਨਾ

#ToApologize#ਰਬ#ਨੇ#ਸਿਰਫ#ਇਨਸਾਨ #ਨੂੰ#ਬਣਾਇਆ#ਏ #ਵਿਚਾਰ

read more

ਮਨਦੀਪ ਛੀਨਾ

#ਪਿਆਰ#ਸਿਰਫ#ਤੈਨੂੰ#ਕੀਤਾ #ਵਿਚਾਰ

read more

Davy Saab

##ਸਿਰਫ ਕਰਫਿਊ ਹੀ ਹਟਿਆ,ਪਰ ਕਰੋਨਾ ਹਜੇ ਵੀ ਪੂਰਾ ਕਾਇਮ ਆ,,
ਹੁਣ ਤਾਂ ਗਰਮੀ,ਕਰੋਨਾ ਸਾਡਾ ਕੀ ਕਰਲੂ,ਕਈਆਂ ਨੂੰ ਬਹੁਤ ਵੱਡਾ ਵਹਿਮ ਆ,,
ਕਿਸੇ ਦੇ ਕੇੜ੍ਹਾ ਮੱਥੇ 'ਤੇ ਲਿਖਿਆ ਕਿ ਉਹ ਬਿਮਾਰੀ ਨਾਲ ਪੀੜਿਤ ਏ,,
ਘਰਾਂ 'ਚੋਂ ਬਾਹਰ ਮਾਸਕ ਤੇ Gloves ਪਾ ਕੇ ਹੀ ਨਿਕਲਿਉ,
ਕਿਉਂਕਿ ਇਹ ਸਾਡਾ ਨਈਂ ਕਰੋਨਾ ਦਾ ਹੀ ਟਾਇਮ ਆ## #Corona_Lockdown_Rush

ਤੇਰਾ ਪਾਗਲ

#ਸਿਰਫ ਤੂੰ #ਜਿੰਦਗੀ

read more
ਮੈਂ ਤਾਂ ਜਿਓੰਦਾ ਹਾਂ ਤੇਨੂੰ ਦੇਖ ਦੇਖ ਕੇ
ਇਹਨਾਂ ਨੈਣਾਂ ਨੂੰ ਉਡੀਕ ਰਹਿੰਦੀ ਤੇਰੀ ਏ..!!
ਇਹ ਤਾਂ ਸਾਹ ਵੀ ਚੱਲਣ ਤੇਰਾ ਨਾਮ ਲੈ ਲੈ
'ਅੰਮ੍ਰਿਤ' ਤੇਰੇ ਬਿਨਾਂ ਕਾਹਦੀ ਜ਼ਿੰਦਗੀ ਮੇਰੀ ਏ..!! #ਸਿਰਫ ਤੂੰ
#ਜਿੰਦਗੀ

jittu sekhon

ਅੱਖਾਂ ਬੰਦ #ਕਰਨ ਤੇ ਜੋ ਨਜ਼ਰ ਆਉਦਾ ਏ 
ਉਹ 👉 ਚਿਹਰਾ #ਸਿਰਫ 😘 ਤੇਰਾ ਏ 

manpreet

roop uk

read more
ਇਸ ਕਮਬਖਤ ਮੁਹੱਬਤ ਦਾ ਇੱਕੋ 
ਦਸਤੂਰ ਆ ਤੇ ਉਹ ਆ ਸਿਰਫ ਤੇ 
ਸਿਰਫ ਧੋਖਾ

Harinder Billan

Aajadi Divas ✍️ Share and support #ਸ਼ਾਇਰੀ

read more
ਸਲਾਮ ਆ ਮੇਰਾ ਉਹਨਾਂ ਸ਼ਹੀਦਾਂ ਨੂੰ,
ਜਿਹੜੇ ਜਾਨ ਦੇਸ਼ ਲਈ ਵਾਰਦੇ ਆ ।
ਆਪਣੇ ਸ਼ੌਕ ਮਾਰ ਕੇ ਆਪਣੀ ਸਿਰਫ ਡਿਊਟੀ ਕਰਦੇ,
ਤੇ ਹੋਰ ਕਿੰਨੇ ਸਾਰੇ ਤਿਆਗ ਕਰਦੇ ਆ ।
ਪਰ ਅਫਸੋਸ ਆ ਸਾਨੂੰ ਆਪਣੇ ਆਪ ਤੇ,
ਕਿਉਂਕਿ ਯਾਦ ਸ਼ਹੀਦਾਂ ਦੀ ਸਿਰਫ ਆਜ਼ਾਦੀ ਦਿਵਸ ਤੇ ਆਉਦੀ ਆ ।

✍️ ਹਰਿੰਦਰ ਬਿਲਨ✍️ Aajadi Divas ✍️ Share and support

Kanwaljit Bhullar

ਮੈਂ ਚੰਗਾ ਨਹੀਂ ਹਾਂ
ਪਰ ਬੁਰਾ ਵੀ ਨਹੀਂ ਹਾਂ
ਮੈਂ ਜੋ ਵੀ ਕਿਸੇ ਦੇ ਭਲੇ ਲਈ
ਸੋਚਦਾਂ ਜਾਂ ਕਰਦਾਂ
ਉਹ ਸਿਰਫ ਤੇ ਸਿਰਫ
ਆਪਣੀ ਖੁਸ਼ੀ ਲਈ ਕਰਦਾਂ
ਆਪਣੇ ਅਧੂਰੇ ਸੁਪਨਿਆਂ ਨੂੰ
ਪੂਰੇ ਕਰਨ ਲਈ ਕਰਦਾਂ
ਇੰਜ ਮੈਨੂੰ ਬੜੀ ਖੁਸ਼ੀ ਮਿਲਦੀ ਆ
ਹੋਇਆ ਨਾ ਮੈਂ ਇੱਕ ਖੁਦਗਰਜ਼
ਫੇਰ ਮੈਂ ਚੰਗਾ ਕਿਵੇਂ ਹੋ ਸਕਦਾਂ
ਮੈਨੂੰ ਮੇਰੀ ਖੁਦਗਰਜ਼ੀ ਮੁਬਾਰਕ
ਬੱਸ ਮੈਨੂੰ ਚੰਗਾ ਨਾ ਕਹੋ !!! 
~ਕੰਵਲਜੀਤ ਭੁੱਲਰ

ਅਕਾਸ਼ਦੀਪ ਸਿੰਘ

#ਮੇਰੀ ਕਲਮ #ਮੇਰੇ ਅਲਫਾਜ

read more
ਮੁਝੇ ਭੀੜ ਮੈ ਵੀ ਸਿਰਫ ਤੁਮ ਨਜਰ ਆਤੀ ਹੋ
ਤੁਮੇ ਸਿਰਫ ਮੈ ਹੀ ਨਜਰ ਨਹੀ ਆਤਾ✍✍ਅਕਾਸ਼ #ਮੇਰੀ ਕਲਮ #ਮੇਰੇ ਅਲਫਾਜ

Tarun Dhamija

read more
ੲਿਸ ਧਰਤੀ ੳੁੱਤੇ ਅਜੇ ਵੀ ੳਹ ਰਾਹ ਸੁੰਨੇ ਪੲੇ ਹਨ ਜਿੰਨਾ ਤੇ ਸਿਰਫ ਤੇ ਸਿਰਫ ਤੁਸੀ ਹੀ ਪੈੜਾਂ ਕਰਨੀਅਾਂ ਹਨ🏻
loader
Home
Explore
Events
Notification
Profile