Nojoto: Largest Storytelling Platform
preetkaur5868
  • 12Stories
  • 4Followers
  • 82Love
    11.5KViews

Preet Kaur

writer ,host ,teacher

  • Popular
  • Latest
  • Video
727ed9a38b2d237432e09464b7be3199

Preet Kaur

ਵੇਖੋ ਯਾਰੋ ਜਨਤਾ ਅੱਤ ਕਰਾਈ ਜਾਂਦੀ ਏ। 
ਫਿਰਦੀ ਏ ਬਠਿੰਡੇ 
ਲਾਹੌਰ ਸੁਣਾਈ ਜਾਂਦੀ ਏ। 
ਕਿਸੇ ਦੇ ਘਰ ਦਾ ਕਹਿੰਦੀ ਸਾਰਾ ਭੇਦ ਪਤਾ ਹੋਵੇ
  ਆਪਣੇ ਘਰ ਦਾ  ਰਿੱਧਾ ਪੱਕਾ ਵੀ ਲੁਕਾਈ ਜਾਂਦੀ ਏ।

©Preet Kaur
  #Sunrise
727ed9a38b2d237432e09464b7be3199

Preet Kaur

ਹਮੇਸ਼ਾ ਹੀ ਮੈਂ ਤੇਰੇ ਹੁਕਮ ਦੀ,
 ਤਾਮੀਲ ਕੀਤੀ ਏ।
ਤੂੰ ਚੁੱਪ ਕਿਹਾ ਤਾਂ ਮੈਂ ਚੁੱਪ ,
ਤੂੰ ਉਡੀਕ ਕਿਹਾ ।
 "ਤਾਂ"
 ਮੈਂ ਉਡੀਕ ਕੀਤੀ ਏ।
ਪਰੀਤ ਕੌਰ.....

©Preet Kaur
  #Alive
727ed9a38b2d237432e09464b7be3199

Preet Kaur


ਚੱਲ ਆ ਫੇਰ ਖੇਡੀਏ,
ਮੁਹੱਬਤ ਦੇ ਰੰਗਾਂ￾ਨਾਲ ।
ਤੂੰ ਸਾਰੇ ਰੰਗ ਚੁਰਾ ਕੇ,
ਫੇਰ ਬੇਰੰਗ ਕਰ ਜਾਵੀਂ ਮੈਨੂੰ। 
ਪਰੀਤ ਕੌਰ ……

©Preet Kaur
  #us
727ed9a38b2d237432e09464b7be3199

Preet Kaur

ਉਹ ਦੂਰ ਤੱਕ ਤੁਰਿਆ ਨਾਲ ਮੇਰੇ 
ਪਰ ਖ਼ਫਾ ਹੀ ਰਿਹਾ
ਸਫਰ-ਏ-ਜ਼ਿੰਦਗੀ 
ਬੇਵਜ੍ਹਾ ਹੀ ਰਿਹਾ
ਬੜਾ ਜ਼ੋਰ ਲਾਇਆ ਗਮ ਨੇ 
ਮੈਨੂੰ ਢਾਉਣ ਲਈ
ਪਰ ਓਹਦਾ ਅਸਰ ਵੀ
 ਬੇ-ਅਸਰ ਹੀ ਰਿਹਾ
ਪਰੀਤ ਕੌਰ

©Preet Kaur
  ਉਹ ਦੂਰ ਤੱਕ ਤੁਰਿਆ ਨਾਲ ਮੇਰੇ 
ਪਰ ਖ਼ਫਾ ਹੀ ਰਿਹਾ
ਸਫਰ-ਏ-ਜ਼ਿੰਦਗੀ 
ਬੇਵਜ੍ਹਾ ਹੀ ਰਿਹਾ
ਬੜਾ ਜ਼ੋਰ ਲਾਇਆ ਗਮ ਨੇ 
ਮੈਨੂੰ ਢਾਉਣ ਲਈ
ਪਰ ਓਹਦਾ ਅਸਰ ਵੀ
 ਬੇ-ਅਸਰ ਹੀ ਰਿਹਾ

ਉਹ ਦੂਰ ਤੱਕ ਤੁਰਿਆ ਨਾਲ ਮੇਰੇ ਪਰ ਖ਼ਫਾ ਹੀ ਰਿਹਾ ਸਫਰ-ਏ-ਜ਼ਿੰਦਗੀ ਬੇਵਜ੍ਹਾ ਹੀ ਰਿਹਾ ਬੜਾ ਜ਼ੋਰ ਲਾਇਆ ਗਮ ਨੇ ਮੈਨੂੰ ਢਾਉਣ ਲਈ ਪਰ ਓਹਦਾ ਅਸਰ ਵੀ ਬੇ-ਅਸਰ ਹੀ ਰਿਹਾ #ਸ਼ਾਇਰੀ

727ed9a38b2d237432e09464b7be3199

Preet Kaur

ਮੈਨੂੰ 
ਨਈਂ ਭਰੋਸਾ ਇਹਨਾ ਸਾਹਵਾਂ ਤੇ,
ਦੇਖ ਤੂੰ ਛੇਤੀ ਆ ਜਾਇਆ ਕਰ ,
ਪਰੀਤ ਕੌਰ  …..

©Preet Kaur
  #scared
727ed9a38b2d237432e09464b7be3199

Preet Kaur

ਕਿੰਨਾ ਕੁੱਝ ਲੁਕਾ ਲੈਂਦੀ ਆਂ , 
ਦਿਲ ਦੀ ਕਬਰ ਚ ਪਾ ਲੈਂਦੀ ਆਂ।
ਜੇ ਕੋਈ ਪੁੱਛਦਾ ਕਿੰਝ ਵੱਸਦੇ ੳ ? 
ਹੱਸਕੇ ਗੱਲ ਮੁੱਕਾ ਲੈਂਦੀ ਆਂ।
 ਪਰੀਤ ਕੌਰ  .......

©Preet Kaur
  #lonely
727ed9a38b2d237432e09464b7be3199

Preet Kaur

ਪੀੜਾਂ ਦੇ ਨਾਲ ਲੜਦੀ ਲੜਦੀ,
ਹਰਫਾਂ ਨਾਲ ਸਾਂਝ ,ਪਾਉਣ ਲੱਗੀ ਆਂ।
ਵੇਖ ਲੈ ਮੈਂ ਤੇਰੇ ਜਾਣ ਮਗਰੋਂ, 
ਤੈਨੂੰ ਹੋਰ ਵੱਧ ,ਚਾਹੁੰਣ ਲੱਗੀ ਆ।
    ਪਰੀਤ ਕੌਰ ....🥀🥀

©Preet Kaur
  #punjabishyari
727ed9a38b2d237432e09464b7be3199

Preet Kaur

ਅੱਖਰਾਂ ਚ ਪੀੜ ਮੇਰੀ ਵਿਕਦੀ  ਰਹੀ 
ਤੇ
 ਮੈਂ ਵਾਂਗ ਸ਼ੁਦਾਈਆਂ ਪੀੜਾਂ ਲਿਖਦੀ ਰਹੀ  
ਪ੍ਰੀਤ ਕੌਰ

©Preet Kaur
727ed9a38b2d237432e09464b7be3199

Preet Kaur

ਸੁੱਜੀਆਂ ਅੱਖਾਂ ਤੇ ਚਿਹਰੇ ਦੀ ਉਦਾਸੀ
 ਜ਼ਾਹਿਰ ਜਿਹੀ ਗੱਲ ਆ
 ਤੜਫ਼ੀ ਏ ਕਿਸੇ ਦੀ ਯਾਦ ਵਿੱਚ
ਪਰੀਤ ਕੌਰ

©Preet Kaur
727ed9a38b2d237432e09464b7be3199

Preet Kaur

ਸਦੀਆਂ ਤੋਂ ਲੰਬੇ ਲੱਗਦੇ, 
ਉਮਰਾਂ ਦੇ ਪੈਂਡੇ ਕਦੇ ਕਦੇ
 ਪਰੀਤ ਕੌਰ

©Preet Kaur
loader
Home
Explore
Events
Notification
Profile