Nojoto: Largest Storytelling Platform
ravikumar5353
  • 22Stories
  • 61Followers
  • 214Love
    0Views

Ravi Kumar

  • Popular
  • Latest
  • Video
77722aebffeed7356d70c72511626996

Ravi Kumar

 ਵਾਹਿਗੁਰੂ ਜੀ ....

ਵਾਹਿਗੁਰੂ ਜੀ .... #nojotophoto #ਵਿਚਾਰ

4 Love

77722aebffeed7356d70c72511626996

Ravi Kumar

ਦੋਸਤਾਂ, ਤੇਰੇ ਤੋ ਦੂਰ ਜਾਣ ਲਈ ਦਿਲ ਨਾ ਕਰੇ
ਤੂੰ ਕਿੱਦਾਂ ਸਾਨੂੰ ਠੱਗਿਆ ਏ ..

ਪੂਰੀ ਜਿੰਦਗੀ ਗਵਾ ਲਈ ਅਸੀ ਮਿੱਤਰਾਂ 
ਇਕ ਤੈਨੂੰ ਹੀ ਲੱਭਿਆ ਏ ..


                                 ਰਵੀ 22

5 Love

77722aebffeed7356d70c72511626996

Ravi Kumar

ਚਾਹੇ ਧੋਖਾ ਦਿੱਤਾ  
ਚਾਹੇ ਛੱਡਿਆ ਕਹਿ ਮਜਬੂਰੀ ਏ ....

ਪਰ ਤੇਰੇ ਦਿੱਤੇ ਜ਼ਖਮਾ ਸਿਖਾ ਦਿੱਤਾ 
ਯਾਰਾਂ 
ਜਿੰਦਗੀ ਕਿਵੇਂ ਜਿਉਣੀ ਏ .... 

                      ਰਵੀ 22 ਜ਼ਖਮ......

ਜ਼ਖਮ...... #ਸ਼ਾਇਰੀ

7 Love

77722aebffeed7356d70c72511626996

Ravi Kumar

ਹਾਰ ਅਸੀਂ ਆਪ ਰਹਿ ਕੇ ਧੁੱਪੇ   
ਤੈਨੂੰ ਛਾਂਵੇ ਠਾਰਦੇ ਰਹੇ....

ਤੇਰੀ ਇੱਕ ਪਲ ਦੀ ਖ਼ੁਸ਼ੀ ਲਈ 
ਸਾਰੀ ਜਿੰਦਗੀ ਹਾਰ ਦੇ ਰਹੇ....


                                ਰਵੀ 22 ਹਾਰ .....

ਹਾਰ ..... #ਸ਼ਾਇਰੀ

7 Love

77722aebffeed7356d70c72511626996

Ravi Kumar

 ਸੌਦਾ .....

ਸੌਦਾ ..... #nojotophoto #ਵਿਚਾਰ

4 Love

77722aebffeed7356d70c72511626996

Ravi Kumar

ਨਫਰਤ ਜਿਹਨੂੰ ਦਿਲ ਤੋਂ ਚਾਹਿਆ ਸੱਜਣਾ 
 ਉਹਨਾਂ ਕੀਤੇ ਸਾਡੇ ਤੋਂ ਉਹਲੇ ਨੇ....

ਜਿਨ੍ਹਾਂ ਦਾ ਅਸੀ ਸਤਿਕਾਰ ਕਰਦੇ 
ਉਹਨਾਂ ਨਫਰਤ ਦੇ ਦਰਵਾਜੇ ਖੋਹਲੇ ਨੇ 


ਰਵੀ 22 ਨਫਰਤ ....

ਨਫਰਤ .... #ਸ਼ਾਇਰੀ

5 Love

77722aebffeed7356d70c72511626996

Ravi Kumar

ਤੇਰੇ ਵਰਗਾ ਯਾਰ ਕਿੱਥੇ ਤੇਰੇ ਵਰਗਾ ਯਾਰ ਨੀ ਮਿਲਿਆ   
ਪੂਰੀ ਦੁਨੀਆਂ ਛਾਟ ਲਈ .....

ਤੂੰ ਕਦੇ ਨਾ ਗੁੱਸਾ ਕੀਤਾ ਚਾਹੇ ਤੈਨੂੰ ਮੰਦੀ-ਚੰਗੀ ਆਖ ਲਈ .....



ਰਵੀ 22
77722aebffeed7356d70c72511626996

Ravi Kumar

ਪ੍ਰੇਸ਼ਾਨ ਪ੍ਰੇਸ਼ਾਨ ਜਿਹਾ ਕਰ ਦਿੱਤਾ ਮੈਨੂੰ ਜਿੰਦਗੀ ਦੇ ਰੰਗਾ ਨੇ 

ਜਿਹਦਾ - ਜਿਹਦਾ ਦਿਲੋ ਕਰੀਏ ....

ਉਹੀ ਸਮਝ ਦੇ ਨਾ ਚੰਗਾ ਏ 


ਰਵੀ 22
77722aebffeed7356d70c72511626996

Ravi Kumar

ਜੇ ਕੋਈ ਯਾਰ ਧੋਖਾ ਦੇ ਜਾਵੇ 
ਉਸ ਗਲਤੀ ਮਾਫ਼ ਕਰਕੇ ,
ਹੱਸ ਕੇ ਬੁਲਾਇਆ ਕਰੋ 
ਕਿਉਂਕਿ......
ਖਰਾਬ ਘੜੀ ਵੀ 24 ਘੰਟਿਆਂ ਵਿੱਚ
2 ਵਾਰ ਸਹੀ ਟਾਇਮ  ਦੱਸਦੀ ਆ ,


ਰਵੀ 22 ਧੋਖਾ ........

ਧੋਖਾ ........ #ਵਿਚਾਰ

7 Love

77722aebffeed7356d70c72511626996

Ravi Kumar

ਜਦੋ ਆਪਣੇ ਦੁੱਖ ਦਿੰਦੇ ਆ
ਤਾ.....
ਇੱਕ ਮਿੰਟ ਵੀ ਘੰਟਿਆਂ ਵਾਂਗ ਲਗਦਾ.....

    ਰਵੀ22
loader
Home
Explore
Events
Notification
Profile