Nojoto: Largest Storytelling Platform
gursewak4904
  • 108Stories
  • 1Followers
  • 285Love
    0Views

Amrit

  • Popular
  • Latest
  • Video
79efebcf1b3bd8ca05527e0239bee57f

Amrit

ਬਹੁਤ ਖੁਸ਼ ਰਹਿੰਦੇ ਹਾਂ
ਲਗਦਾ ਖ਼ੁਦਾ ਮੇਹਰਵਾਨ ਹੋ ਰਿਹਾ❣️🎁

©Amrit
79efebcf1b3bd8ca05527e0239bee57f

Amrit

ਵੱਡੀ ਮੰਜਿਲ ਦੇ ਮੁਸਾਫਿਰ ਹਾ
ਦਿਲ ਵੀ ਵੱਡੇ ਰੱਖਿਆ ਕਰੋ ❣️👍💞

©Amrit #friends
79efebcf1b3bd8ca05527e0239bee57f

Amrit

ਆਪਣਿਆ ਬਿਨਾ ਕਾਮਯਾਬੀ ਵੀ ਵਿਅਰਥ ਹੁੰਦੀ ਹੈ ਤੇ ਆਪਣਿਆਂ ਨਾਲ ਦੁੱਖ ਵੀ ਛੋਟਾ ਲਗਦਾ
a

©Amrit #alone
79efebcf1b3bd8ca05527e0239bee57f

Amrit

ਸੁਬਹ ਸੁਬਹ ਸਿਰਾਹਣੇ ਹੋਣੀ ਚਾਹੀਦੀ ਏ
ਤੂੰ ਨਹੀਂ ਤਾਂ ਤੇਰੀ ਯਾਦ
ਤੱਤੀ ਤੱਤੀ ਚਾਹ🤗😄🤣

©Amrit
79efebcf1b3bd8ca05527e0239bee57f

Amrit

ਕਿਸੇ ਦੀ ਬਹੁਤੀ ਕਦਰ ਕਰਕੇ
ਆਪਣੀ ਕਦਰ ਨਾ ਘਟਾਓ
ਜਿਨਾ ਕੋਈ ਕਰਦਾ ਦੁੱਗਣਾ ਕਰੋ
ਬੇਕਦਰੀ ਵੀ ਤੇ ਪਿਆਰ ਵੀ
ਇੱਜ਼ਤ ਵੀ 😉🤫

©Amrit #Relationship
79efebcf1b3bd8ca05527e0239bee57f

Amrit

ਸਾਡਾ ਵੀ ਵਕਤ ਆਊਂਗਾ
ਜਦੋਂ ਪੂਰੀ ਕਾਇਨਾਤ ਸਾਡੇ ਹੱਕ ਚ ਹੋਣੀ
ਸਾਰੀ ਉਮਰ ਚੰਗੇ ਵਕਤ ਦੀ ਉਡੀਕ ਕਰਾਵੇ
ਏਨੀ ਵੀ ਦੁਸ਼ਮਣੀ ਨੀ ਰੱਬ ਦੀ ਸਾਡੇ ਨਾਲ😞🤫

©Amrit #standAlone
79efebcf1b3bd8ca05527e0239bee57f

Amrit

ਇਕ ਕੁੜੀ ਦੇ ਨਿੱਕੇ ਨਿੱਕੇ ਚਾਅ ਹੁੰਦੇ ਨੇ 
ਜੇ ਕੋਈ ਓਹਨੂੰ ਸਮਝ ਕੇ ਪੂਰੇ ਕਰੇ
ਤਾਂ ਜ਼ਿੰਦਗੀ ਸੰਪੂਰਨ ਹੋ ਜਾਂਦੀ ਏ

©Amrit #Women
79efebcf1b3bd8ca05527e0239bee57f

Amrit

ਜੇ ਰੱਬ ਨਹੀਂ ਤਾਂ ਉਹਦਾ ਜਿਕਰ ਕਿਉੰ?
ਜੇ ਹੈ ਤਾਂ ਤੈਨੂੰ ਫ਼ਿਕਰ ਕਿਉੰ??

©Amrit #lunar
79efebcf1b3bd8ca05527e0239bee57f

Amrit

ਮਿੰਨਤਾਂ ਤਰਲੇ ਕਰਕੇ ਕਦੇ ਪਿਆਰ ਨੀ ਮਿਲ਼ਦਾ 
ਜੋ ਤੁਹਾਡਾ ਹੈ 
ਉਹ ਕਦੇ ਮਿੰਨਤ ਕਰਨ ਨਹੀਂ ਦੇਵੇਗਾ

©Amrit #Moon
79efebcf1b3bd8ca05527e0239bee57f

Amrit

ਜੋਵਨ ਰੁੱਤੇ ਜੋਂ ਕੋਈ ਮਰਦਾ 
ਫੁੱਲ ਬਣੇ ਜਾਂ ਤਾਰਾ
ਜੋਵਨ ਰੁੱਤੇ ਆਸ਼ਕ ਮਰਦੇ 
ਜਾਂ ਕੋਈ ਕਰਮਾਂ ਮਾਰਾ

©Amrit #Save
loader
Home
Explore
Events
Notification
Profile