Nojoto: Largest Storytelling Platform
semi6331621325392
  • 12Stories
  • 25Followers
  • 66Love
    0Views

semi

ਮੇਰਾ ਨਾ ਕੋਈ ਮਜਹਬ ਨਾ ਕੋਈ ਜਾਤ ਹੈ ਜਿੱਥੇ ਰੋਟੀ ਦਾ ਟੁੱਕ, ਛੱਤ ਮਿਲ ਜਾਦੀ ਕਟ ਜਾਦੀ ਉਥੇ ਹੀ ਰਾਤ ਹੈ...✒ şemí

  • Popular
  • Latest
  • Video
8105a307519de44be7be0fa1f7bf6807

semi

#OpenPoetry ਆਵੀ ਖੁਸ਼ੀਆ ਦੀ ਸੋਗਾਤ ਲੈ ਕੇ
ਦੁਨੀਆ ਤੋ ਚੋਰੀ -ਚੋਰੀ
ਚਿਹਰੇ ਉਤੇ ਨੂਰ 
ਅੱਖਾ ਵਿੱਚ ਸਰਮੋ-ਹਿਆ ਥੋੜੀ 
ਖੁੱਲੀਆ ਜੁਲਫਾ ਚ ਸਾਦਗੀ ਨਾ ਰਹਿੰਦੀ
ਕਰ ਗੁੱਤ ਵਾਲ਼ਾ ਵਿੱਚ ਪਾ ਕੇ ਆਵੀ ਕਾਲੀ ਡੋਰੀ
ਤੇਰੀਆ ਸਿਫਤਾ ਚ"semi"ਲਿਖੇ ਬੈਠਾ ਗੀਤ 
ਖੋਲ ਤੇਰੇ ਘਰ ਵੱਲ ਵਾਲੀ ਮੋਰੀ
  
semi
8105a307519de44be7be0fa1f7bf6807

semi

मे पल-पल मर रहा हू
जिसको पाने के लिए 
वो बेचैन है मुझ से दूर जाने के लिए 
वो जीत ता रहै मुझ से
मे रहता हू त्यार हार जाने के लिए 
    ✒#Semi हार जाने के लिए 🙏
@copy ryts #semi

हार जाने के लिए 🙏 @copy ryts #Semi

8105a307519de44be7be0fa1f7bf6807

semi

ਖੌਰੇ ਕਿੰਨੀਆ ਕੁ ਰਾਤਾ ਤੈਨੇ
ਕਿੰਹਦੇ -ਕਿੰਹਦੇ ਉਤੋ ਵਾਰੀਆ
ਲੰਘ ਜਾਣੀ ਰਾਤ ਜੇ ਲਉਣ ਬਹਿ ਗਿਆ
ਹਿਸਾਬ ਮੇ!
Semi Hisaab💔
@copyryts #semi

Hisaab💔 @copyryts #Semi #ਸ਼ਾਇਰੀ

8105a307519de44be7be0fa1f7bf6807

semi

ਸ਼ਹਰ ਆਪਣੇ ਪਿੰਡ ਵਿਚ ਮੈ ਤਨਹਾ ਵੀ ਮਸਤ ਰਹਿੰਦਾ ਹਾ
ਤੇਰੇ ਸਹਿਰ ਦੀਆ ਮਹਿਫਲਾ ਵਿੱਚ ਵੀ ਮੇਰਾ ਦਿਲ ਨਹੀ  ਲਗਦਾ
✒semi #ਸ਼ਹਿਰ 💟

#ਸ਼ਹਿਰ 💟 #ਵਿਚਾਰ

8105a307519de44be7be0fa1f7bf6807

semi

 chan💞
☝✒semį

chan💞 ☝✒semį #nojotophoto #ਸ਼ਾਇਰੀ

8105a307519de44be7be0fa1f7bf6807

semi

 ✒semí☝

✒semí☝

8105a307519de44be7be0fa1f7bf6807

semi

❤ਮੁਹੱਬਤ❤

❤ਮੁਹੱਬਤ❤ #ਸ਼ਾਇਰੀ

8105a307519de44be7be0fa1f7bf6807

semi

#OpenPoetry ਬੇਬਫਾ 
ਨਹੀ ਸੀ ਉਹ
ਬਸ!
ਉਸਦੀ ਖੁਸ਼ੀ ਕਿਤੇ ਹੋਰ ਸੀ





                        
                         semi
8105a307519de44be7be0fa1f7bf6807

semi

❤ਯਾਦਾ❤

❤ਯਾਦਾ❤

8105a307519de44be7be0fa1f7bf6807

semi

mera vich mera

mera vich mera

loader
Home
Explore
Events
Notification
Profile