Nojoto: Largest Storytelling Platform
terapreet4696
  • 10Stories
  • 4Followers
  • 42Love
    169Views

Tera Preet

  • Popular
  • Latest
  • Video
86a6c2b4b4c47e93e0018d8bbaa06efc

Tera Preet

Why do you come to me,
Every day in my dreams.
Come silently,
One day in my arms.

©Tera Preet
  #Love To gethair

Love To gethair #ਪਿਆਰ

86a6c2b4b4c47e93e0018d8bbaa06efc

Tera Preet

ਪਿਆਰ ਹੋਵੇ ਜਾਂ ਦੋਸਤੀ,
ਜਦੋਂ ਦੋਵਾਂ ਦੇ ਵਿਚ ਕੋਈ ਤੀਜਾ ਆ ਜਾਵੇ,
ਫਿਰ ਰਿਸ਼ਤੇ ਮਾਲਾ ਦੇ ਮਣਕਿਆਂ,
ਵਾਂਗ ਖਿੱਲਰ ਜਾਂਦੇ ਨੇ।

©Tera Preet
  #ਤੀਜਾ ਬੰਦਾ

#ਤੀਜਾ ਬੰਦਾ #ਸ਼ਾਇਰੀ

86a6c2b4b4c47e93e0018d8bbaa06efc

Tera Preet

ਮੁਲਾਕਾਤ ਦਾ ਵਾਅਦਾ ਕਰਕੇ,
ਸੱਜਣ ਸਾਨੂੰ ਬੁਲਾਉਣ ਤੋਂ ਵੀ ਗਏ।

©Tera Preet
  #mulakat dil de Dil nal
86a6c2b4b4c47e93e0018d8bbaa06efc

Tera Preet

Mil jati hai kitno ko khushi,
Mit jate hain kitno ke gum,
Message isliye bhejte hai hum,
Taki na milne se bhi apni dosti na ho kam.

©Tera Preet
  #Dosti o v pakki

#Dosti o v pakki

86a6c2b4b4c47e93e0018d8bbaa06efc

Tera Preet

ਕੋਈ ਵਜ੍ਹਾ ਹੁੰਦੀ ਤਾਂ ਤੇਨੁ ਭੁੱਲ ਜਾਂਦੇ,
ਮੈਨੂੰ ਬੇ ਵਜਾ ਹੀ ਤੇਰੇ ਨਾਲ ਪਿਆਰ ਹੈ,
ਓਵੀ ਬਹੁਤ ਜਿਆਦਾ,
ਬੱਸ ਤੇਰੇ ਨਾਲ ਦੇਖੇ ਸੁਪਨਿਆ ਦੇ ਸੱਚ ਹੋਣ
ਦਾ ਮੈਨੂੰ ਅਜੇ ਵੀ ਇੰਤਜ਼ਾਰ ਹੈ...!

©Tera Preet
  #Intjaar ਤੇਰਾ

#Intjaar ਤੇਰਾ

86a6c2b4b4c47e93e0018d8bbaa06efc

Tera Preet

86a6c2b4b4c47e93e0018d8bbaa06efc

Tera Preet

Aadat badal do kaise tere intezaar ki,
Ye baat ab nahi hai mere ikatiyaar ki,
Dekha bhi nahi tujh ko phir bhi yaad karte hai,
Bas aise hi khushbu hai dil me tere pyar ki..

©Tera Preet #Love Gaur vo hi fermaye ge jo pyar karte hai

Love Gaur vo hi fermaye ge jo pyar karte hai #ਪਿਆਰ

86a6c2b4b4c47e93e0018d8bbaa06efc

Tera Preet

ਜਿੰਦ ਮੁੱਕ ਜਾਉ ਮੇਰੀ ਪਰ ਸੋਹਣਿਆ ਤੇਰੇ ਲਈ ਨਈ ਪਿਆਰ ਮੁੱਕਨਾ… ਰੱਬ ਨੇ ਸਾਡਾ ਮੇਲ ਤਾਂ ਕਰਾਇਆ ਕਿਉਕਿ ਸਾਨੂੰ ਇਕ ਦੂਜੇ ਲਈ ਬਣਾਇਆ

©Tera Preet #Love yeh dilwalo ke liye hai
🥰🥰🥰🥰🥰🥰🥰

Love yeh dilwalo ke liye hai 🥰🥰🥰🥰🥰🥰🥰 #ਸ਼ਾਇਰੀ

86a6c2b4b4c47e93e0018d8bbaa06efc

Tera Preet

ਪਿਆਰ💞ਵੀ ਬਹੁਤ ਅਜੀਬ ਹੈ😻 ਜਿਸ ਇਨਸਾਨ 👫ਨੂੰ ਪਾਇਆ ਵੀ ਨਾ😏ਹੋਵੇ …..ਉਸ ਨੂੰ ਵੀ ਖੋਣ 😿 ਦਾ ਡਰ ਲੱਗਾ ਰਹਿੰਦਾ ਹੈ ✍️

©Tera Preet pyar

#SunSet
86a6c2b4b4c47e93e0018d8bbaa06efc

Tera Preet

#terapreet
loader
Home
Explore
Events
Notification
Profile