Nojoto: Largest Storytelling Platform
gurisaab5111
  • 12Stories
  • 123Followers
  • 102Love
    10Views

Gurpreet

Follow karo mai v follow back karuga

  • Popular
  • Latest
  • Video
8af9e1b5aa28b518d225ad8786348fae

Gurpreet

waheguru ji

waheguru ji #ਗਿਆਨ

27 Views

8af9e1b5aa28b518d225ad8786348fae

Gurpreet

follow me friends

follow me friends #ਸਸਪੈਂਸ

37 Views

8af9e1b5aa28b518d225ad8786348fae

Gurpreet

ਮਾਂ-ਬਾਪ
ਬਿਨਾ ਜੱਗ ਅਧੂਰਾ ਏ,,
ਰੱਬ ਵੀ ਥਾਂ ਲੈ ਲਵੇ ਤਾਂ ਵੀ ਘਾਟ ਪੂਰੀ ਨੀ ਹੋ ਸਕਦੀ...

©Guri Saab #viral #duniya #Jindagi #Punjabi #independenceday2020 #India #he 

#OneSeason
8af9e1b5aa28b518d225ad8786348fae

Gurpreet

ਜਦ ਕੀਤਾ ਸੀ ਪਿਆਰ ਰਹੇ ਪੂਰੇ ਖੁਸ਼ ਨੀਂ ,
ਅੱਜ ਇੱਕ ਆ ਚੰਗੀਆੜੀ ਨੇ ਦੋਵਾਂ ਨੂੰ ਕਰ ਦਿੱਤਾ ਵੱਖ ਨੀਂ ।
8af9e1b5aa28b518d225ad8786348fae

Gurpreet

ਸਾਨੂੰ ਮਾੜੇ ਕਹਿਣ ਵਾਲੇ ਆ ,
ਇੰਨੇ ਚੰਗੇ ਅਸੀਂ ਹੈ ਨੀ ।
ਨਜ਼ਰ ਆਪਣੇ ਵੱਲ ਮਾਰ ਕੇ ਦੇਖ ,
ਤੂੰ ਕਿਹੜਾ ਦੇਵਤੇ ਵਰਗਾ ਆ ।

6 Love

8af9e1b5aa28b518d225ad8786348fae

Gurpreet

ਕਦੇ ਵੀ ਕਿਸੇ ਨੂੰ ਧੋਖਾ ਨਾ ਦਵੋ ,
ਤੁਹਾਨੂੰ ਤਾਂ ਖੁਸ਼ੀ ਹੋਵੇਗੀ ,
ਪਰ ਜਿਸਨੇ ਤੁਹਾਨੂੰ ਦਿਲ ਤੋਂ ,
ਪਿਆਰ ਕੀਤਾ ,
ਉਹ ਅੰਦਰੋਂ ਬਹੁਤ ਰੋਂਦਾ ਆ । Chandraj Jain Phurba Tamang रोहित तिवारी । Mukesh Patel

Chandraj Jain Phurba Tamang रोहित तिवारी । Mukesh Patel

3 Love

8af9e1b5aa28b518d225ad8786348fae

Gurpreet

ਜਦੋਂ ਯਾਦ ਸਜੱਣਾ ਦੀ ਆਊਗੀ,
ਤੂੰ ਢੁੱਕ ਢੁੱਕ ਰੋਵੇਂਗੀ ।
ਹੁਣ ਯਾਰ ਨੂੰ ਅਣਦੇਖਾ ਕਰਦੀ ਆ ,
ਫੇਰ ਢੁੱਕ ਢੁੱਕ ਰੋਵੇਂਗੀ ।

5 Love

8af9e1b5aa28b518d225ad8786348fae

Gurpreet

ਪੇਪਰ ਸੀ ਅੱਜ ਮੇਰਾ ,
🏃ਗਿਆ ਦੇਣ ਮੈਂ ਭੱਜ ਕੇ ,
🤔ਜਵਾਬ ਮੈਨੂੰ ਕੋਈ ਨਾ ਆਇਆ 
🚶ਮੈਂ ਤੈਨੂੰ ਦੇਖ ਕੇ ਚਲਾ ਗਿਆ ,
Sir ਮੈਨੂੰ ਦੇਖ ਕੇ ।🤣🤣 #suman# kaur khushi aman6.1 Shahin Perwez Chandraj Jain

#SUMAN# kaur khushi aman6.1 Shahin Perwez Chandraj Jain

9 Love

8af9e1b5aa28b518d225ad8786348fae

Gurpreet

ਸਾਨੂੰ ਦੇਖ ਕੇ ਨਾ ਅੈਵੇਂ ਰੋਹਬ ਪਾ ,
ਚੁੱਪ ਆਪਣੇ ਘਰਦਿਆਂ ਕਰਕੇ ਬੈਠੇ ਹਾਂ ।
ਜਦੋਂ ਧੱਕੇ ਚੜ੍ਹ ਗਿਆ ,
ਦੁਨੀਆਂ ਤੇ ਨੀਂ ਦਿਖਣਾ ਤੂੰ ।

10 Love

8af9e1b5aa28b518d225ad8786348fae

Gurpreet

ਧੋਖੇਬਾਜ਼ਾਂ ਨਾਲ ਯਾਰੀ ਨਹੀਂ ,
 Timepass ਨਾਲ ਪਿਆਰ ਨਹੀਂ ,
ਦਿਲ ਤੋੜਨ ਵਾਲੇ ਯਾਰ ਨਹੀਂ ,
ਗਲਤ ਅਸੂਲ Guri ਦੇ ਨਾਲ ਨਹੀਂ ।

14 Love

loader
Home
Explore
Events
Notification
Profile