Nojoto: Largest Storytelling Platform
veenasama3875
  • 43Stories
  • 213Followers
  • 435Love
    0Views

Veena Sama

  • Popular
  • Latest
  • Repost
  • Video
8c4d029cff1e66403fc61657b86283d3

Veena Sama

ਮੈਂ ਆਸ਼ਿਕ ਰੌਸ਼ਨੀਆਂ ਦੀ ,

ਵਿੱਚ ਹਨੇਰਿਆਂ ਨਾ ਬਿਠਾਲ ਮੈਨੂੰ।

ਹੈ ਕਮਰਾ ਸਜਾਉਣਾ, ਤਾਂ ਲਭ ਖੂਬਸੂਰਤ ਚੀਜ਼ ਕੋਈ,

ਬੇਜਾਨ ਮੂਰਤ ਵਿੱਚ ਨਾ ਢਾਲ ਮੈਨੂੰ ।

©Veena Sama #Hope
8c4d029cff1e66403fc61657b86283d3

Veena Sama

ਮੈਂ ਆਸ਼ਿਕ ਰੌਸ਼ਨੀਆਂ ਦੀ ,
ਵਿੱਚ ਹਨੇਰਿਆਂ ਨਾ ਬਿਠਾਲ ਮੈਨੂੰ।
ਹੈ ਜੇ ਕਰ ਕਮਰਾ ਸਜਾਉਣਾ, ਤਾਂ ਲਾਭ ਖੂਬਸੂਰਤ ਚੀਜ਼ ਕੋਈ
ਬੇਜਾਨ ਮੂਰਤ ਵਿੱਚ ਨਾ ਢਾਲ ਮੈਨੂੰ

©Veena Sama ਕਵਿਤਾ

ਕਵਿਤਾ #ਸ਼ਾਇਰੀ

8c4d029cff1e66403fc61657b86283d3

Veena Sama

ਮੈਂ ਆਸ਼ਿਕ ਰੌਸ਼ਨੀਆਂ ਦੀ ,
ਵਿੱਚ ਹਨੇਰਿਆਂ ਨਾ ਬਿਠਾਲ ਮੈਨੂੰ।
ਹੈ ਜੇ ਕਰ ਕਮਰਾ ਸਜਾਉਣਾ, ਤਾਂ ਲਾਭ ਖੂਬਸੂਰਤ ਚੀਜ਼ ਕੋਈ
ਬੇਜਾਨ ਮੂਰਤ ਵਿੱਚ ਨਾ ਢਾਲ ਮੈਨੂੰ

©Veena Sama
8c4d029cff1e66403fc61657b86283d3

Veena Sama

ਤੂੰ ਸਾਗਰ ਮੈਂ ਕਤਰਾ ਹੂੰ ,

ਖੁਦ ਮੇ ਸਮੇਟ ਲੇ ਮੁੱਜਕੋ,

ਤੇਰੇ ਬਿਨ ਮੇਰਾ ਕਯਾ ਵਜੂਦ।

©Veena Sama #Women
8c4d029cff1e66403fc61657b86283d3

Veena Sama

ਟੁੱਟ ਜਾਓ ,ਬਿਖਰ ਜਾਓ

ਭਾਵੇਂ ਮਰ ਹੀ ਜਾਓ । ਕੋਈ ਫਰਕ ਨਹੀਂ ਪੈਂਦਾ,

ਤੁਹਾਡੀ ਥਾਂ ਲੈਣ ਲਈ  ,ਓਹਨਾ ਕੋਲੇ ਹੋਰ ਬਹੁਤ ਹੁੰਦੇ ਹਨ

©Veena Sama #Dream
8c4d029cff1e66403fc61657b86283d3

Veena Sama

ਟੁੱਟ ਜਾਓ , ਬਿਖਰ ਜਾਓ

ਭਾਵੇਂ ਮਰ ਹੀ ਜਾਓ,

ਕੋਈ ਫਰਕ ਨਹੀਂ ਪੈਂਦਾ ਓਹਨਾ ਨੂੰ,

ਤੁਹਾਡੀ ਥਾਂ ਲੈਣਾ ਵਾਲੇ ਓਹਨਾਂ ਕੋਲ ਹੋਰ ਬਹੁਤ ਹੁੰਦੇ ਹਨ ।

©Veena Sama #Dream
8c4d029cff1e66403fc61657b86283d3

Veena Sama

ਤੂੰ ਮਿਲਿਆ ,

ਮੇਰੀ ਰੂਹ ਦੀ ਧਰਤ ਠਰ ਗਈ।

ਮੇਰੇ  ਸੁਲਗਦੇ ਖਾਬਾਂ ਨੂੰ  ਸਕੂਨ ਆਇਆ... ਵੀਣਾ ਸਾਮਾ

©Veena Sama #lonely
8c4d029cff1e66403fc61657b86283d3

Veena Sama

ਜਿਹੜੇ ਤੁਹਾਨੂੰ ਆਜਾਦ ਤੇ ਉੱਡਦਾ ਨਹੀਂ ਦੇਖ ਸਕਦੇ,

ਅਕਸ਼ਰ ਤੁਹਾਡੇ ਪਰਹੀਣ ਹੋ ਜਾਣ ਤੇ ਕਹਿੰਦੇ ਹਨ। 

 ਓਹ ਯਾਰ ਮੈਂ ਹਾ ਨਾ! ਵੀਣਾ ਸਾਮਾ

©Veena Sama #Trees
8c4d029cff1e66403fc61657b86283d3

Veena Sama

ਸਾਡੀਆਂ ਜਰੂਰਤਾਂ ਨੇ ਸਾਨੂੰ, ਏਨਾ ਕੂ ਕਰ ਦਿੱਤਾ ਮਸ਼ਰੂਫ ।

ਕੇ ਨਾਹੀ ਕੋਈ ਰੀਜ਼ ਆਉਂਦੀ ਹੈ ,

ਤੇ ਨਾਹੀ ਕੋਈ ਸੁਪਨਾ ਪਨਪਦਾ ਹੈ। ਵੀਣਾ ਸਾਮਾ....

©Veena Sama #Smile
8c4d029cff1e66403fc61657b86283d3

Veena Sama

ਦਿਨ ਗੁਜਰੇ ਹਫਤੇ ,ਗੁਜਰੇ ਫਿਰ ਮਹੀਨੇ 

ਹੁਣ ਗੁਜਰ ਜਾਣਾ ਪੂਰਾ ਸਾਲ ।

ਪਰ ਉਸ ਦੇ ਕੀਤੇ  ਵਾਇਦੇ  ਦੀ ਕੀ? ਕੀ?

ਦੇਵਾ ਮਿਸਾਲ ! ਵੀਣਾ ਸਾਮਾ....

©Veena Sama #droplets
loader
Home
Explore
Events
Notification
Profile