Nojoto: Largest Storytelling Platform
nojotouser4475796915
  • 3Stories
  • 21Followers
  • 67Love
    0Views

ਅਵਤਾਰ ਸਿੰਘ ਸਰਾਂ

ਲਿਖਾਰੀ

https://instagram.com/likhari.20?igshid=YTQwZjQ0NmI0OA==

  • Popular
  • Latest
  • Video
96495ba09dd1b805b9a328f849e2cb83

ਅਵਤਾਰ ਸਿੰਘ ਸਰਾਂ

ਕਹਾਣੀਆਂ #ਅਵਤਾਰਸਿੰਘਸਰਾਂ #Punjabi #Love #Promise #story #Poetry #treanding #viral #Videos

ਕਹਾਣੀਆਂ #ਅਵਤਾਰਸਿੰਘਸਰਾਂ #Punjabi Love #Promise #story Poetry #treanding #viral #Videos #ਸ਼ਾਇਰੀ

96495ba09dd1b805b9a328f849e2cb83

ਅਵਤਾਰ ਸਿੰਘ ਸਰਾਂ

ਕਾਲਜ ਅੰਦਰ #college #Poetry #Yaari #Trending #Punjabi

ਕਾਲਜ ਅੰਦਰ #college Poetry #Yaari #Trending #Punjabi #ਕਵਿਤਾ

96495ba09dd1b805b9a328f849e2cb83

ਅਵਤਾਰ ਸਿੰਘ ਸਰਾਂ

ਮੰਜ਼ਿਲ ਕਿਧਰੇ ਹੋਰ ਸੀ
ਰਸਤੇ ਕਿਧਰੇ ਹੋਰ ਗੲੇ ਲੈ
ਸੁੱਪਨੇ ਮੇਰੇ ਹੁਣ ਮਰਨ ਲੱਗੇ 
ਲੱਗਦਾ ਜ਼ਿੰਦਗੀ ਆਖਰੀ ਪਲਾਂ ਵਿੱਚ ਹੈ

ਅੰਦਰੋ‌ਂ ਅੰਦਰੀਂ ਮੈਨੂੰ ਖਾਈ ਜਾਂਦੀ
ਪਤਾ ਨਹੀ ਕਿਹੜੀ ਚੰਦਰੀ ਸ਼ੈ
ਸੁੱਪਨੇ ਮੇਰੇ ਹੁਣ ਮਰਨ ਲੱਗੇ
ਲੱਗਦਾ ਜ਼ਿੰਦਗੀ ਆਖਰੀ ਪਲਾਂ ਵਿੱਚ ਹੈ

ਅਲਵਿਦਾ ਹੁਣ ਸਭ ਨੂੰ ਕਹਿ ਦੇ
ਸਰਾਂ ਤੂੰ ਜਿੰਦਗੀ ਦੇ ਆਖਰੀ ਰਾਹ ਗਿਆ ਪੈ
ਸੁੱਪਨੇ ਮੇਰੇ ਹੁਣ ਮਰਨ ਲੱਗੇ
ਲੱਗਦਾ ਜ਼ਿੰਦਗੀ ਆਖਰੀ ਪਲਾਂ ਵਿੱਚ ਹੈ.....
                                                               ਅਵਤਾਰ ਸਿੰਘ ਸਰਾਂ ✍🏻 #DearZindagi


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile