Nojoto: Largest Storytelling Platform
jobancheema8856
  • 12Stories
  • 11Followers
  • 45Love
    24Views

Joban cheema

likhari (lyrics )

  • Popular
  • Latest
  • Video
9d3cd9fb9d57a25419e135a163800b07

Joban cheema

ਉਨ੍ਹਾਂ ਦੀ ਆਕੜ ਨੀ ਮੁਕਦੀ ਤੇ ਸਾਡਾ ਪਿਆਰ ਨੀ ਮੁਕਦਾ
       

      @jobancheema13 #Love
9d3cd9fb9d57a25419e135a163800b07

Joban cheema

ਅੱਜ ਲਾ ਦੇਵਾ ਤੇਰੇ ਮੁੱਖ ਤੋਂ ਪਰਦਾ ,ਨੀ ਕਿੰਨਾ ਸੋਹਣਾ ਚੰਨ ਤਾਂ ਦੇਖਾ ,

ਮੇਰੇ ਬਾਜੋ ਰੋ ਰੋ ਅੱਖ ਗਿੱਲੀ ਕਰਲੀ ਹੋਣੀ  ਉਹ ਅੱਖ ਤੇ ਵੇਖਾਂ ,

ਜਦ ਕੋਈ ਮਾਹੀ ਦੂਰ ਜਾਂਦਾ , ਤਾਂ ਮਾਹੀ ਮੇਰਾ ਕਿਹੜੇ ਹਾਲ ਚ ਹੈ ਓਹਦਾ ਹਾਲ ਤਾਂ ਵੇਖਾ !!
         

          @jobancheema13 #ਸਫ਼ਰ

#ਸਫ਼ਰ #ਸ਼ਾਇਰੀ

9d3cd9fb9d57a25419e135a163800b07

Joban cheema

ਇੱਕ ਔਰਤ ਪਹਿਲਾਂ ਇੱਜਤ ਚਾਉਦੀ ਏ,
ਇਸ ਤੋਂ ਬਾਅਦ ਆਉਂਦੀ ਏ ਪਿਆਰ ਦੀ ਗੱਲ 


Jobancheema13 #Love
9d3cd9fb9d57a25419e135a163800b07

Joban cheema

ਕਦੇ ਲੋਕਾਂ ਦੀਆਂ ਗੱਲਾਂ ਚ ਨਾ ਆਜੀ , ਇਹ ਕਿਸੇ ਦੇ ਨੀ ਹੋਏ ਇਨਾਂ ਯਾਦ  ਰੱਖੀ ਸੱਜ ਣਾ
9d3cd9fb9d57a25419e135a163800b07

Joban cheema

ਸਾਡੀ ਸ਼ਾਨ ਵੀ ਫ਼ਸਲਾਂ ਨਾਲ 
ਸਾਡੀ ਜਾਨ ਵੀ ਫ਼ਸਲਾਂ ਨਾਲ 
ਸਾਡਾ ਮਾਨ ਵੀ ਫ਼ਸਲਾਂ ਨਾਲ 
ਸਾਡਾ ਪਿਆਰ ਵੀ ਫ਼ਸਲਾਂ ਨਾਲ 

@jobancheema13 #shayari #love
9d3cd9fb9d57a25419e135a163800b07

Joban cheema

tea quotes  ਸੁਣਿਆ ਤੂੰ ਚਾਹ ਬਹੁਤ ਵਧੀਆਂ ਬਣਾਉਣੀ ਏ , ਪਰ ਤੇਰਾ ਮੂੰਹ ਬਣਾਉਣ ਚ ਵੀ ਕੋਈ ਜਵਾਬ ਨੀ !!



 
               @jobancheema13 #tea #chah ##shayari
9d3cd9fb9d57a25419e135a163800b07

Joban cheema

ਤਸਵੀਰਾਂ ਵੀ ਬੜੇ ਕੰਮ ਦੀਆਂ ਹੁੰਦੀਆਂ ਨੇਂ ,
ਯਾਦਾਂ ਨੂੰ ਤਾਜ਼ਾ ਕਰੀ ਰੱਖਦੀਆ ਨੇਂ
9d3cd9fb9d57a25419e135a163800b07

Joban cheema

ਤੇਰੇ ਤੋਂ ਬਿਨਾਂ ਅਸੀਂ ਸੱਜਣਾ ਕਿਸੇ ਦੇ ਨਾਂ ਹੋਏ ,
ਤੇਰੀ ਉਡੀਕ ਚ ਸੱਜਣਾ ਅਸੀਂ ਪਤਾ ਨੀ ਕਿੰਨਾ ਕ ਰੋਏ ,

9d3cd9fb9d57a25419e135a163800b07

Joban cheema

ਉਂਜ wait ਨਾ ਮੈਥੋਂ ਕਿਸੇ ਦੀ ਹੋਵੇ , 
ਸੱਜਣਾ ਤੇਰੇ ਲਈ ਹੀ ਦਿਲ ਰੋਵੇ ,
ਮੈਨੂੰ ਨੀਂਦ ਨਾ ਆਉਦੀ ਰਾਤਾਂ ਨੂੰ ,
ਤੂੰ ਪਾਵੇ ਸੱਜਣਾ ਚੈਨ ਨਾਲ ਸੋਵੇ #shayari #love #sad
9d3cd9fb9d57a25419e135a163800b07

Joban cheema

👉ਖਰੀਦਦਾਰ ਬਹੁਤ ਸੀ ਇਸ ਦਿਲ ਦੇ 💞
👉ਵੇਚ ਦਿੰਦੇ ਜੇ ਵਿਚ ਤੁਸੀ💟 ਨਾ ਹੁੰਦੇ 👎 #poetry #shayari #nojoto #trending
loader
Home
Explore
Events
Notification
Profile