Nojoto: Largest Storytelling Platform
satnamsingh8113
  • 2Stories
  • 5Followers
  • 12Love
    0Views

Satnam Singh

  • Popular
  • Latest
  • Video
9e7ad61c64a8766070099fe224f5e8b2

Satnam Singh

ਮਾੜੇ ਸਮੇਂ ਵਿੱਚ ਕਦੇ ਡੋਲੀ ਦਾ ਨੀ ਹੁੰਦਾ
ਬੋਲ ਜਾਵੇ ਕੋਈ ਅੱਗੋ ਬੋਲੀ ਦਾ ਨੀ ਹੁੰਦਾ
ਕਰੀ ਦੀ ਉਡੀਕ ਹੁੰਦੀ ਟਾਈਮ ਚੰਗੇ ਦੀ
ਵਕਤ ਗਵਾਹੀ ਦਿੰਦਾ ਫੇਰ ਬੰਦੇ ਦੀ!!
                  ਓਹੀ ਸਤਨਾਮ...... #GuruTegBahadurJi
9e7ad61c64a8766070099fe224f5e8b2

Satnam Singh

ਜਨਮਦਿਨ ਮੁਬਾਰਕ ਜੀ

ਰੰਗਭਾਗ ਸਵੇਰ ਨੂੰ ਲਗ ਗਏ ਨੇ
ਸੁਤੇ ਚਾਅ ਮੇਰੇ ਸਭ ਜਗ ਗਏ ਨੇ
ਕੀਤੇ ਪਿਛਲੇ ਜਨਮ ਚ ਪੁੰਨ ਹੋਣੇ
ਤਾਹੀ ਤੁਸੀ ਮਿਲੇ ਏਨੇ ਸੋਹਣੇ
 ਪਤੇ ਕਲੀਆਂ ਫੁਲ ਜੋ ਖਿਲ ਗਏ ਨੇ
 ਉਹਨੂੰ ਸਜਦਾ ਕਰੇ ਪਿਆਰ ਮੇਰਾ
ਜਿਨਾ ਰਾਹਾ ਤੇ ਆਉਣਾ ਤੇਰਾ ਏ
ਦਿਲੋ ਉਨਾਂ ਨੂੰ ਸਤਿਕਾਰ ਮੇਰਾ
ਸਤਨਾਮ ਤੇਰੇ ਨੇ ਸ਼ਬਦ ਲਿਖੇ ਨੇ
ਗਲਾ ਕੋਕੇ ਜੜੀਆਂ ਨੇ
ਧਰਤੀ ਉੱਤੇ ਵੇਖ ਸੋਹਣਿਉ
ਥੋਨੂੰ ਸੜਦੀਆ ਪਰੀਆਂ ਨੇ
ਹਰ ਇੱਕ ਆਉਦੇ ਸਾਹ ਮੇਰੇ ਨੂੰ
ਡੋਬੇ ਪਿਆਰ ਦੀ ਬਾਰਿਸ਼ ਏ
8 ਜਨਵਰੀ ਦਿਨ ਭਾਗਾਂ ਦਾ
ਸ਼ੁਰੂ ਹੋਣਾ ਜਨਮਦਿਨ ਮੁਬਾਰਕ ਕਹਿ-2 #satnam


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile