Nojoto: Largest Storytelling Platform
deepkailey4596
  • 9Stories
  • 13Followers
  • 94Love
    495Views

ਪਰਦੀਪ ਪੰਜਾਬੀ

ਲੇਖਕ

  • Popular
  • Latest
  • Video
a36c9c40b1672e4b84a1084d3a536beb

ਪਰਦੀਪ ਪੰਜਾਬੀ

Happy Birthday My Dear Son Bevan Kailey. May God Bless You And Live Long.

©ਪਰਦੀਪ ਪੰਜਾਬੀ
   ਜਨਮਦਿਨ ਵੀਡੀਓਜ਼

ਜਨਮਦਿਨ ਵੀਡੀਓਜ਼

a36c9c40b1672e4b84a1084d3a536beb

ਪਰਦੀਪ ਪੰਜਾਬੀ

HappyBirthdayBevan Kailey 
May God Bless You And Live Long.

©ਪਰਦੀਪ ਪੰਜਾਬੀ
   ਜਨਮਦਿਨ ਵੀਡੀਓਜ਼

ਜਨਮਦਿਨ ਵੀਡੀਓਜ਼

a36c9c40b1672e4b84a1084d3a536beb

ਪਰਦੀਪ ਪੰਜਾਬੀ

White ਮੇਰੇ ਪੁੱਤਰ ਬੇਵਨ ਕੈਲੇ ਤੈਨੂੰ ਜਨਮ ਦਿਨ ਦੀਆਂ ਲੱਖ-ਲੱਖ ਵਧਾਈਆਂ।
ਪਰਮਾਤਮਾ ਤੈਨੂੰ ਤੰਦਰੁਸਤੀ ਤੇ ਤਰੱਕੀ ਬਖ਼ਸੇ ਤੇ ਤੇਰੀਆਂ ਲੰਮੀਆਂ ਉਮਰਾਂ ਕਰੇ।

©ਪਰਦੀਪ ਪੰਜਾਬੀ
   ਜਨਮਦਿਨ ਵੀਡੀਓਜ਼

ਜਨਮਦਿਨ ਵੀਡੀਓਜ਼

a36c9c40b1672e4b84a1084d3a536beb

ਪਰਦੀਪ ਪੰਜਾਬੀ

ਮੇਰੇ ਪੁੱਤਰ ਬੇਵਨ ਕੈਲੇ ਤੈਨੂੰ ਜਨਮ ਦਿਨ ਦੀਆਂ ਲੱਖ-ਲੱਖ ਵਧਾਈਆਂ।
ਪਰਮਾਤਮਾ ਤੈਨੂੰ ਤੰਦਰੁਸਤੀ ਤੇ ਤਰੱਕੀ ਬਖ਼ਸੇ ਤੇ ਤੇਰੀਆਂ ਲੰਮੀਆਂ ਉਮਰਾਂ ਕਰੇ।

©ਪਰਦੀਪ ਪੰਜਾਬੀ  ਜਨਮਦਿਨ ਵੀਡੀਓਜ਼

ਜਨਮਦਿਨ ਵੀਡੀਓਜ਼

a36c9c40b1672e4b84a1084d3a536beb

ਪਰਦੀਪ ਪੰਜਾਬੀ

White ਮੇਰੇ ਪੁੱਤਰ ਬੇਵਨ ਕੈਲੇ ਤੈਨੂੰ ਜਨਮ ਦਿਨ ਦੀਆਂ ਲੱਖ-ਲੱਖ ਵਧਾਈਆਂ।
ਪਰਮਾਤਮਾ ਤੈਨੂੰ ਤੰਦਰੁਸਤੀ ਤੇ ਤਰੱਕੀ ਬਖ਼ਸੇ ਤੇ ਤੇਰੀਆਂ ਲੰਮੀਆਂ ਉਮਰਾਂ ਕਰੇ।

©ਪਰਦੀਪ ਪੰਜਾਬੀ  ਮੇਰੀ ਬੁੱਗੀ

ਮੇਰੀ ਬੁੱਗੀ #ਪਿਆਰ

a36c9c40b1672e4b84a1084d3a536beb

ਪਰਦੀਪ ਪੰਜਾਬੀ

White ਨਾ ਹੱਥ ਲਾ ਮੇਰੇ ਹਿਰਦੇ ਨੂੰ।
ਬਿਰਹੋਂ ਦੀ ਪ੍ਰਕਿਰਮਾ ਵਿੱਚ ਫਿਰਦੇ ਨੂੰ।

ਜਾਣ ਦੇ ਮੈਨੂੰ ਹੁਣ ਇਸ ਜਹਾਨ ਵਿਚੋਂ।
ਚੱਕ ਨਾ ਮੇਰੇ ਜਿੰਦਗੀ ਦੇ ਪਰਦੇ ਗਿਰਦੇ ਨੂੰ।

ਤੈਨੂੰ ਕੀ ਲੱਗਦਾ ਇਹ ਜਖ਼ਮ ਨਵੇਂ ਤੇ ਤਾਜ਼ਾ ਨੇ।
ਨਾ ਪੁੱਛ ਮੈਨੂੰ ਮਰਦੇ ਨੂੰ ਦ਼ਬੇ ਰਹਿਣ ਦੇ ਬੱਸ ਗ਼ਮ ਚਿਰਦੇ ਨੂੰ।

ਆਖੀਰ ਗ਼ਮਾਂ ਵਾਲੀ ਮੌਤ ਦੀ ਲਾੜੀ ਸ਼ਗਨਾਂ ਵਾਲਾ
 ਸੂਟ ਪਾ ਕੇ ਮੈਨੂੰ ਵਿਆਹੁਣ ਆ ਹੀ ਗਈ।
ਪਰਦੀਪ ਨੂੰ ਲੈ ਚੱਲੀ ਹਿਜਰ ਵਿੱਚ ਕੁਆਰੇ ਫਿਰਦੇ ਨੂੰ।
ਕਈ ਵਰਿਆਂ ਤੋੰ ਘਿਰਦੇ ਘਿਰਦੇ ਨੂੰ।

©ਪਰਦੀਪ ਪੰਜਾਬੀ
  #Sad_Status
a36c9c40b1672e4b84a1084d3a536beb

ਪਰਦੀਪ ਪੰਜਾਬੀ

White ਤੈਨੂੰ ਕੀ ਲੱਗਦਾ ਪਿੰਜਰੇ ਵਿੱਚ ਬੰਦ ਸ਼ੇਰ ਖਾਣ ਘਾਹ  ਲੱਗਿਆ।
ਖਾਊ ਤੈਨੂੰ ਸਾਬਤਾ ਜਿਸ ਦਿਨ ਸ਼ੇਰ ਦਾ ਦਾਅ ਲੱਗਿਆ।

©ਪਰਦੀਪ ਪੰਜਾਬੀ #life_quotes
a36c9c40b1672e4b84a1084d3a536beb

ਪਰਦੀਪ ਪੰਜਾਬੀ

White ਅੱਜ ਮੇਰਾ ਸਿਵਾ ਪਿਆ ਥੁੱਖਦਾ ਏ।
ਝੰਜਟ ਖਤਮ ਹੋਇਆ ਰਹਿੰਦਾ ਰੌਜ ਸੀ ਕਾਲਜਾ ਦੁੱਖਦਾ ਏ।

ਹੋਣ ਸਾਡੇ ਸੱਜਣ ਤੇ ਗੈਰਾਂ ਨਾਲ ਲੱਭਣ।
ਉਹਨਾਂ ਨੇ ਵੀ ਅੱਜ ਸਾਹ ਲਿਆ ਸੁੱਖਦਾ ਏ।


ਉਹ ਅਸੀਂ ਤਾਂ ਮੁੱਕ ਗਏ ਤੇਰੇ ਕਰਕੇ
ਮੈਂ ਕਬਰਾਂ ਵਿੱਚੋੰ ਵੀ ਦੇਖ ਲਊ ਕਿ
ਸਾਡੇ ਵਾਂਗ ਕੌਣ ਉਹੋ ਮੁੱਕਦਾ ਏ।

ਭਾਵੇਂ ਚੰਗੀ ਸੀ ਜਾਂ ਮਾੜੀ ਮੈਨੂੰ ਪਤਾ ਸੀ ਉਸਨੇ ਕਈ ਬਣਾਏ ਆੜੀ।
ਪਰ ਭੁੱਲਦਾ ਨਹੀਂ ਪਰਦੀਪ ਨੂੰ ਦ੍ਰਿਸ਼ ਉਸਦਾ ਚੜੵਦੀ ਜਵਾਨੀ ਵਿੱਚ ਮੇਰੇ ਵੱਲ ਕੀਤੇ ਮੁੱਖਦਾ ਏ।

ਉੰਜ ਕਈਆਂ ਤੇ ਮਰੀ ਪਰ ਜਦੋਂ ਅਸਲ ਜਿੰਦਗੀ ਚ' ਮਰੀ, ਮੇਰੇ ਨਾਲ ਹੀ ਦਫਨਾ ਦਿਉ।
ਕਿਉੰਕਿ ਮੇਰੀ ਕਬਰ ਦਾ ਨਿਸ਼ਾਨ ਲੱਗੇ ਹਰੇ ਰੁੱਖ ਦਾ ਏ।

ਉਹ ਵੀ ਰੁੱਖ ਪਤਾ ਨਹੀਂ ਵਿਛੋੜੇ ਵਿੱਚ ਮਿੱਟੀ ਹੋਏ
ਮੇਰੇ ਸਰੀਰ ਦੀ ਖਾਦ ਨਾਲ ਜਾਂਦਾ ਕਿਉੰ ਸੁੱਕਦਾ ਏ।

©ਪਰਦੀਪ ਪੰਜਾਬੀ
a36c9c40b1672e4b84a1084d3a536beb

ਪਰਦੀਪ ਪੰਜਾਬੀ

White ਪਿੰਜਰੇ ਵਿੱਚ ਸ਼ੇਰ ਤੈਨੂੰ ਕੀ ਲੱਗਦਾ ਖਾਣ ਘਾਹ ਲੱਗਿਆ।
ਖਾਣਾ ਤੈਨੂੰ ਸਾਬਤਾ ਜਿਸ ਦਿਨ ਸ਼ੇਰ ਦਾ ਦਾਅ ਲੱਗਿਆ।

©ਪਰਦੀਪ ਪੰਜਾਬੀ #life_quotes

Follow us on social media:

For Best Experience, Download Nojoto

Home
Explore
Events
Notification
Profile