Nojoto: Largest Storytelling Platform
dediji6730946178655
  • 41Stories
  • 8Followers
  • 356Love
    89Views

mera name joker

मेरा नाम जोकर🃏🃏🃏🃏 My name is jokar🃏🃏🃏 ਮੇਰਾ ਨਾਮ ਜੋਕਰ 🃏🃏🃏🃏

  • Popular
  • Latest
  • Video
a451ef594c2f4c3328b5eacebd20ef40

mera name joker

☞︎︎︎ कहते है इन्सान घोड़े बेच कर 
सोता है,
इसने तो हद कर दी।☜︎︎︎
 ꧁☠︎︎☠︎︎꧂
              ✍︎ꪜ𝓲𝓳ꪖꪗ 𝘴ꪖ𝘳ꪖ𝘳𝓲

©mera name joker #Funny
a451ef594c2f4c3328b5eacebd20ef40

mera name joker

ਬੰਦਾ ਸੋਹਣਾ ਤੇ ਚੰਗਾ ਆਪਣੇ
ਕੰਮਾਂ ਤੋਂ ਹੋਣਾ ਚਾਹੀਦਾ ਹੈ,
ਸ਼ਕਲਾਂ ਕਦੇ ਇੱਜ਼ਤ ਨਹੀਂ 
ਬਣਾਉਂਦੀਆਂ


                            ✍️VJ sarari✍️

©mera name joker #Life #Love 

#gaon
a451ef594c2f4c3328b5eacebd20ef40

mera name joker

ਕਿਸੇ ਪਾਗ਼ਲ ਤੇ ਹੱਸਣ ਵਾਲਾ ਵਿਅਕਤੀ
ਸਭ ਤੋਂ ਵੱਡਾ ਪਾਗ਼ਲ ਹੈ,
ਕਿਉਂਕਿ ਚੰਗਾ ਭਲਾ ਵਿਅਕਤੀ ਫਜ਼ੂਲ ਕਿਸੇ 
ਤੇ ਹੱਸਦਾ ਹੈ।

©mera name joker #Life #Love 

#directions
a451ef594c2f4c3328b5eacebd20ef40

mera name joker

#Motivation koi bhi kam karne ka janun 
hona Chahiye.
apni munjil tak pahuchna hai ager, to mushkilo ka samna krna 
ana chahiye.
munjil door nhi hoti bas munjil 
tak pahuchne ki niyat hoti chahiye.


                                ✍️ VJ sarari✍️

©mera name joker #Life #Shayari 

#Motivation
a451ef594c2f4c3328b5eacebd20ef40

mera name joker

ਸੋਹਣੇ ਚਿਹਰੇ ਬੰਦੇ ਨੂੰ ਇੱਕ
ਚੰਗਾ ਇਨਸਾਨ ਨਹੀਂ ਬਣਾ ਸਕਦੇ,
ਪਰ ਬੰਦੇ ਦੇ ਕੰਮ ਅਤੇ ਉਸਦੀ ਸੱਚਾਈ
ਉਸ ਨੂੰ ਚੰਗਾ ਇਨਸਾਨ ਬਣਾਉਂਦੇ ਹਨ।
ਇਸ ਕਰਕੇ ਹਮੇਸ਼ਾ ਚੰਗੇ ਕੰਮ ਕਰਦੇ ਰਹੋ
ਲੋਕ ਤੁਹਾਨੂੰ ਆਪਣੇ ਆਪ ਪਿਆਰ ਕਰਨ 
ਲੱਗ ਜਾਣਗੇ।

                                  ✍️VJ sarari✍️

©mera name joker #Life #Life_experience 

#ZeroDiscrimination
a451ef594c2f4c3328b5eacebd20ef40

mera name joker

जहां पर यादें होती है,
वहा पर रहना बहुत 
मुश्किल होता है।
इसीलिए हमने वो 
जगह ही छोड़ दी।

                                  ✍️vj sarari✍️

©mera name joker #Life #shayar#shayari

#alone
a451ef594c2f4c3328b5eacebd20ef40

mera name joker

ਦੁਨੀਆਂ ਵਿੱਚ ਰੰਗ ਤਾਂ 
ਗਿਣਤੀ ਦੇ ਹੀ ਹਨ,
ਪਰ ਲੋਕ ਹਜ਼ਾਰਾਂ ਰੰਗ 
ਦਿਖਾ ਜਾਂਦੇ ਹਨ।


                             ✍️vijay sarari✍️

©mera name joker #Life #world 

#darkness
a451ef594c2f4c3328b5eacebd20ef40

mera name joker

FRIDAY         5-3-2021

BE HAPPY

BE CAREFUL

©mera name joker #GoodMorning #Sun
a451ef594c2f4c3328b5eacebd20ef40

mera name joker

ਸਤਿਨਾਮ।                   ਵਾਹਿਗੁਰੂ। 

ਗੁੱਡ  ਮੋਰਨਿੰਗ

ਪਰਮਾਤਮਾ ਤੁਹਾਡੀ ਹਰ ਮਨੋਕਾਮਨਾ
ਪੂਰੀ ਕਰੇਂ।

ਸ਼ੁੱਕਰਵਾਰ
੫-੩-੨੦੨੧

©mera name joker #good_morning #Good 

#Morning
a451ef594c2f4c3328b5eacebd20ef40

mera name joker

GOOD MORNING
ALL FRIENDS
5-3-2021
FRIDAY

©mera name joker #Good #Morning 

#SunSet
loader
Home
Explore
Events
Notification
Profile