Nojoto: Largest Storytelling Platform
nojotouser4815427630
  • 113Stories
  • 205Followers
  • 950Love
    333Views

ਵੋਹਰਾ ਸਾਬ

Punjabi writer

  • Popular
  • Latest
  • Video
a6ae575532ef25f0cfdc2900540ead2d

ਵੋਹਰਾ ਸਾਬ

ਰਸਮਾਂ ਬਗੈਰ ਹੋਣ ਵਾਲੇ ਵਿਆਹ
ਕਸਮਾਂ ਬਗੈਰ ਨਹੀ ਟਿਕਦੇ !!

©ਵੋਹਰਾ ਸਾਬ #BreakUp

10 Love

a6ae575532ef25f0cfdc2900540ead2d

ਵੋਹਰਾ ਸਾਬ

ਐ ਖੁਦਾ
ਕਿਸ ਕਿਸ ਕਾ ਇਲਜਾਮ ਲੂੰ 
ਮੈਂ ਸਰ ਅਪਨੇ
ਪੂਰਾ ਸ਼ਹੱਰ ਹੀ 
ਯਹਾਂ ਤੋ 
ਗੁਨੇਹਗਾਰੋਂ ਕਾ ਹੈ

©ਵੋਹਰਾ ਸਾਬ #RAMADAAN

7 Love

a6ae575532ef25f0cfdc2900540ead2d

ਵੋਹਰਾ ਸਾਬ

ਫ਼ੇਰ ਫੁੱਟ ਪਈਆਂ ਕਰੂੰਬਲਾਂ 
ਸੁੱਕੇ ਦਰੱਖਤ ਉੱਤੇ
ਸਾਲਾਂ ਦੀ ਤਪੱਸਿਆ 
ਆਖ਼ਰ ਬਹਾਰ ਲੈ ਹੀ ਆਈ #flowers
a6ae575532ef25f0cfdc2900540ead2d

ਵੋਹਰਾ ਸਾਬ

ਮੋਮ ਤੋਂ ਪੱਥਰ ਕਿਵੇਂ ਹੋਏ 
ਇਹ ਨਾ ਪੁੱਛ
ਪਰ ਪੱਥਰ ਤੋਂ ਰਾਖ਼ ਹੋਣ ਤੱਕ ਦਾ 
ਇੱਕ ਇੱਕ ਪਲ ਪੰਨਿਆਂ ਤੇ ਮੌਜੂਦ ਹੈ  !! 😔😔😔

😔😔😔 #ਵਿਚਾਰ

8 Love

a6ae575532ef25f0cfdc2900540ead2d

ਵੋਹਰਾ ਸਾਬ

ਇੱਕ ਸ਼ਾਇਰ 
ਇੱਕ ਲ਼ੇਖਕ 
ਇੱਕ ਕਵਿ ਹੀ ਨਹੀਂ
ਇੱਕ ਚੰਗਾ ਇਨਸਾਨ ਵੀ ਹਾਂ ਮੈਂ
ਧ਼ਰਨਿਆਂ ਚ ਬੈਠਾ 
ਹੱਕਾਂ ਲਈ ਲੜਦਾ
ਇੱਕ ਮਜਬੂਰ 
ਕਿਸਾਨ ਵੀ ਹਾਂ ਮੈਂ

✍️ਵੋਹਰਾ ਸਾਬ #zindagikerang
a6ae575532ef25f0cfdc2900540ead2d

ਵੋਹਰਾ ਸਾਬ

#GuruGobindSingh  ਤੂੰ ਬਦਲਦੇ ਬੰਦਿਆ ਅਪਣੇ
ਗ਼ਲਤ ਰਵੱਈਯੇ ਨੂੰ
ਮੈਂ ਬਦਲ ਦੂੰ ਲ਼ੀਕਾਂ ਹੱਥ ਤੋਂ
ਵਾਅਦਾ ਕਰਦਾ ਹਾਂ #Guru_Gobind_Singh_Jayanti
a6ae575532ef25f0cfdc2900540ead2d

ਵੋਹਰਾ ਸਾਬ

ਕਾਹਦੀਆਂ ਕਮਾਈਆਂ 
ਜਿਹੜੀ ਜੂਏ ਚ ਉੜਾਈਆਂ
ਵਾਲ਼ ਹੋ ਗਏ ਚਿੱਟੇ 
ਪਰ ਅਕਲਾਂ ਨਾ ਆਈਆਂ


✍️ਵੋਹਰਾ ਸਾਬ
a6ae575532ef25f0cfdc2900540ead2d

ਵੋਹਰਾ ਸਾਬ

ਦੁੱਖ ਬੋਲਕੇ ਕਿਸੇ ਨੂੰ ਦੱਸਦਾ ਨਹੀ
ਦਿਲ ਦਾ ਗੁਬਾਰ, "ਹਰਫਾਂ ਚ ਉਛਾਲਦਾ ਹਾਂ"
ਕੀ ਕਰਨੀ ਉਸਤੋਂ ਬਗੈਰ ਇਹ ਜਿੰਦਗੀ
ਸੱਚ ਪੁੱਛੇਂ ਤਾਂ ਬੱਸ ਹੁਣ, "ਮੌਤ ਹੀ ਭਾਲਦਾ ਹਾਂ"







ਵੋਹਰਾ ਸਾਬ #ਮੌਤ

#ਮੌਤ #ਸ਼ਾਇਰੀ

10 Love

a6ae575532ef25f0cfdc2900540ead2d

ਵੋਹਰਾ ਸਾਬ

ਕਫਨ ਵੀ ਗਲ ਪਾਵਾਂਗੇ 
ਪਹਿਲਾਂ ਪਾਏ ਕੱਪੜੇ ਛਿੱਜ ਲੈਣਦੇ
ਗੀਤ ਵਿਰਹਾ ਦਾ ਜਰੂਰ ਲ਼ਿਖਾਂਗੇ ਰੋ ਰੋ ਅੱਖਾਂ ਭਿੱਜ ਲੈਣਦੇ
ਜਹਿਰ ਤਾਂ ਇੱਕ ਘੁੱਟ ਚ ਪੀਣ ਦੀ ਹਿੰਮਤ ਆ ਮਿੱਤਰਾ
ਬੱਸ ਥੌੜ੍ਹਾ ਜਿਹਾ ਹੋਰ ਰਿੱਝ ਲੈਣਦੇ

          #Hopeless #heartbroken
a6ae575532ef25f0cfdc2900540ead2d

ਵੋਹਰਾ ਸਾਬ

ਪਹਿਲਾ ਸ਼ੌਂਕ ਮਿੱਤਰਾਂ ਨੂੰ ਲੰਡੀ ਜੀਪ ਦਾ
ਦੂਜੇ ਆਂ ਸ਼ਕੀਨ ਬਿੱਲੋ ਮੀਟ ਖਾਣ ਦੇ
ਫੇਰ ਦੇਖੀਂ ਪੁੱਠੀ ਕਿਵੇਂ ਗੇਮਾਂ ਪੈਂਦੀਆਂ
ਪੈਗ ਜਦੋਂ ਦੋ ਲੱਗੇ ਕੱਚੀ ਲਾਹਣ ਦੇ

ਵੋਹਰਾ ਸਾਬ 🍺🍷🍗

🍺🍷🍗

8 Love

loader
Home
Explore
Events
Notification
Profile