Nojoto: Largest Storytelling Platform
guriharika7497
  • 36Stories
  • 95Followers
  • 177Love
    0Views

Guri Harika

  • Popular
  • Latest
  • Video
a7d6fd7883f496ce406a1a2b70c2ce5a

Guri Harika

#Pehlealfaaz ਉਨ੍ਹਾ ਪਰਿੰਦੇਆ ਨੂੰ ਕੈਦ ਕਰਨਾ ਮੇਰੀ ਫ਼ਿਤਰਤ ਚ ਨਹੀਂ , ਜੋ ਸਾਡੇ ਨਾਲ ਰਹਿ ਕੇ ਗੈਰਾ ਨਾਲ ਉਡਣ ਦਾ ਸ਼ੌਕ ਰੱਖਦੇ ਰਹੇ ......✍🏻💕✍🏻
a7d6fd7883f496ce406a1a2b70c2ce5a

Guri Harika

ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ....ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ...Guri
a7d6fd7883f496ce406a1a2b70c2ce5a

Guri Harika

ਲੇਕਿਨ ਜਿੰਦਗੀ ਵਿੱਚ ਕਈ ਕਿਰਦਾਰ ਆਉਣੇ ਆ . ਤੇਰੇ ਲਈ ਲੈ ਕੇ ਸਬਕ ਹਜਾਰ ਆਉਣੇ ਆ . ਗਲਤੀ ਨਾ ਕਰੋ ਛੇਤੀ ਭਰੋਸਾ ਕਰਨ ਦੀ , ਬਾਹਰੋਂ ਹਮਦਰਦ ਅੰਦਰੋਂ ਨਫਰਤ ਦੇ ਬਜਾਰ ਆਉਣੇ ਆ। - #ਲੇਕਿਨ

#ਲੇਕਿਨ #ਸ਼ਾਇਰੀ

4 Love

a7d6fd7883f496ce406a1a2b70c2ce5a

Guri Harika

ਹੋਰ ਕੁਝ ਦਾ ਤਾਂ ਪਤਾ ਨਹੀ , ਬਸ ਇਕੋ ਗੱਲ ਦਾ ਗਰੂਰ ਐ ,ਸਾਉੂ ਪੁੱਤ ਮਾਪਿਆ ਦਾ , ਨਸ਼ਿਆ ਤੋ ਦੂਰ ਐ
Guri
a7d6fd7883f496ce406a1a2b70c2ce5a

Guri Harika

ਖਾਬਾਂ ਵਾਲੇ ਤਿਨਕਿਆਂ ਨਾਲ ਅਸੀਂ ਮਹਿਲ ਸਜਾਉਂਦੇ ਰਹੇ ਅਸੀਂ ਜਿਨਹਾਂ ਨੂੰ ਚਾਹਿਆ ਸੀ ,ਉਹ ਗੈਰਾਂ ਨੂੰ ਚਾਹੁੰਦੇ ਰਹੇ  ਮੰਗਿਆ ਕਰਦੇ ਸੀ ਕਦੇ ਸਾਥ ਜਿਨਹਾਂ ਦਾ ਉਮਰ ਭਰ ਉਹ ਸਾਨੂੰ ਛੱਡ ਗੈਰਾਂ ਨੂੰ ਮੱਕਾ ਸਮਝ ਕੇ ਧਿਆਉਂਦੇ ਰਹੇ  ਅਸੀਂ ਜਜ਼ਬਾਤ ਇਕੱਠੇ ਕਰਦੇ ਰਹੇ ਜਿਹਨਾਂ ਦੇ ਲਈ  ਗੁੁਰੀ, ਉਹ ਗੈਰਾਂ ਬਾਰੇ ਸਾਥੋਂ ਅੱਖਰ ਲਿਖਾਉਂਦੇ ਰਹੇ   ✍..Guri Harika
a7d6fd7883f496ce406a1a2b70c2ce5a

Guri Harika

"ਨਾ ਸਾਡੀ ਕੋੲੀ Bestfriend ਆ ਤੇ ਨਾ ਕੋਈ Girlfriend ਆ, ਬਸ ਥੋੜੇ ਜਿਹੇ ਕਮਲੇ ਯਾਰ ਨੇ, ਓ ਵੀ ਜਮਾਂ End ਨੇ"...Guri #friends

6 Love

a7d6fd7883f496ce406a1a2b70c2ce5a

Guri Harika

ਪੰਨੇ ਬਹੀਆਂ ਦੇ ਕਾਲੇ ਹੋ ਗਏ ਰੰਗ ਚੁੰਨੀਆਂ ਦੇ ਚਿੱਟੇ ਕਰਤੇ।  ਗੂਠੇ ਬਾਪੂ ਜੀ ਦੇ ਨੀਲੇ ਹੋ ਗਏ ਨੂਰ ਚਿਹਰਿਆਂ ਤੋਂ ਫਿੱਕੇ ਕਰਤੇ। ਸਿੱਟੇ ਭੈੜੈ ਨਸ਼ਿਆਂ ਦੇ  ਮਾਵਾਂ ਜਿਉਂਦੀਆਂ ਤੇ ਪੁੱਤ ਮਰਗੇ।.....Guri
a7d6fd7883f496ce406a1a2b70c2ce5a

Guri Harika

#Motivation ਜੇ ਰੱਬ ਤੋਂ ਉਹਦਾ ਸਾਥ ਮੰਗਿਆ ਉਹ ਨਾ ਮਿਲਿਆ❌ ਹੁਣ ਰੱਬ ਤੋਂ ਮੌਤ ਮੰਗੀ ਪਰ ਇਹ ਵੀ ਚੰਦਰੀ ਨਾ ਮਿਲਦੀ ਏ,😣  ਕੱਲੇ ਜੇ ਰਹਿ ਗਏ ਅਾਂ, ਥੱਕ ਕੇ ਜੇ ਬਹਿ ਗਏ ਆਂ🙄 ਕੋਈ ਨਾ ਸੁਣਦਾ ਗੱਲ ਮੇਰੇ ਦਿਲ ਦੀ ਏ,💔  ਕਿਸੇ ਨੂੰ ਕੋਸ ਵੀ ਨਾ ਸਕਦੇ, ਕਰ ਕੋਈ ਰੋਸ ਵੀ ਨਾ ਸਕਦੇ💥 ਇਹ ਮਿਲੀ ਸਜ਼ਾ ਮੈਨੂੰ ਮੇਰੀ ਹੀ ਦਿੱਤੀ ਢਿੱਲ ਦੀ ਏ,🙁  ਕਹਿੰਦੇ ਉਹਦੇ ਦਰ ਤੋਂ ਮੰਗਿਆਂ ਸਭ ਕੁੱਝ ਮਿੱਲਦਾ🥺 Raba ਹੁਣ ਤੂੰ ਹੀ ਦੱਸ ਮੇਰੀ ਹਨੇਰੀ ਜ਼ਿੰਦਗੀ ਵਿੱਚ ਫਿਰ ਕੋਈ ਕਿਰਨ ਰੌਸ਼ਨੀ ਦੀ ਕਿਉਂ ਨਾ ਖਿਲਦੀ ਏ...।।।🌅..Guri harika #Motivation
a7d6fd7883f496ce406a1a2b70c2ce5a

Guri Harika

ਕਲਮ ਚੁੱਕ ਕੇ ਓਹਦੇ ਤੇ ਕੁਛ ਲਿਖਣ ਲੱਗਾ , ਦਸ ਓਹਦਾ ਭੋਲਾਪਨ ਲਿਖਾਂ ਯਾ ਚਤੁਰਾਈ ਲਿਖਾਂ , ਦੋਹਾਂ ਰਾਹਾਂ ਤੇ ਆਕੇ ਮੇਰਾ ਹੱਥ ਰੁਕ ਜਾਂਦਾ, ਦਸ ਓਹਦਾ ਪਿਆਰ ਲਿਖਾਂ ਯਾ ਓਹਦੀ ਜੁਦਾਈ ਲਿਖਾਂ                                      Guri
a7d6fd7883f496ce406a1a2b70c2ce5a

Guri Harika

ਮੰਜ਼ਿਲ ਕਿਧਰੇ ਹੋਰ ਸੀ ਰਸਤੇ ਕਿਧਰੇ ਹੋਰ ਗੲੇ ਲੈ ਸੁੱਪਨੇ ਮੇਰੇ ਹੁਣ ਮਰਨ ਲੱਗੇ  ਲੱਗਦਾ ਜ਼ਿੰਦਗੀ ਆਖਰੀ ਪਲਾਂ ਵਿੱਚ ਹੈ  ਅੰਦਰੋ‌ਂ ਅੰਦਰੀਂ ਮੈਨੂੰ ਖਾਈ ਜਾਂਦੀ ਪਤਾ ਨਹੀ ਕਿਹੜੀ ਚੰਦਰੀ ਸ਼ੈ ਸੁੱਪਨੇ ਮੇਰੇ ਹੁਣ ਮਰਨ ਲੱਗੇ ਲੱਗਦਾ ਜ਼ਿੰਦਗੀ ਆਖਰੀ ਪਲਾਂ ਵਿੱਚ ਹੈ  ਅਲਵਿਦਾ ਹੁਣ ਸਭ ਨੂੰ ਕਹਿ ਦੇ Guri ਤੂੰ ਜਿੰਦਗੀ ਦੇ ਆਖਰੀ ਰਾਹ ਗਿਆ ਪੈ ਸੁੱਪਨੇ ਮੇਰੇ ਹੁਣ ਮਰਨ ਲੱਗੇ ਲੱਗਦਾ ਜ਼ਿੰਦਗੀ ਆਖਰੀ ਪਲਾਂ ਵਿੱਚ ਹੈ.....                                                                Guri ✍🏻 #alone
loader
Home
Explore
Events
Notification
Profile