Nojoto: Largest Storytelling Platform
preetpreet3223
  • 4Stories
  • 9Followers
  • 12Love
    0Views

ਪ੍ਰੀਤ ਮਹਿਣਾ

  • Popular
  • Latest
  • Video
a9069790c4dd8f8939eab02f8ede821a

ਪ੍ਰੀਤ ਮਹਿਣਾ

ਸੱਚੀ ਗੱਲ...
ਕੇ ਕਿਸੇ ਦੀ ਜ਼ਿਆਦਾ ਪ੍ਰਵਾਹ ਕਰਨ ਵਾਲੇ ਅਕਸਰ ਇਕੱਲੇ ਹੀ ਰਹੇ ਜਾਂਦੇ ਨੇ 
🥀

©ਪ੍ਰੀਤ ਮਹਿਣਾ ਸੱਚੀ ਗੱਲ...ਕੇ ਕਿਸੇ ਦੀ ਜ਼ਿਆਦਾ ਪ੍ਰਵਾਹ ਕਰਨ ਵਾਲੇ ਅਕਸਰ ਇਕੱਲੇ ਹੀ ਰਹੇ ਜਾਂਦੇ ਨੇ 🥀 ਪ੍ਰੀਤ 

#walkingalone

ਸੱਚੀ ਗੱਲ...ਕੇ ਕਿਸੇ ਦੀ ਜ਼ਿਆਦਾ ਪ੍ਰਵਾਹ ਕਰਨ ਵਾਲੇ ਅਕਸਰ ਇਕੱਲੇ ਹੀ ਰਹੇ ਜਾਂਦੇ ਨੇ 🥀 ਪ੍ਰੀਤ #walkingalone #ਵਿਚਾਰ

a9069790c4dd8f8939eab02f8ede821a

ਪ੍ਰੀਤ ਮਹਿਣਾ

ਸੱਚੀ ਗੱਲ ਆ.....
ਕੇ ਰਿਸ਼ਤਾ ਤਾਂ ਮਾਂ ਬਾਪ ਦੇ ਹੱਥੋਂ ਬਣਾਈਆਂ ਹੀ ਉਮਰਾਂ ਤੱਕ ਸਾਥ ਦਿੰਦਾ 
ਆਪਣੀ ਮਰਜ਼ੀ ਨਾਲ ਬਣਾਏ ਤਾਂ ਉਮਰਾਂ ਤੱਕ ਦਰਦ ਹੀ ਦਿੰਦੇ ਆ 
🥀

©ਪ੍ਰੀਤ ਮਹਿਣਾ ਸੱਚੀ ਗੱਲ ਆ.....
ਕੇ ਰਿਸ਼ਤਾ ਤਾਂ ਮਾਂ ਬਾਪ ਦੇ ਹੱਥੋਂ ਬਣਾਈਆਂ ਹੀ ਉਮਰਾਂ ਤੱਕ ਸਾਥ ਦਿੰਦਾ 
ਆਪਣੀ ਮਰਜ਼ੀ ਨਾਲ ਬਣਾਏ ਤਾਂ ਉਮਰਾਂ ਤੱਕ ਦਰਦ ਹੀ ਦਿੰਦੇ ਆ 
#ਸਾਇਰੀ #ਪਿਆਰ #ਪੰਜਾਬੀ_ਸਾਇਰੀ

ਸੱਚੀ ਗੱਲ ਆ..... ਕੇ ਰਿਸ਼ਤਾ ਤਾਂ ਮਾਂ ਬਾਪ ਦੇ ਹੱਥੋਂ ਬਣਾਈਆਂ ਹੀ ਉਮਰਾਂ ਤੱਕ ਸਾਥ ਦਿੰਦਾ ਆਪਣੀ ਮਰਜ਼ੀ ਨਾਲ ਬਣਾਏ ਤਾਂ ਉਮਰਾਂ ਤੱਕ ਦਰਦ ਹੀ ਦਿੰਦੇ ਆ #ਸਾਇਰੀ #ਪਿਆਰ #ਪੰਜਾਬੀ_ਸਾਇਰੀ

a9069790c4dd8f8939eab02f8ede821a

ਪ੍ਰੀਤ ਮਹਿਣਾ

🥀ਕਿਸੇ ਆਪਣੇ ਦੇ ਜਾਣ ਨਾਲ ਕੀ ਬੀਤੀ ਦੀ ਆ😌
🙂ਬਸ ਉਹ ਹੀ ਜਾਣਦਾ...
ਜਿਨ੍ਹੇ ਆਪਣਾ ਮੰਨਿਆ ਹੋਵੇ।
🥀 ✍🏿

©ਮਨਪ੍ਰੀਤ ਮਹਿਣਾ #potery #warisshayri 
#scared
a9069790c4dd8f8939eab02f8ede821a

ਪ੍ਰੀਤ ਮਹਿਣਾ

ਇਕ ਕੁੜੀ ਮੇਰੇ ਖ਼ਿਆਲਾਂ ਵਰਗੀ
ਲਿਖਣ ਲੱਗਾ ਮੈਥੋਂ ਕੁਝ ਲਿਖ ਨਾ ਹੋਵੇ
ਨਾ ਕੋਈ ਕਾਪੀ ਨਾ ਕੋਈ ਡਾਇਰੀ ਮੈਥੋਂ ਚੱਕ ਹੋਵੇਂ
ਸੋਹਣਿਆ ਦਾ ਤਾਂ ਹਰ ਕੋਈ ਮੁਰੀਦ ਹੈਂ..
ਉਹਦੇ ਹੁਸਨ ਮੁਖੜੇ ਦਾ ਕੋਈ ਮੁੱਲ ਨਹੀਂ
ਜਿਸ ਦੀ ਮੈਂ ਗੱਲ ਕਰਦਾ 
ਉਹ ਮੇਰੇ ਸੁਪਨਿਆਂ ਦੀ ਹੀਰ ਸੀ
ਚੰਨ ਦੇ ਬਰਾਬਰ ਤੋਲਾਂ
ਜਾਂ ਹੀਰੇ ਦੀ ਗੱਲ ਕੋਈ ਖੋਲ੍ਹਾਂ ..
ਉਸ ਅੱਗੇ ਸਭ ਫੇਲ੍ਹ ਨੇ ਉਹਦੇ ਹੁਸਨ ਦੀ ਰਾਖੀ ਕਰਦੇ ਦੋ ਨੈਣ ਨੇ
ਜਦੋਂ ਮੈਂ  ਆਪਣੇ ਖਿਆਲਾਂ ਵਿੱਚ ਫਰੋਲਿਆ..
ਉਹਦੇ ਪਿਆਰ ਦਾ ਵੀ ਮੇਰੇ ਲਈ ਵੱਖ਼ਰਾ ਹੀ ਨੇਮ ਐ
 ਆਪਣੇ ਬਰਾਬਰ ਤੋਲਿਆ..
ਜਦੋਂ ਸੋਹਣਾ ਯਾਰ ਨਾ ਦਿਸੇ 
ਮੈਂ ਕੁਝ ਨਾ ਬੋਲਾਂ.....!
ਉਹ ਦੀ ਗੱਲ ਬਾਤ ਨੂੰ 
ਮੈ ਨਿੱਤ ਆਪਣੇ ਆਪ ਨਾਲ ਖੋਲਾ..
ਕਿਸੇ ਦੀਆ ਗੱਲਾ ਨਾ ਸੁਣਦਾ ਨਾ ਕੋਈ ਪਾਪ ਕੁਫ਼ਰ ਖੋਲ੍ਹਾ
ਮੈਂ ਕਿਉ ਤੇਰੇ ਉੱਤੇ ਡੋਲਾਂ....
ਗੱਲਾਂ ਤਾਂ ਮੈਂ ਲੋਕਾਂ ਨੂੰ ਸਮਝਾਉਂਦਾ
ਸੱਜਣਾ......!
ਨਾ ਕਦੇ ਮਾੜਾ ਮੈਂ ਤੇਰੇ ਬਾਰੇ ਬੋਲਾਂ।
✍🏿 ਮਹਿਣਾ

©preet preet #apart


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile