Nojoto: Largest Storytelling Platform
navjotsingh9629
  • 3Stories
  • 24Followers
  • 10Love
    0Views

Navjot Singh

  • Popular
  • Latest
  • Video
a921ee2ccc3bb5e011eadddc0c183a27

Navjot Singh

ਦੇਸੀ ਜਹੇ ਜੱਟ ਨੂੰ yankan ਜਹੀ ਕਹਿੰਦੀ-

ਦਿਲ ਦਾ ਕੋਰਾ ਤੂੰ ਲਗਦਾ cute ਵੇ
ਸੱਚੀ ਮੁੱਚੀ ਜਾਨ ਮੇਰੀ ਕੱਢ ਲੈਂਦਾ ਵੇ
ਲਾਉਂਦਾ ਕੀਓ ਨੀ ਪ੍ਰੀਤਾਂ ਮੇਰੇ ਨਾਲ ਵੇ
ਕਿਹੜੀਆਂ ਜੋ ਗੱਲਾਂ ਦਿਲ ਵਿਚ ਦੱਬਿਆ ਵੇ।

ਅੱਗੋਂ ਮੁੰਡਾ ਕੀ ਕਹਿੰਦਾ-

ਦੇਸੀ ਜਿਹਾ ਸਾਊ ਜਿਹਾ ਪੁੱਤ ਨੀ ਮੈਂ ਮਾਪਿਆਂ ਦਾ
ਚਾਹੁੰਦਾ ਨੀ ਮੈਂ ਰੁਲਜੇ ਜਵਾਨੀ ਤੇਰੀ ਅੱਲ੍ਹੜੇ
ਸਾਡੇ 6 ਤੋਂ ਲੈਕੇ 9 ਤਕ ਪੱਕ ਦੀਆਂ ਰੋਟੀਆਂ ਜਦੋ ਚਲਦਾ ਹੈ season ਨੀ ਕੰਮ ਦਾ
ਨੀ ਤੂੰ ਤਾ ਮੀਡਿਆ ਤੇ update ਰਹਿੰਦੀ ਹਰ ਵੇਲ਼ੇ ਨੀ
ਫੇਰ ਚੇਤਾ ਨਹਿਯੋ ਆਉਣਾ ਤੈਨੂੰ ਪਾਉਣੇ # ਟੈਗਾਂ ਦਾ।
ਦੇਸੀ ਜਿਹਾ ਸਾਊ ਜਿਹਾ ਪੁੱਤ ਨੀ ਮੈਂ ਮਾਪਿਆਂ ਦਾ Ishu Priya ÄŘTIFIÇEŘ  Dilip Makwana HøT_Bõy_Øm Navneet Sarada Ujjwal Kalia

Ishu Priya ÄŘTIFIÇEŘ Dilip Makwana HøT_Bõy_Øm Navneet Sarada Ujjwal Kalia #ਕਵਿਤਾ

a921ee2ccc3bb5e011eadddc0c183a27

Navjot Singh

#Pyaar
a921ee2ccc3bb5e011eadddc0c183a27

Navjot Singh

Trust me ਪਰਸੋਂ ਤੋਂ ਨਹਾਉਣਾ ਵੀ ਨਾ ਨਸੀਬ ਹੋਇਆ ਬੱਲੀਏ
ਉੱਤੋਂ ਮਹੀਨਾ ਵੀ ਅ ਕਤੱਤੇ ਦਾ ਚੱਲੇ,
Labour ਵੀ ਮਿਲਦੀ ਨੀ time ਤੇ
ਫਸਲ ਵੀ ਜੱਟ ਦੀ ਵਾਣ੍ਹ ਚ ਰੁੱਲੇ।
                 ਜੋਤ ਢਿੱਲੋਂ The Farmers my word's☺

The Farmers my word's☺ #ਸ਼ਾਇਰੀ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile