Nojoto: Largest Storytelling Platform
mandeepsingh6675
  • 6Stories
  • 14Followers
  • 29Love
    0Views

mandeep singh

  • Popular
  • Latest
  • Video
b36ef5f8f45e1ba35083d823a39206e2

mandeep singh

 #deepthoughts #deepfeelings
b36ef5f8f45e1ba35083d823a39206e2

mandeep singh

ਐਨੀ ਚੀਖੀ ਐ
ਵਫਾ ਮੇਰੀ 
ਮੋਹੱਬਤ ਦੇ ਗਲ ਦੀਆਂ ਨਾੜਾ ਸੂਤੀਆਂ ਗਈਆਂ

ਮੇਰੇ ਦਿਲ ਦੇ ਖ਼ਾਲੀਪਣ ਨੇ
ਜਜ਼ਬ ਕਰ ਲਈ ਐ
 ਹਰ ਇੱਕ
ਸਦਾ ਮੇਰੀ... 😶

5 Love

b36ef5f8f45e1ba35083d823a39206e2

mandeep singh

ਕੋਈ ਗੱਲ ਲਿਖਾਂ ਸਵੱਲੀ ਜੀ
ਕੁਝ ਲਿਖਦਾਂ ਤੇਰੇ ਨਾਮ ਜੇਹਾ
ਕੁਝ ਲਿਖ ਕੇ ਮੈਂ ਵੀ ਖਾਸ ਬਣਾ 
ਹਾਲੇ ਲਿਖਦਾ ਮੈਂ ਆਮ ਜੇਹਾ

3 Love

b36ef5f8f45e1ba35083d823a39206e2

mandeep singh

ਦਾਸਤਾਂ- ਏ- ਇਸ਼ਕ ਕਿਆ ਬਿਆਂ ਕਰੇ
ਬਸ ਇਤਨਾ ਸਮਝ ਲੀਜੀਏ

ਨਾ ੳੁਨਹੇ ਹਮਸੇ ਮੁਹੱਬਤ ਹੁਈ
ਨਾ ਹਮੇ ਉਨਸੇ ਨਫ਼ਰਤ
b36ef5f8f45e1ba35083d823a39206e2

mandeep singh

#OpenPoetry ਮੈਂ  ਪੈਸੇ ਬਿਨਾਂ  ਰਾਜਾ  ਹੋ  ਗਿਆ

ਤੁਸੀ ਅਮੀਰੀ ਰੱਖ  ਕੇ ਹਾਸਾ  ਖੋ  ਬੈਠੇ.
b36ef5f8f45e1ba35083d823a39206e2

mandeep singh

#OpenPoetry ਫਿਰ ਇਕੋ ਕੁੱਖੋਂ ਜਨਮ ਲਈਏ 
ਤੇ ਫਿਰ ਇਹੋ ਮਾਂ ਹੋਵੇ 
ਇਹ ਜਨਮ ਹੀ ਨਹੀਂ ਸਗੋਂ 
ਹਰ ਜਨਮ ਤੂੰ ਮੇਰਾ ਭਰਾ ਹੋਵੇ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile