Nojoto: Largest Storytelling Platform
inderjeet8118
  • 10Stories
  • 40Followers
  • 70Love
    204Views

ARJAN RECORDS

music studios,,,, https://youtube.com/channel/UCdCqnRehjPb7kvjuloU_QKw

  • Popular
  • Latest
  • Video
b9c3d236dd08c441696e3a969096d166

ARJAN RECORDS

Likhta Rhaa mai apna samajh k apne dard ki kahani,
kisi or se ja mile lafz e dard ankh se baha pani.

©ARJAN RECORDS Lafz e dard 

#WorldPoetryDay
b9c3d236dd08c441696e3a969096d166

ARJAN RECORDS

Pardes janaa mazboori thee,,,
na dil se dil ki doorie thee,,
khwabon me roz mulakaateyn thee,,
pardes ki wo kiyaa bateyn thee,,,

©ARJAN RECORDS #LastNight
b9c3d236dd08c441696e3a969096d166

ARJAN RECORDS

Dard bharaa hai seeney me,,,,,,,
Nahin khaas mazaa ab jeeney me,,,,,,

©ARJAN RECORDS #horror
b9c3d236dd08c441696e3a969096d166

ARJAN RECORDS

waqt waqt ki baat,,
shoot gayiaa jo saath.

©ARJAN RECORDS #wordsbyheart
b9c3d236dd08c441696e3a969096d166

ARJAN RECORDS

ਕਲਯੁੱਗ ਪੈਰ ਪਸਾਰ ਰਿਹਾ ਹੈ, 
ਰਿਸ਼ਤੇ ਹੋ ਗਏ ਤਾਰੋ ਤਾਰ।

©ARJAN RECORDS ਕਲਿਯੁੱਗ
#NatureLove

ਕਲਿਯੁੱਗ #NatureLove

b9c3d236dd08c441696e3a969096d166

ARJAN RECORDS

ਮੇਲਾ ਮੇਲਾ ਕਰਦੀ ਦੁਨੀਆਂ, 
ਨਾਂ ਮਨ ਨੂੰ ਮੇਲਾ ਭਾਵੇ। 
ਜੱਗ ਦਾ ਮੇਲਾ ਦਿਖਾਉਣ ਵਾਲੀ, 
ਮੇਰੀ ਮਾਂ ਨਜਰ ਨਾਂ ਆਵੇ।

©ARJAN RECORDS new Lyrics 

#Corona_Lockdown_Rush
b9c3d236dd08c441696e3a969096d166

ARJAN RECORDS

contect for songs  recording releasing & live show  booking 
📲9056152754

©ARJAN RECORDS
b9c3d236dd08c441696e3a969096d166

ARJAN RECORDS

ਅਮਰਜੀਤ ਅਮਰ

ਅਮਰਜੀਤ ਅਮਰ #Shayari

b9c3d236dd08c441696e3a969096d166

ARJAN RECORDS

ਛਾਂ ਤੇ ਧੂਪ ਦਾ ਮੇਲ ਹੈ ਜੀਵਨ   
ਇੱਕ ਸ਼ਤਰੰਜ ਦਾ ਖੇਲ ਹੈ ਜੀਵਨ

©Inder Jeet #Life
b9c3d236dd08c441696e3a969096d166

ARJAN RECORDS

ਬੋਟ ਤੱਕੀ ਇੱਕ ਆਹਲਣੇ, 
ਬੈਠੀ ਵਿੱਚ ਉਡੀਕਾਂ ਦੇ। 
ਕੰਧੀ ਲੱਗ ਲੱਗ ਰੋਂਦੇ ਵੇਖੇ, ਵਿਛੜੇ ਹੋਏ ਤਾਰੀਖਾਂ ਦੇ।
ਅੱਖ ਓਹਲੇ ਪਰਦੇਸ ਨੇ ਕਹਿੰਦੇ, 
ਸ਼ਾਲਾ ਸ਼ਾਮ ਵਸਲ ਦੀ ਆਵੇ। 
ਪੰਛੀ ਤੇ ਪਰਦੇਸੀ ਰੱਬਾ, 
ਸੁੱਖ ਸਵੀਲੇ ਘਰ ਨੂੰ ਆਵੇ।

©Inder Jeet #OurRights
loader
Home
Explore
Events
Notification
Profile