Mehra Saab

Mehra Saab Lives in Jalandhar, Punjab, India

ਕਈ ਕਹਿੰਦੇ ਤੈਨੂੰ ਲਿਖਣਾ ਨਹੀਂ ਆਉਂਦਾ 😌 ਹਾਂ ਮੈਨੂੰ ਸ਼ਾਇਰੀ ਨਹੀ ਆਉਂਦੀ ,ਮੈਂ ਆਪਣਾ ਸ਼ੌਕ ਪੂਰਾ ਕਰਦਾ ਆ ,ਮੈਂ ਆਪਣੀ feeling ਲਿਖਦਾ ਹਾਂ

  • Popular
  • Latest
  • Video

""

"ਲੋਕੀ ਸਵੇਰੇ ਉਠ ਕੇ ਰੱਬ ਦਾ ਨਾਮ ਧਿਆਉਦੇ ਆ ਸਾਡੀ ਸਵੇਰ ਸ਼ੁਰੂ ਹੁੰਦੀ ਏ ਤੇਰਾ ਨਾਮ ਲੈ ਕੇ"

ਲੋਕੀ ਸਵੇਰੇ ਉਠ ਕੇ ਰੱਬ ਦਾ ਨਾਮ ਧਿਆਉਦੇ ਆ 
ਸਾਡੀ ਸਵੇਰ ਸ਼ੁਰੂ ਹੁੰਦੀ ਏ ਤੇਰਾ ਨਾਮ   ਲੈ ਕੇ

ਸਵੇਰ

31 Love
3 Share

""

"ਮੇਰੀ ਕੋਸ਼ਿਸ਼ ਨਾਕਾਮਯਾਬ ਹੀ ਰਹੀ ਪਹਿਲਾਂ ਤੈਨੂੰ ਪਾਉਣ ਦੀ ਹੁਣ ਤੈਨੂੰ ਭੁਲਾਉਣ ਦੀ"

ਮੇਰੀ ਕੋਸ਼ਿਸ਼  ਨਾਕਾਮਯਾਬ ਹੀ ਰਹੀ 
ਪਹਿਲਾਂ ਤੈਨੂੰ ਪਾਉਣ ਦੀ 
ਹੁਣ ਤੈਨੂੰ ਭੁਲਾਉਣ ਦੀ

ਕੋਸ਼ਿਸ਼

28 Love
1 Share

""

"#OpenPoetry ਜਿੰਦਗੀ ਇੱਕ notebook ਦੀ ਤਰਾਂ ਏ ਜਿਸ ਵਿੱਚ ਦੋ ਪੇਜ਼ ਰੱਬ ਨੇ ਪਹਿਲਾਂ ਹੀ ਲਿਖੇ ਹੋਏ ਨੇ ਪਹਿਲਾਂ ਪੇਜ਼ ਜਨਮ ਤੇ ਆਖਰੀ ਪੇਜ਼ ਮੌਤ ਤੇ ਵਿਚਲੇ ਪੇਜ਼ ਖਾਲੀ ਨੇ ਜੋ ਅਸੀਂ ਖੁਸ਼ੀਆਂ ਤੇ ਪਿਆਰ ਨਾਲ ਭਰ ਸਕਦੇ ਹਾਂ ।"

#OpenPoetry ਜਿੰਦਗੀ ਇੱਕ notebook ਦੀ ਤਰਾਂ ਏ ਜਿਸ ਵਿੱਚ ਦੋ ਪੇਜ਼ ਰੱਬ ਨੇ ਪਹਿਲਾਂ ਹੀ ਲਿਖੇ ਹੋਏ ਨੇ ਪਹਿਲਾਂ ਪੇਜ਼ ਜਨਮ ਤੇ ਆਖਰੀ ਪੇਜ਼ ਮੌਤ
ਤੇ ਵਿਚਲੇ ਪੇਜ਼ ਖਾਲੀ ਨੇ
 ਜੋ ਅਸੀਂ ਖੁਸ਼ੀਆਂ ਤੇ ਪਿਆਰ ਨਾਲ ਭਰ ਸਕਦੇ ਹਾਂ ।

ਜਿੰਦਗੀ

27 Love
2 Share

""

"ਕਿਸੇ ਦੀ ਜਿੰਦਗੀ ਦੋ ਵਾਰ ਬਦਲਦੀ ਹੈ ਓਸ ਟਾਇਮ ਜਦੋਂ 1. ਉਸਦੀ life ਚ ਕੋਈ entry ਕਰਦਾ ਹੈ । ਜਾਂ 2.ਜਦੋਂ ਕੋਈ ਉਸਨੂੰ ਕੋਈ ਛੱਡ ਕੇ ਜਾਂਦਾ ਹੈ।"

ਕਿਸੇ ਦੀ ਜਿੰਦਗੀ ਦੋ ਵਾਰ  ਬਦਲਦੀ ਹੈ ਓਸ ਟਾਇਮ ਜਦੋਂ 

1. ਉਸਦੀ life ਚ ਕੋਈ entry ਕਰਦਾ ਹੈ ।
ਜਾਂ 
2.ਜਦੋਂ ਕੋਈ ਉਸਨੂੰ ਕੋਈ ਛੱਡ ਕੇ ਜਾਂਦਾ ਹੈ।

ਜਿੰਦਗੀ

26 Love
4 Share

""

"ਪਹਿਲਾਂ ਤੇਰੇ ਨਾਲ ਜਿੰਦਗੀ ਜੀ ਰਹੇ ਸੀ ਹੁਣ ਤੇਰੀਆਂ ਯਾਦਾਂ ਦੇ ਸਹਾਰੇ ਜੀ ਰਹੇ ਹਾਂ "

ਪਹਿਲਾਂ ਤੇਰੇ ਨਾਲ ਜਿੰਦਗੀ ਜੀ ਰਹੇ ਸੀ 

ਹੁਣ 

ਤੇਰੀਆਂ ਯਾਦਾਂ ਦੇ ਸਹਾਰੇ ਜੀ ਰਹੇ ਹਾਂ

ਯਾਦਾਂ

25 Love