Find the Best ਪਰ Shayari, Status, Quotes from top creators only on Nojoto App. Also find trending photos & videos aboutਪਰਹੇਜ਼ इन इंग्लिश, ਪਰਖਣਾ इन इंग्लिश,
mohitmangi
ਮੈਨੂੰ ਅੱਜ ਹੀ ਮਿਲੇਆ ਪੈਗਾਮ ਏ ਉਹਦਾ , ਮੈਨੂੰ ਚੇਤਾ ਆਉਂਦਾ ਹਰ ਸ਼ਾਮ ਏ ਉਹਦਾ ! ਮੈਂ ਜਿੱਥੇ ਜਾਵਾਂ ਲੋਕੀ ਪੁਛਦੇ ਨੇ , MOHIT MANGI ਕੀ ਨਾਮ ਏ ਉਹਦਾ ! ਮੈਂ ਇਸ਼ਕ਼ ਜਿਹਦੇ ਨਾਲ ਕਰ ਬੈਠਾ ਹਾਂ , ਧੋਖੇਬਾਜ਼ਾਂ ਚ ਸ਼ਹਿਰ ਬਦਨਾਮ ਏ ਉਹਦਾ ! ਹੋ ਸਕੇ ਮੈਨੂੰ ਮਾਫ਼ ਕਰੇਓ , ਮੈਂ ਨਹੀਂ ਦੱਸਣਾ ਕੀ ਨਾਮ ਏ ਉਹਦਾ ! ਮੈਂ ਨਹੀਂ ਦੱਸਣਾ ਕੀ ਨਾਮ ਏ ਉਹਦਾ ! ©mohitmangi #WritersSpecial #mohitmangi #ਪਰ #ਦਾ #ਡਰ #ਗਏ #ਗਈ #ਹਰ #ਸਕੂਨ #maa
#WritersSpecial #mohitmangi #ਪਰ #ਦਾ #ਡਰ #ਗਏ #ਗਈ #ਹਰ #ਸਕੂਨ #maa
read moremohitmangi
ਮੇਰਾ ਜ਼ਿਕਰ ਜ਼ਰਾ ਉਹਦੇ ਨਾਲ ਕਰੋ , ਉਹਦਾ ਸ਼ਹਿਰ ਕਿਹੜਾ ਜ਼ਰਾ ਭਾਲ ਕਰੋ ! ਮੇਰਾ ਦਿਲ ਉਹਦੇ ਬਿਨ ਲੱਗਦਾ ਨਹੀਂ , ਕੋਈ ਤਾਂ ਉਹਨੂੰ ਕਾਲ ਕਰੋ ! ਮੈ ਲੱਭਿਆ ਨਹੀਂ ਲੱਭਦਾ ਸ਼ਹਿਰ ਉਹਦਾ , ਕੋਈ ਆ ਕੇ ਮਦਦ ਮੇਰੀ ਨਾਲ ਕਰੋ ! ਮੇਰਾ ਜ਼ਿਕਰ ਜ਼ਰਾ ਉਹਦੇ ਨਾਲ ਕਰੋ , ਉਹਦਾ ਸ਼ਹਿਰ ਕਿਹੜਾ ਜ਼ਰਾ ਭਾਲ ਕਰੋ ! ©mohitmangi mohitmangi #ਪਰ #ਪਿਆਰ #ਕਦੇ #ਪੰਜਾਬੀ #ਲਈ #ਤਕਲੀਫ #ਦਿਲ #ਦਾ #ਦਰਦ
mohitmangi #ਪਰ #ਪਿਆਰ #ਕਦੇ #ਪੰਜਾਬੀ #ਲਈ #ਤਕਲੀਫ #ਦਿਲ #ਦਾ #ਦਰਦ
read moreRANA KHUMAN
#Kathakaar Rupinder kaur Gill Veena Sama gudiya Sharda Rajput Yogmaya #ਸ਼ਾਇਰੀ #ਸੰਗੀਤ #ਸ਼ਬਦ #ਨਾ #ਮੈਂ #ਪਰ #ਵਾਰਿਸ #ਹੀ #ਛੰਦਵਿਰਾਸਤੀ
read moreRANA KHUMAN
#Kathakaar Yogmaya अर्श Vijjuu💕 Sharda Rajput Sheetal Buriya #ਸ਼ਾਇਰੀ #ਸ਼ਬਦ #ਸੰਗੀਤ #ਮੈਂ #ਨੂੰ #ਵਿਚਾਰ #ਗਏ #ਪਰ
read morelifestorykaur
#ਉਸਨੇ ਜਿਸ ਦਾ ਵੀ ਕੀਤਾ ਦਿਲੋਂ ਕੀਤਾ #ਪਰ ਕੋਈਆ ਨੇ ਉਸਦਾ ਦਿਲ ਦੁਖਾਇਆ ਏ #ਉਹ ਹਰ ਗੱਲ ਲਾ ਲੈਂਦੀ ਏ ਦਿਲ ਤੇ #ਉਸਨੂੰ ਆਪਣੇ ਆਪਣੀ ਜਾਨ ਤੋਂ ਵੀ ਵੱਧ ਪਿਆਰੇ ਨੇ #ਖੁਆਹਿਸ਼ ਹੈ ਉਸਦੀ ਹਰ ਇੱਕ ਦਾ ਦਿਲ ਜਿੱਤ ਲੈਣਾ #ਫਿਤਰਤ ਨਹੀ ਕਿਸੇ ਨੂੰ ਦੁੱਖ ਦੇਣ ਦੀ😪🙏 ਪ੍ਰੀਤ ਕੌਰ✍ #ReachingTop
jittu sekhon
#ਬਹੁਤ #ਨੇ #ਇਥੇ #ਮੇਰੇ #ਮਰਨ #ਤੇ #ਰੋਣ #ਵਾਲੇ ..#ਪਰ #ਤਲਾਸ਼ #ਉਸਦੀ #ਏ #ਜੋ #ਮੇਰੇ #ਇਕ #ਵਾਰ #ਰੋਣ #ਤੇ #ਮਰਨ #ਤਕ ਜਾਵੇ ਫੀਲਿੰਗ..... #ਕੋਈ #ਹੂ #ਕਿ #ਨਹੀਂ....?😣
ਫੀਲਿੰਗ..... #ਕੋਈ #ਹੂ #ਕਿ #ਨਹੀਂ....?😣
read morejittu sekhon
#Rude #ਵੀ #ਬੜੇ #ਆ #ਜਜ਼ਬਾਤੀ #ਵੀ #ਬੜੇ #ਆ #ਮੱਥੇ #ਟੇਕੇ #ਆ #ਬਥੇਰੇ #ਪਰ #ਪਾਪੀ #ਵੀ #ਬੜੇ #ਆ.....🙂🙈 ਫੀਲਿੰਗ.... #ਜਿਵੇਂ #ਦੇ #ਵੀ #ਆ #ਚੰਗੇ #ਆ....🙊🙈😜
ਫੀਲਿੰਗ.... #ਜਿਵੇਂ #ਦੇ #ਵੀ #ਆ #ਚੰਗੇ #ਆ....🙊🙈😜
read moreSony Rani Raikot
ਫਿਕਰ ਤਾ ਅੱਜ ਵੀ ਉਸ ਨੂੰ ਮੇਰੀ ਆ । ਪਰ ਉਹ ਬੋਲਦਾ ਨਹੀ। ਦਿਲ ਵਿਚ ਅੱਜ ਵੀ ਉਸ ਦੇ ਤਸਵੀਰ ਮੇਰੀ ਆ। ਪਰ ਉਹ ਅੱਜ ਵੀ ਆਪਣੇ ਦਿਲ ਦੀ ਸੁਣਦਾ ਵੀ ਨਹੀ।Sony Sony
Sony
read more