Nojoto: Largest Storytelling Platform
mangukachuramoos6363
  • 5Stories
  • 14Followers
  • 21Love
    0Views

Mangu Kachura Moose Wala

  • Popular
  • Latest
  • Video
c0738daf37d9cef4e69ee880afac7e97

Mangu Kachura Moose Wala

🙏 ਅਫਵਾਹਾਂ ਸੁਣ ਕੇ ਐਂਵੇ ਬਦਨਾਮ ਨਾ ਕਰੀ 🙏
🤗  ਜੇ ਸਮਝਣਾ ਏ ਤਾਂ ਮੁਲਾਕਾਤ ਕਰ ਕੇ ਵੇਖੀ
 #💭 ਮੇਰੇ ਵਿਚਾਰ #📄 ਜੀਵਨ ਬਾਣੀ #📝#Kachura Kachura

Kachura

c0738daf37d9cef4e69ee880afac7e97

Mangu Kachura Moose Wala

ਤੇਰੀ ਬੇਵਾਫਾਈ ਤੇ ਇੰਨਾ ਹੀ ਕਹਾਂਗਾ ਕਮਲੀਏ, k ਮੈ ਖੁਦ ਨੂੰ ਇੰਨਾ ਕਾਬਿਲ ਬਣਾਵਾਂਗਾ, ਤੇਰੀਆਂ ਅੱਖਾਂ ਤਰਸ ਜਾਣ ਗੀਆਂ ਮੈਨੂੰ ਦੇਖਣ ਲਈ...! #📝  Kachura kachura

kachura

c0738daf37d9cef4e69ee880afac7e97

Mangu Kachura Moose Wala

ਕਿੰਨੇ ਚਾਵਾਂ ਨਾਲ ਦੇਖੇ ਸੁਪਨੇ,
ਰੀਝਾਂ ਨਾਲ ਸ਼ਿੰਗਾਰੀ ਉਹ #ਜ਼ਿੰਦਗੀ ਖਾਸ ਰਹਿ ਗਈ,,
ਵੈਸੇ ਤੇ ਇਦਾਂ ਵੀ ਸੱਜਣਾ ਜੀ ਲੈਣਾ ਏ,
ਪਰ ਸੱਜਣਾ ਤੇਰੇ ਨਾਲ ਜੀਣ ਦੀ ਉਹ ਆਸ ਰਹਿ ਗਈ..                       #Kachura ohi Kachura
c0738daf37d9cef4e69ee880afac7e97

Mangu Kachura Moose Wala

ਮੈਂ ਕੋਈ ਸ਼ਾਇਰ ਨਹੀਂ ਆ ਜੀ ਮੇਰੇ ਵੀ,
ਬਸ ਥੋੜੇ ਜਿਹੇ ਲਿਖਣ ਲਈ ਜਜਬਾਤ ਹਨ।।
ਮੈਂ ਜੋ ਲਿਖ ਰਿਹਾ ਹਾਂ ਓਹ,
ਮੇਰੇ ਨਾਲ ਬੀਤੇ ਹੋਏ ਕੁੱਝ ਚੰਗੇ-ਮਾੜੇ ਹਾਲਾਤ ਹਨ।।

 📝Mangu kachura Kachura Saab

Kachura Saab #ਸ਼ਾਇਰੀ

c0738daf37d9cef4e69ee880afac7e97

Mangu Kachura Moose Wala

ਕਦਰ ਕਰਿਆ ਕਰੋ ਰੱਬ🙏 ਦੀਆਂ ਦਿੱਤੀਆਂ ਦਾਤਾਂ 👈ਦੀ 
ਦੁੱਖੀ 😢ਤਾਂ ਸਾਰਾ ਜਹਾਨ👨‍👨‍👦‍👦 ਏ 
ਇੱਥੇ ਉਹ👆 ਵੀ ਜਿੰਦਗੀ ਜਿਉਂਦੇ ਨੇ 
ਨੀਲੀ ਛੱਤਰੀ🙆‍♂️ ਹੀ ਜਿਨ੍ਹਾਂ ਦਾ ਮਕਾਨ🏘️ ਏ... ##📝
Waheguru ji

🙏🙏
Mangu Kachura Waheguru ji shukar hai tera

Waheguru ji shukar hai tera #ਵਿਚਾਰ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile