Nojoto: Largest Storytelling Platform
mrsingh3176
  • 88Stories
  • 47Followers
  • 660Love
    0Views

Mr. Satgur Singh

  • Popular
  • Latest
  • Video
c21c5580d88b3afaa557c30b23351a30

Mr. Satgur Singh

ਦਿਲ ਲੋਚਦਾ ਕਿ ਤੂੰ ਵੀ ਕਦੇ ਪੰਛੀ ਬਣ ਤੇ ਸ਼ਾਮ ਨੂੰ ਘਰ ਪਰਤੇਂ। #twilight
c21c5580d88b3afaa557c30b23351a30

Mr. Satgur Singh

ਸਭ ਜਾਣਦੇ ਨੇ ਕਿ ਹਨੇਰੇ ਚ ਕੀ ਦਿਖਣਾ, ਪਰ ਫੇਰ ਵੀ ਮੈੰ ਕੋਸ਼ਿਸ਼ ਕਰਦਾ ਹਾਂ ਤੈਨੂੰ ਦੇਖਣ ਦੀ। #citysunset
c21c5580d88b3afaa557c30b23351a30

Mr. Satgur Singh

ਮੈੰ ਅਧਵਾਟੇ ਅਾ ਥੱਕਿਆ ਨਹੀਂ ਸੱਜਣਾ, ਬਸ ਥੋੜ੍ਹਾ ਸਮਝ ਰਿਹਾਂ ਹਾਂ।ਕਿ ਜਿਨ੍ਹਾਂ ਖਾਤਿਰ ਮੈਂ ਰੁਕਿਆ ਸਾਂ ਝੱਖੜਾਂ ਵਿਚ, ਪਰ ਓਹਨਾਂ ਲਈ ਤਾਂ ਮੈੰ ਬਸ ਵਣਜ ਰਿਹਾਂ ਹਾਂ। #CalmingNature
c21c5580d88b3afaa557c30b23351a30

Mr. Satgur Singh

ਅਜੇ ਸੱਧਰਾਂ ਦੀ ਅੱਗ ਨੂੰ ਹੋਰ ਮੱਚ ਲੈਣ ਦੇ, ਫੇਰ ਰੌਸ਼ਨੀ ਨਾਲ ਚੇਹਰਾ ਵੀ ਸਾਹਮਣੇ ਅਾ ਜਾਣਾ। ਮੇਹਨਤ

#findingyourself
c21c5580d88b3afaa557c30b23351a30

Mr. Satgur Singh

ਦਿਲ ਰਹਿੰਦਾ ਹਰ ਪਲ਼ ਸ਼ਾਹਦੀ, ਸੱਜਣਾ ਤੇਰੀ ਦੀਦ ਦੀ ਲੋੜ ਨੂੰ, ਮਨ ਦੀ ਚਾਹਤ ਏ ਸ਼ਿੰਗਰਫ ਦੇਖਣਾ ਮੈੰ ਮੱਥੇ ਤੇਰੇ। ਸ਼ਿਖਾ ਤੇ ਪਹੁੰਚਿਆ ਹਰ ਸੱਧਰ ਦਾ ਬੂਟਾ,ਹੁਣ ਨਾ ਮੇਰੀ ਹਫ਼ਜ਼ਾ ਕੰਮ ਕਰਦੀ ਨਾ ਰਿਹਾ ਕੁਛ ਪੱਲੇ ਮੇਰੇ।
c21c5580d88b3afaa557c30b23351a30

Mr. Satgur Singh

ਛੱਡ ਕੇ ਗਏ ਮਹਿਬੂਬ ਦੀ ਤਰ੍ਹਾਂ ਅੱਜ ਵੀ ਚੇਤਾ ਤੇਰਾ ਅਾ ਜਾਂਦਾ,ਸਰੀਰਾਂ ਨਾਲ ਤੇ ਰੂਹਾਂ ਨਾਲ ਰਿਸ਼ਤੇ ਨਿਭਾਉਣ ਚ ਫ਼ਰਕ ਤਾਂ ਹੁੰਦਾ ਹੀ ਅਾ ਸੱਜਣਾ।

c21c5580d88b3afaa557c30b23351a30

Mr. Satgur Singh

ਮੁੜ ਚੜ ਜਾਣਾ ਓਹਨਾਂ ਤਾਰਿਆਂ ਨੇ ਦੁਬਾਰਾ,
ਜਿੰਨਾ ਨੂੰ ਦੇਖਦਿਆਂ ਕਿੰਨੀਆਂ ਕਹਾਣੀਆਂ ਸੁਣੀਆਂ ਸੀ।ਪਰ ਯਾਦ ਰੱਖਣਾ ਹੁਣ ਸਮਾਂ ਬਦਲ ਗਿਆ ਸੱਜਣਾ, ਬਸ ਹੁਣ ਯਾਦਾਂ ਰਹਿਣਗੀਆਂ ਜੋ ਲਕੀਰਾਂ ਖੁਣੀਆਂ ਸੀ। #Pain
c21c5580d88b3afaa557c30b23351a30

Mr. Satgur Singh

ਭਾਵੇਂ ਵਾਅਦਿਆਂ ਦੇ ਪੈਰ ਨਹੀਂ ਹੁੰਦੇ ਸੱਜਣਾ, ਪਰ ਇਹ ਬੰਦੇ ਨੂੰ ਆਪਣੇ ਨਾਲ ਤੋਰ ਕੇ ਬਹੁਤ ਦੂਰ ਲੈ ਜਾਂਦੇ ਨੇ।👍🏻
c21c5580d88b3afaa557c30b23351a30

Mr. Satgur Singh

ਗੱਲ ਪਿਆਰ ਦੀ ਅਾ ਸੱਜਣਾ, ਤਾਹੀਓਂ ਤੇਰੇ ਇੰਤਜ਼ਾਰ ਚ ਅੱਖਾਂ ਨਮ ਹੋਈਆਂ। ਹੋਰਾਂ ਲਈ ਹੰਝੂ ਕੀ ਅਸੀਂ ਅੱਖਾਂ ਚ ਗਰਮ ਹਵਾ ਨਾ ਪੈਣ ਦਈਏ #Life
c21c5580d88b3afaa557c30b23351a30

Mr. Satgur Singh

#मुलाकात ਓਹ ਉੱਡਦੀ ਤਿਤਲੀ ਵਾਂਗ ਬੈਠ ਗਈ ਦਿਲ ਦੀ ਦਹਿਲੀਜ਼ ਤੇ, ਫੇਰ ਮੈੰ ਵੀ ਦੱਸ ਕਿੰਝ ਉਡਾ ਕੇ ਉਸਨੂੰ ਘਰੋਂ ਬਾਹਰ ਨਿਕਲਦਾ
loader
Home
Explore
Events
Notification
Profile