Nojoto: Largest Storytelling Platform

Best ਗਰੀਬ Shayari, Status, Quotes, Stories

Find the Best ਗਰੀਬ Shayari, Status, Quotes from top creators only on Nojoto App. Also find trending photos & videos about ਗਰੀਬ meaning in english, ਗਰੀਬ ਲੋਕਤੰਤਰ ਨੂੰ, ਗਰੀਬੀ ਤੇ ਕਵਿਤਾ, ਗਰੀਬੀ ਤੇ ਲੇਖ, ਗਰੀਬ ਦੇ ਦੋ ਕਾਰਨ,

  • 10 Followers
  • 8 Stories
    PopularLatestVideo

Mehra Saab

#ਗ਼ਰੀਬੀ#ਗਰੀਬ#ਗ਼ਰੀਬ ਬੱਚੇ #Talk

read more
ਉਹ ਬੰਦਾ ਕਦੇ ਕਿਸੇ ਗਰੀਬ ਨੂੰ ਮਖੌਲ ਨਹੀਂ ਕਰਦਾ,ਜੀਹਨੇ ਖੁਦ ਗ਼ਰੀਬੀ ਹੰਢਾਈ ਹੁੰਦੀ ਆ,

ਸਮਾਂ ਸਭ ਤੇ ਇਕੋ ਜਿਹਾ ਨਹੀਂ ਰਹਿੰਦਾ,ਉਸ ਰੱਬ ਦੇ ਦੁਵਾਰੇ ਹਰ ਇੱਕ ਦੀ ਸੁਣਵਾਈ ਹੁੰਦੀ ਆ #ਗ਼ਰੀਬੀ#ਗਰੀਬ#ਗ਼ਰੀਬ ਬੱਚੇ

Mehra Saab

#Govt#ਗਰੀਬੀ#ਗਰੀਬ #Talk

read more
ਕਰਫ਼ਿਊ ਲੱਗ ਗਿਆ ,ਸਭ ਠੱਪ ਹੋ ਗਈ ਆਵਾਜਾਈ ।
ਆਪਣੇ ਘਰਾਂ ਚ ਰਹੋ,ਬਾਹਰ ਨਿਕਲਣ ਤੇ ਸਰਕਾਰ ਨੇ ਪਾਬੰਧੀ ਲਾਈ।
ਗਰੀਬ ਕਿਵੇਂ ਗੁਜ਼ਾਰਾ ਕਰੇਗਾ ?ਕੀ ਖਾਏਗਾ?ਏਹਦੇ ਬਾਰੇ ਨੇ ਕਿਸੇ ਨੇ ਕੋਈ ਸਕੀਮ ਬਨਾਈ?
ਕਈਆ ਦੇ ਘਰ ਤੱਕ ਅਜੇ ਤੱਕ ਰਾਸ਼ਨ ਨਹੀਂ ਪਹੁੰਚ ਰਹੇ ,
 ਸਰਕਾਰ ਨੇ ਸੁਣੀ ਹੁਣ ਤੱਕ ਕਿਸੇ ਦੀ ਸੁਣਵਾਈ ?
ਜੋ ਬਣਦਾ ਹੱਕ ਗਰੀਬਾਂ ਦਾ ਓਹਦੇ ਤੇ ਸਰਕਾਰ ਨੇ ਕੀਤੀ ਅੱਜ ਤੱਕ ਕੋਈ ਕਾਰਵਾਈ?
ਕਿ ਬੱਸ ਲੀਡਰਾਂ ਦਾ ਹੀ ਪੇਟ ਭਰਨਾ,ਨਹੀਂ ਕਰਨੀ ਕਿਸੇ ਗਰੀਬ ਦੀ ਭਲਾਈ।
ਇਹ ਗੱਲਾਂ ਮਿਰਚਾਂ ਵਾਂਗ ਚੁਬਦੀਆਂ ਨੇ,ਕਿਉਂਕਿ ਕੌੜੀ ਹੁੰਦੀ ਐ ਸੱਚਾਈ।
ਰੱਬ ਦਾ ਵਾਸਤਾ ,ਸਭ ਦੀ ਮਦਦ ਕਰੋ ,ਇਸ ਸੰਕਟ ਘੜੀ ਵੇਲੇ ਸਭ ਦੇ ਬਣੋ ਸਹਾਈ।।
ਰੱਬ ਦਾ ਵਾਸਤਾ ,ਸਭ ਦੀ ਮਦਦ ਕਰੋ,ਇਸ ਸੰਕਟ ਦੀ ਘੜੀ ਵੇਲੇ ਸਭ ਦੇ ਬਣੋ ਸਹਾਈ।।
ਦੀਪ ਮਹਿਰਾ✍️ #govt#ਗਰੀਬੀ#ਗਰੀਬ

luckydahiya66078

read more
ਕਿ ਇਸ ਦੁਨੀਆਂ ਚ ਅਮੀਰ ਇਨਸਾਨ ਨੂੰ ਵੀ ਮੌਤ ਆਉਂਦੀ ਆ
ਨਹੀਂ ਤਾਂ ਜੇ ਗਰੀਬ ਮਰ ਜਾਂਦਾ ਤਾਂ ਅਮੀਰ ਇਸ ਤ੍ਰਾਹ ਹੀ ਕਹਿੰਦੇ ਕਿ ਗਰੀਬ ਇਨਸਾਨ ਸੀ ਤਾਂ ਕਰਕੇ ਮਰ ਗਿਆ......

Jagtar Smaani

read more
2 Years of Nojoto ਕਰਵਟ ਲਈ ਜੋ ਮੌਸਮ ਨੇ ਰੱਬਾ ,,, 
ਕਈਆਂ ਨੂੰ ਜਾਪਦੀ ਜੰਨਤ ਏ  , 

ਪਰ ਪਈ ਬਿਪਤਾ ਗਰੀਬ ਨੂੰ  ,,, 
ਹੱਥ ਜੋੜ ਤੇਰੀ ਕਰਦਾ ਮਿੰਨਤ ਏ  ,

ਕਹਿ ਦੇਵੀਂ ਤੇਰੇ ਬਦਲਾਂ ਨੂੰ ਰੱਬਾ ਇਕ ,,,
ਅਹਿਸਾਨ ਗਰੀਬ ਤੇ ਕਰ ਜਾਣ ਓ  ,

ਰੱਜ ਰੱਜ ਬਰਸਣ ਧਰਤੀ ਤੇ ਪਰ ,,, 
ਕੋਠੇ ਕੱਚਿਆਂ ਉਤੋਂ ਢਲ ਜਾਣ ਓ  ,

ਜਗਤਾਰ ਸਮਾਣੀ

Labhi Sidhu

ਮੈਂ ਸ਼ਕਲੋਂ ਨਹੀਂ ਆ ਸੋਹਣਾ ਭਾਵੇਂ,
ਪਰ  #ਦਿਲ ਤਾ ਮੇਰਾ ਅਮੀਰ ਸੀ...
ਜਿੰਨਾ ਤੂੰ ਐ ਦੱਸ ਕੇ ਤੁਰ ਗਯੀ
ਜੱਟ ਇੰਨਾ ਵੀ ਨਈਂ #ਗਰੀਬ ਸੀ...
INSTA :Sidhu_labhi_78

Saity Singh

ਕੰਮੀਆਂ ਦੇ ਵਿਹੜੇ ਦਾ ਸੂਰਜ---ਹਿਮਾ ਦਾਸ (ਮਘਦਾ ਰਹੀਂ ਵੇ ਸੂਰਜਾ , ਕੰਮੀਆਂ ਦੇ ਵਿਹੜੇ --ਸੰਤ ਰਾਮ ਉਦਾਸੀ) ਦੌੜੀ ਚੱਲ ਹਿਮਾ ਦਾਸ !! ਹੋਰ ਤੇਜ਼ ! ਹੋਰ ਤੇਜ਼ !! ਜੋਰ ਨਾਲ !!! ਜੋਸ਼ ਨਾਲ !! ਜਜ਼ਬੇ ਨਾਲ !! ਜਨੂੰਨ ਨਾਲ ! ਜ਼ਬਤ ਨਾਲ ਅਜੇ ਤਾਂ ਹਿਮਾ ਵਲੋਂ ਜਿੱਤੇ ਪੰਜਵੇਂ ਤਮਗੇ ਦੀਆਂ ਖਬਰਾਂ ਹੀ ਚੱਲੀ ਜਾਂਦੀਆ ਸਨ ਕਿ ਉਸਦੇ ਛੇਵੇਂ ਸੁਨਹਿਰੀ ਤਮਗੇ ਦੀਆਂ ਖਬਰਾਂ ਆ ਗਈਆਂ ਨੇ। ਦੇਸ਼ ਦੇ ਮੁਖੀਏ ਵਲੋਂ ਵਧਾਈ ਦਿੱਤੀ ਗਈ ਹੈ। ਵੱਡੇ ਸਟਾਰ ਖਿਡਾਰੀਆਂ ਤੇ ਐਕਟਰਾਂ ਵਲੋਂ ਵੀ। ਉਸਦੇ ਪੰਜਵੇਂ ਸੋਨ ਤਮਗੇ ਨੇ ਮਸੀਂ ਕਿਤੇ ਜਾਕੇ ਘੂਕ ਸੁੱਤੇ ਪਏ ਆਗੂਆਂ ਦੀ ਜਾਗ ਖੋਲੀ ਸੀ ਤੇ ਹੁਣ ----। ਚੱਲ ਹਿਮਾ ਧੀਏ ਮੰਨ ਲੈ ਇਹਨਾਂ ਦੀਆਂ ਵਧਾਈਆਂ #nojotophoto

read more
 ਕੰਮੀਆਂ ਦੇ ਵਿਹੜੇ ਦਾ ਸੂਰਜ---ਹਿਮਾ ਦਾਸ
(ਮਘਦਾ ਰਹੀਂ ਵੇ ਸੂਰਜਾ , ਕੰਮੀਆਂ ਦੇ ਵਿਹੜੇ --ਸੰਤ ਰਾਮ ਉਦਾਸੀ)

ਦੌੜੀ ਚੱਲ ਹਿਮਾ ਦਾਸ !!
ਹੋਰ ਤੇਜ਼ ! ਹੋਰ ਤੇਜ਼ !! ਜੋਰ ਨਾਲ !!! ਜੋਸ਼ ਨਾਲ !! ਜਜ਼ਬੇ ਨਾਲ !! ਜਨੂੰਨ ਨਾਲ ! ਜ਼ਬਤ ਨਾਲ
ਅਜੇ ਤਾਂ ਹਿਮਾ ਵਲੋਂ ਜਿੱਤੇ ਪੰਜਵੇਂ ਤਮਗੇ ਦੀਆਂ ਖਬਰਾਂ ਹੀ ਚੱਲੀ ਜਾਂਦੀਆ ਸਨ ਕਿ ਉਸਦੇ ਛੇਵੇਂ ਸੁਨਹਿਰੀ ਤਮਗੇ ਦੀਆਂ ਖਬਰਾਂ ਆ ਗਈਆਂ ਨੇ। ਦੇਸ਼ ਦੇ ਮੁਖੀਏ ਵਲੋਂ ਵਧਾਈ ਦਿੱਤੀ ਗਈ ਹੈ। ਵੱਡੇ ਸਟਾਰ ਖਿਡਾਰੀਆਂ ਤੇ ਐਕਟਰਾਂ ਵਲੋਂ ਵੀ। ਉਸਦੇ ਪੰਜਵੇਂ ਸੋਨ ਤਮਗੇ ਨੇ ਮਸੀਂ ਕਿਤੇ ਜਾਕੇ ਘੂਕ ਸੁੱਤੇ ਪਏ ਆਗੂਆਂ ਦੀ ਜਾਗ ਖੋਲੀ ਸੀ ਤੇ ਹੁਣ ----। ਚੱਲ ਹਿਮਾ ਧੀਏ ਮੰਨ ਲੈ ਇਹਨਾਂ ਦੀਆਂ ਵਧਾਈਆਂ

Rs Khatri Khatri

kida di lgi # tag rs khatri #Shayari

read more
Rain ਕੋਈ ਨਾਂ ਜੇ ਗਰੀਬ ਕੈਕੇ ਛਡ ਗਈ ਸੀ 😔ਅਸੀ ਤੈਨੂੰ ਫੇਰ ਮਿਲਾ ਗੇ ਜੇ ਤੈਨੂੰ ਮਹਲਾ ਦਾ ਸ਼ੌਕ ਸੀ ਜੇ ਜਿੰਦਗੀ ਚ ਕੁਛ ਬਣ ਗੲੇ ਅਸੀਂ ਤੇਨੂੰ ਫਿਰ ਗਰੀਬ ਮਿਲਾ ਗੇ😣🤨🤨🙏 kida di lgi # tag rs khatri

Řâਮਨ khਟੜਾ

#ਗਰੀਬ #Řâਮਨ

read more
ਚੰਦ ਛਿੱਲੜਾ ਦੀ ਖਾਤਿਰ ਨਹੀ ਵਿਕਣਾ ਚਾਹੀਦਾ 
ਕਦੇ ਕਦਾਈ ਕਿਸੇ ਗਰੀਬ ਤੇ ਵੀ ਲਿਖਣਾ ਚਾਹੀਦਾ,,।।

#Řâਮਨ Khਟੜਾ #ਗਰੀਬ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile