Nojoto: Largest Storytelling Platform
fatehdeepsingh7110
  • 16Stories
  • 34Followers
  • 147Love
    3.5KViews

Fateh Deep Singh

follow me insta-sardarfatehdeepsingh

  • Popular
  • Latest
  • Repost
  • Video
c5b2ecab33af35253718c6431490d0c1

Fateh Deep Singh

ਗੱਲ ਬਣਦੀ ਨੀ ,ਬਣਾਉਣੀ ਪੈਂਦੀ ਆ,
ਕ੍ਰਾਂਤੀ ਆਉਦੀ ਨੀ, ਲਿਆਉਣੀ ਪੈਂਦੀ ਆ।
ਏਥੇ ਹੱਕ ਦੀ ਚੀਜ ਕਦੇ ਮਿਲਦੀ ਨਹੀ,
ਬਗਾਵਤੀ ਜਜਬੇ ਨਾਲ ਹਥਿਆਉਣੀ ਪੈਂਦੀ ਆ ।
ਜਦੋ ਸੱਕ ਕਰਦਾ ਕੋਈ ਤੁਹਾਡੀ ਕਾਬਲੀਅਤ ਉੱਤੇ,
ਫਿਰ ਪਹਾੜਾਂ ਨੂੰ ਚੀਰਨ, ਵਾਲੀ ਜੁਰਤ ਦਿਖਾਉਣੀ ਪੈਂਦੀ ਆ
 ✍ਫਤਹਿ✍

©Fateh Deep Singh ਸਹੀਦ-ਏ-ਆਜਮ -ਸਰਦਾਰ ਭਗਤ‌ ਸਿੰਘ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ🙏

#bhagatsingh

ਸਹੀਦ-ਏ-ਆਜਮ -ਸਰਦਾਰ ਭਗਤ‌ ਸਿੰਘ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ🙏 #bhagatsingh

c5b2ecab33af35253718c6431490d0c1

Fateh Deep Singh

#NeverForget1984 

#myvoice
c5b2ecab33af35253718c6431490d0c1

Fateh Deep Singh

#Punjabi #roohdiawazz 

#BeatMusic  निज़ाम खान ✍️ Neeraj  sraj midnight writer Ruchika PREETI AGGARWAL

#Punjabi #roohdiawazz #BeatMusic निज़ाम खान ✍️ Neeraj sraj midnight writer Ruchika PREETI AGGARWAL #Love

c5b2ecab33af35253718c6431490d0c1

Fateh Deep Singh

#Punjabipoetry #Shayar♡Dil☆  Jaislline💕 mirrorsouls_sqsh sraj midnight writer Ruchika

#Punjabipoetry Shayar♡Dil☆ Jaislline💕 mirrorsouls_sqsh sraj midnight writer Ruchika

c5b2ecab33af35253718c6431490d0c1

Fateh Deep Singh

ਕਿੰਨੀ ਦ੍ੜਿਤਾ ਹੋਣੀ‌ ਉਹਨਾਂ ਜਮੀਰਾਂ ਵਿੱਚ,
ਜਿਹੜੀ ਬੋਲਦੀ ਅੱਜ‌ ਵੀ ਇਤਿਹਾਸ ਦੀਆਂ ਤਸਵੀਰਾਂ ਵਿੱਚ।
ਉਹਨਾਂ ਸਦਕਾ ਹੀ ਸਰਦਾਰੀਆਂ ਮਿਲੀਆਂ ਨੇ,
ਕੁਰਬਾਨੀਆਂ ਲਿਖੀਆਂ ਸਾਡੀਆਂ‌ ਤਕਦੀਰਾਂ ਵਿੱਚ ।
ਉਮਰ ਛੋਟੀ ਤੇ ਵਿਚਾਰ ਉੱਚੇ ਸਨ ਉਹਨਾਂ ਫਰਜੰਦਾਂ ਦੇ,
ਜੋ ਪਾਪੀ ਨੇ ਚਿਨਵਾ ਦਿੱਤੇ ਸੀ ਵਿੱਚ ਕੰਧਾਂ ਦੇ।
ਕੌਮ ਕਦੇ ਵੀ ਮੁਨਕਰ ਨਹੀ ਹੋ ਸਕਦੀ,
ਆਪਣੀ ਕੌਮ ਦੀਆਂ ਦਾਸਤਾਨਾਂ ਤੋਂ।
ਸਿਰ ਝੁਕਾ ਕੇ ਵਾਰੇ ਜਾਵਾਂ ਮੈ,
ਮੇਰੀ ਕੌਮ ਦੇ ਸਹੀਦ ਮਹਾਨਾਂ ਤੋਂ।
✍ਫਤਹਿ✍ ਕਿੰਨੀ ਦ੍ੜਿਤਾ ਹੋਣੀ‌ ਉਹਨਾਂ ਜਮੀਰਾਂ ਵਿੱਚ,
ਜਿਹੜੀ ਬੋਲਦੀ ਅੱਜ‌ ਵੀ ਇਤਿਹਾਸ ਦੀਆਂ ਤਸਵੀਰਾਂ ਵਿੱਚ।
ਉਹਨਾਂ ਸਦਕਾ ਹੀ ਸਰਦਾਰੀਆਂ ਮਿਲੀਆਂ ਨੇ,
ਕੁਰਬਾਨੀਆਂ ਲਿਖੀਆਂ ਸਾਡੀਆਂ‌ ਤਕਦੀਰਾਂ ਵਿੱਚ ।
ਉਮਰ ਛੋਟੀ ਤੇ ਵਿਚਾਰ ਉੱਚੇ ਸਨ ਉਹਨਾਂ ਫਰਜੰਦਾਂ ਦੇ,
ਜੋ ਪਾਪੀ ਨੇ ਚਿਨਵਾ ਦਿੱਤੇ ਸੀ ਵਿੱਚ ਕੰਧਾਂ ਦੇ।
ਕੌਮ ਕਦੇ ਵੀ ਮੁਨਕਰ ਨਹੀ ਹੋ ਸਕਦੀ,
ਆਪਣੀ ਕੌਮ ਦੀਆਂ ਦਾਸਤਾਨਾਂ ਤੋਂ।

ਕਿੰਨੀ ਦ੍ੜਿਤਾ ਹੋਣੀ‌ ਉਹਨਾਂ ਜਮੀਰਾਂ ਵਿੱਚ, ਜਿਹੜੀ ਬੋਲਦੀ ਅੱਜ‌ ਵੀ ਇਤਿਹਾਸ ਦੀਆਂ ਤਸਵੀਰਾਂ ਵਿੱਚ। ਉਹਨਾਂ ਸਦਕਾ ਹੀ ਸਰਦਾਰੀਆਂ ਮਿਲੀਆਂ ਨੇ, ਕੁਰਬਾਨੀਆਂ ਲਿਖੀਆਂ ਸਾਡੀਆਂ‌ ਤਕਦੀਰਾਂ ਵਿੱਚ । ਉਮਰ ਛੋਟੀ ਤੇ ਵਿਚਾਰ ਉੱਚੇ ਸਨ ਉਹਨਾਂ ਫਰਜੰਦਾਂ ਦੇ, ਜੋ ਪਾਪੀ ਨੇ ਚਿਨਵਾ ਦਿੱਤੇ ਸੀ ਵਿੱਚ ਕੰਧਾਂ ਦੇ। ਕੌਮ ਕਦੇ ਵੀ ਮੁਨਕਰ ਨਹੀ ਹੋ ਸਕਦੀ, ਆਪਣੀ ਕੌਮ ਦੀਆਂ ਦਾਸਤਾਨਾਂ ਤੋਂ।

c5b2ecab33af35253718c6431490d0c1

Fateh Deep Singh

ਉਪਰੋੋੰ ਦੀ‌‌ ਲੰਘ ਗਏ‌ ਮੁਹੱਬਤਾ ਦੇ ਕਾਫਲੇ
ਥੱਲੇਂਓ  ਦੀ ਲੰਘ ਗਏ ਪਾਣੀਆਂ‌ ਦੇ‌ ਨੀਰ।
ਨਾ ਹਾਣੀਆਂ ਦੇ ਹੋਏ ਨਾ ਪਾਣੀਆਂ ਦੇ‌ ਹੋਏ 
ਨਦੀਆਂ‌‌‌ ਦੇ ਪੁੱਲਾਂ ਜਿਹੀ‌‌ ਸਾਡੀ ਤਕਦੀਰ।
#Alap  Sujata jha निज़ाम खान ✍️ sraj..midnight writer mirrorsouls_sqsh Ruchika

ਉਪਰੋੋੰ ਦੀ‌‌ ਲੰਘ ਗਏ‌ ਮੁਹੱਬਤਾ ਦੇ ਕਾਫਲੇ ਥੱਲੇਂਓ ਦੀ ਲੰਘ ਗਏ ਪਾਣੀਆਂ‌ ਦੇ‌ ਨੀਰ। ਨਾ ਹਾਣੀਆਂ ਦੇ ਹੋਏ ਨਾ ਪਾਣੀਆਂ ਦੇ‌ ਹੋਏ ਨਦੀਆਂ‌‌‌ ਦੇ ਪੁੱਲਾਂ ਜਿਹੀ‌‌ ਸਾਡੀ ਤਕਦੀਰ। #Alap Sujata jha निज़ाम खान ✍️ sraj..midnight writer mirrorsouls_sqsh Ruchika

c5b2ecab33af35253718c6431490d0c1

Fateh Deep Singh

ਤੂੰ ਰਿਧੀਆਂ ਸਿਧੀਆਂ ਦਾ ਮਾਲਿਕ,
ਸਾਰੀ ਕਾਇਨਾਤ ਤੋਂ ਤੂੰ ਵੱਖ ਦਾਤਾ|
ਭਟਕ ਚੁੱਕਾਂ  ਦੁਨੀਆਂ ਦੇ ਜੰਜਾਲ ਅੰਦਰ
ਹੋ ਗਿਆਂ ਹਾਂ ਤੇਰੇ ਤੋਂ ਵੇਪੱਖ ਦਾਤਾ।
ਬਖਸ ਕੇ ਏਸ‌ ਨਿਮਾਨੇ ਤਾਂਈਂ 
ਆਪਣੇ ਸੰਗ ਲਾ ਕੇ ਰੱਖ ਦਾਤਾ
ਮੈਂ ਧੂੜ ਹਾਂ ਤੇਰੇ ਚਰਨਾਂ ਦੀ,
ਗਲੀਆਂ ਚ ਰੁਲਦਾ ਕਖ ਦਾਤਾ।

ਤੂੰ ਰਿਧੀਆਂ ਸਿਧੀਆਂ ਦਾ ਮਾਲਿਕ, ਸਾਰੀ ਕਾਇਨਾਤ ਤੋਂ ਤੂੰ ਵੱਖ ਦਾਤਾ| ਭਟਕ ਚੁੱਕਾਂ ਦੁਨੀਆਂ ਦੇ ਜੰਜਾਲ ਅੰਦਰ ਹੋ ਗਿਆਂ ਹਾਂ ਤੇਰੇ ਤੋਂ ਵੇਪੱਖ ਦਾਤਾ। ਬਖਸ ਕੇ ਏਸ‌ ਨਿਮਾਨੇ ਤਾਂਈਂ ਆਪਣੇ ਸੰਗ ਲਾ ਕੇ ਰੱਖ ਦਾਤਾ ਮੈਂ ਧੂੜ ਹਾਂ ਤੇਰੇ ਚਰਨਾਂ ਦੀ, ਗਲੀਆਂ ਚ ਰੁਲਦਾ ਕਖ ਦਾਤਾ। #ਵਿਚਾਰ

c5b2ecab33af35253718c6431490d0c1

Fateh Deep Singh

ਦਰ ਹੋਰ ਵੀ ਬਥੇਰੇ ਅਸੀਂ ਤੇਰੇ ਹਾਂ ਸਵਾਲੀ,
ਸੱਚਾ ਦਰ ਓਹੀ ਜਿਥੋਂ ਕੋਈ ਪਰਤੇ ਨਾ ਖਾਲੀ।
ਆਂਚ ਜਿੰਦਗੀ ਦੇ ਵਿੱਚ ਕੋਈ ਆਉੰਣ ਨਹੀਓ ਦਿੱਤੀ,
ਮੇਰੇ ਵਿਗੜੇ ਹੋਏ ਲੇਖ  ਰੱਬਾ ਆਪ ਤੂੰ ਸਵਾਰੇ।
ਹੋਣ ਅਮਲਾਂ ਤੇ ਲੇਖੇ ਕੋਈ ਜਾਤ ਨਾ ਵਿਚਾਰੇ,
ਬੇ-ਸਹਾਰਿਆਂ ਨੂੰ ਸਾਨੂੰ ਦਾਤਾ ਤੇਰੇ ਹੀ ਸਹਾਰੇ।
     ✍ਫਤਹਿ✍



             



@instagram-fatehdeep ਦਰ ਹੋਰ ਵੀ ਬਥੇਰੇ ਅਸੀਂ ਤੇਰੇ ਹਾਂ ਸਵਾਲੀ,
ਸੱਚਾ ਦਰ ਓਹੀ ਜਿਥੋਂ ਕੋਈ ਪਰਤੇ ਨਾ ਖਾਲੀ,
ਆਂਚ ਜਿੰਦਗੀ ਦੇ ਵਿੱਚ ਕੋਈ ਆਉੰਣ ਨਹੀਓ ਦਿੱਤੀ
ਮੇਰੇ ਵਿਗੜੇ ਹੋਏ ਲੇਖ ਦਾ ਰੱਬਾ ਆਪ ਤੂੰ ਸਵਾਰੇ
ਹੋਣ ਅਮਲਾਂ ਤੇ ਲੇਖੇ ਕੋਈ ਜਾਤ ਨਾ ਵਿਚਾਰੇ,
ਬੇ-ਸਹਾਰਿਆਂ ਨੂੰ ਸਾਨੂੰ ਦਾਤਾ ਤੇਰੇ ਹੀ ਸਹਾਰੇ…
               ✍ਫਤਹਿ✍
 sraj..midnight writer Preeti Aggarwal Ruchika phirleaayadil Jaislline💕

ਦਰ ਹੋਰ ਵੀ ਬਥੇਰੇ ਅਸੀਂ ਤੇਰੇ ਹਾਂ ਸਵਾਲੀ, ਸੱਚਾ ਦਰ ਓਹੀ ਜਿਥੋਂ ਕੋਈ ਪਰਤੇ ਨਾ ਖਾਲੀ, ਆਂਚ ਜਿੰਦਗੀ ਦੇ ਵਿੱਚ ਕੋਈ ਆਉੰਣ ਨਹੀਓ ਦਿੱਤੀ ਮੇਰੇ ਵਿਗੜੇ ਹੋਏ ਲੇਖ ਦਾ ਰੱਬਾ ਆਪ ਤੂੰ ਸਵਾਰੇ ਹੋਣ ਅਮਲਾਂ ਤੇ ਲੇਖੇ ਕੋਈ ਜਾਤ ਨਾ ਵਿਚਾਰੇ, ਬੇ-ਸਹਾਰਿਆਂ ਨੂੰ ਸਾਨੂੰ ਦਾਤਾ ਤੇਰੇ ਹੀ ਸਹਾਰੇ… ✍ਫਤਹਿ✍ sraj..midnight writer Preeti Aggarwal Ruchika phirleaayadil Jaislline💕

c5b2ecab33af35253718c6431490d0c1

Fateh Deep Singh

ਜੇ ਕਿਧਰੇ  ਸਾਨੂੰ ਤੂੰ ਮਿਲਜੇਂ,ਤੈਨੂੰ ਰੱਜ‌ ਕੇ ਤੱਕਣਾਂ ਜਰੂਰ‌ ਏ
ਲੋਕਾਂ ਭਾਣੇ ਤਾਂ ਰੱਬ ਮਸੀਤੀਂ ਵੱਸਦਾ,ਪਰ‌ ਸਾਡੇ ਦਿਲ ਤੋਂ ਨਾ ਦੂਰ ਏ
ਤੈਨੂੰ ਤੱਕਣ ਦੀ ਲਾਲਸਾ ਏਨੀ ਏ ,ਤੈਨੂੰ‌ ਅੰਦਰੋਂ‌ ਅੰਦਰੀਂ‌ ਲੋਚਦਾ ਹਾਂ
ਜਿਸ‌ ਪਲ‌ ਚੇਤਾ ਤੇਰਾਂ ਭੁੱਲ‌ ਜਾਵਾਂ ,ਉਸ‌ ਪਲ‌ ਨੂੰ ਬੜਾ ਮੈ ਕੋਸਦਾਂ ਹਾਂ
ਜਦ ਝਲਕ ਪੈਣੀ ,ਮੇਰੇ ਹਿਜਰ ਦੀ ਅੱਗ‌ ਉੱਤੇ,
ਫਿਰ ਜਾਹਿਰ ਤੇਰਾ ਨੂਰ ਹੋਣਾ।
ਚਾਂਈ-ਚਾਂਈ ਕਿਸੇ ਨੂੰ ਦੱਸ‌ ਨਾ ਸਕ ਸੀ 
ਮੇਰੇ ਸਾਹਮਣੇ ਮੁਰਸਦ ਹਜੂਰ‌ ਹੋਣਾ।
✍ਫਤਹਿ✍
@instagram-Fatehdeep ਜੇ ਕਿਧਰੇ  ਸਾਨੂੰ ਤੂੰ ਮਿਲਜੇਂ,ਤੈਨੂੰ ਰੱਜ‌ ਕੇ ਤੱਕਣਾਂ ਜਰੂਰ‌ ਏ
ਲੋਕਾਂ ਭਾਣੇ ਤਾਂ ਰੱਬ ਮਸੀਤੀਂ ਵੱਸਦਾ,ਪਰ‌ ਸਾਡੇ ਦਿਲ ਤੋਂ ਨਾ ਦੂਰ ਏ
ਤੈਨੂੰ ਤੱਕਣ ਦੀ ਲਾਲਸਾ ਏਨੀ ਏ ,ਤੈਨੂੰ‌ ਅੰਦਰੋਂ‌ ਅੰਦਰੀਂ‌ ਲੋਚਦਾ ਹਾਂ
ਜਿਸ‌ ਪਲ‌ ਚੇਤਾ ਤੇਰਾਂ ਭੁੱਲ‌ ਜਾਵਾਂ ,ਉਸ‌ ਪਲ‌ ਨੂੰ ਬੜਾ ਮੈ ਕੋਸਦਾਂ ਹਾਂ
ਜਦ ਝਲਕ ਪੈਣੀ ,ਮੇਰੇ ਹਿਜਰ ਦੀ ਅੱਗ‌ ਉੱਤੇ,
ਫਿਰ ਜਾਹਿਰ ਤੇਰਾ ਨੂਰ ਹੋਣਾ।
ਚਾਂਈ-ਚਾਂਈ ਕਿਸੇ ਨੂੰ ਦੱਸ‌ ਨਾ ਸਕ ਸੀ 
ਮੇਰੇ ਸਾਹਮਣੇ ਮੁਰਸਦ ਹਜੂਰ‌ ਹੋਣਾ।

ਜੇ ਕਿਧਰੇ ਸਾਨੂੰ ਤੂੰ ਮਿਲਜੇਂ,ਤੈਨੂੰ ਰੱਜ‌ ਕੇ ਤੱਕਣਾਂ ਜਰੂਰ‌ ਏ ਲੋਕਾਂ ਭਾਣੇ ਤਾਂ ਰੱਬ ਮਸੀਤੀਂ ਵੱਸਦਾ,ਪਰ‌ ਸਾਡੇ ਦਿਲ ਤੋਂ ਨਾ ਦੂਰ ਏ ਤੈਨੂੰ ਤੱਕਣ ਦੀ ਲਾਲਸਾ ਏਨੀ ਏ ,ਤੈਨੂੰ‌ ਅੰਦਰੋਂ‌ ਅੰਦਰੀਂ‌ ਲੋਚਦਾ ਹਾਂ ਜਿਸ‌ ਪਲ‌ ਚੇਤਾ ਤੇਰਾਂ ਭੁੱਲ‌ ਜਾਵਾਂ ,ਉਸ‌ ਪਲ‌ ਨੂੰ ਬੜਾ ਮੈ ਕੋਸਦਾਂ ਹਾਂ ਜਦ ਝਲਕ ਪੈਣੀ ,ਮੇਰੇ ਹਿਜਰ ਦੀ ਅੱਗ‌ ਉੱਤੇ, ਫਿਰ ਜਾਹਿਰ ਤੇਰਾ ਨੂਰ ਹੋਣਾ। ਚਾਂਈ-ਚਾਂਈ ਕਿਸੇ ਨੂੰ ਦੱਸ‌ ਨਾ ਸਕ ਸੀ ਮੇਰੇ ਸਾਹਮਣੇ ਮੁਰਸਦ ਹਜੂਰ‌ ਹੋਣਾ। #ਕਵਿਤਾ

c5b2ecab33af35253718c6431490d0c1

Fateh Deep Singh

ਮੇਰੀ ਮੰਗੀ ਹਰ ਦੁਆ ਲਈ,
ਤੇਰੇ ਦਰ ਤੇ ਜਗ੍ਹਾ ਹੋ ਜੇ।
ਹੈਸੀਅਤ ਤੋੰ ਜਿਆਦਾ ਜੈ ਮੰਗ ਬੈਠਾਂ,
ਉਸੇ ਟਾਈਮ ਈ ਛੜ ਕੇ ਸਵਾਹ ਹੋਜੇ।
ਇਨੀ ਕੁ ਮੇਹਰ ਕਰ ਮੇਰੇ ਮਾਲਕਾ 
ਕਿ ਤੇਰਾ ਹੁਕਮ ਹੀ ਮੇਰੀ ਰਜਾ ਹੋ ਜੇ। 
 ✍ਫਤਹਿ✍

instagram-Fatehdeep ਮੇਰੀ ਮੰਗੀ ਹਰ ਦੁਆ ਲਈ
ਤੇਰੇ ਦਰ ਤੇ ਜਗ੍ਹਾ ਹੋ ਜੇ
ਹੈਸੀਅਤ ਤੋੰ ਜਿਆਦਾ ਜੈ ਮੰਗ ਬੈਠਾਂ
ਉਸੇ ਟਾਈਮ ਈ ਛੜ ਕੇ ਸਵਾਹ ਹੋਜੇ
ਇਨੀ ਕੁ ਮੇਹਰ ਕਰ ਮੇਰੇ ਮਾਲਕਾ
ਕਿ ਤੇਰਾ ਹੁਕਮ ਹੀ ਮੇਰੀ ਰਜਾ ਹੋ ਜੇ 
       ✍ਫਤਹਿ✍

ਮੇਰੀ ਮੰਗੀ ਹਰ ਦੁਆ ਲਈ ਤੇਰੇ ਦਰ ਤੇ ਜਗ੍ਹਾ ਹੋ ਜੇ ਹੈਸੀਅਤ ਤੋੰ ਜਿਆਦਾ ਜੈ ਮੰਗ ਬੈਠਾਂ ਉਸੇ ਟਾਈਮ ਈ ਛੜ ਕੇ ਸਵਾਹ ਹੋਜੇ ਇਨੀ ਕੁ ਮੇਹਰ ਕਰ ਮੇਰੇ ਮਾਲਕਾ ਕਿ ਤੇਰਾ ਹੁਕਮ ਹੀ ਮੇਰੀ ਰਜਾ ਹੋ ਜੇ ✍ਫਤਹਿ✍ #ਵਿਚਾਰ

loader
Home
Explore
Events
Notification
Profile