Nojoto: Largest Storytelling Platform
fatehdeepsingh7110
  • 16Stories
  • 34Followers
  • 147Love
    3.5KViews

Fateh Deep Singh

follow me insta-sardarfatehdeepsingh

  • Popular
  • Latest
  • Repost
  • Video
c5b2ecab33af35253718c6431490d0c1

Fateh Deep Singh

#NeverForget1984 

#myvoice
c5b2ecab33af35253718c6431490d0c1

Fateh Deep Singh

ਉਪਰੋੋੰ ਦੀ‌‌ ਲੰਘ ਗਏ‌ ਮੁਹੱਬਤਾ ਦੇ ਕਾਫਲੇ
ਥੱਲੇਂਓ  ਦੀ ਲੰਘ ਗਏ ਪਾਣੀਆਂ‌ ਦੇ‌ ਨੀਰ।
ਨਾ ਹਾਣੀਆਂ ਦੇ ਹੋਏ ਨਾ ਪਾਣੀਆਂ ਦੇ‌ ਹੋਏ 
ਨਦੀਆਂ‌‌‌ ਦੇ ਪੁੱਲਾਂ ਜਿਹੀ‌‌ ਸਾਡੀ ਤਕਦੀਰ।
#Alap  Sujata jha निज़ाम खान ✍️ sraj..midnight writer mirrorsouls_sqsh Ruchika

ਉਪਰੋੋੰ ਦੀ‌‌ ਲੰਘ ਗਏ‌ ਮੁਹੱਬਤਾ ਦੇ ਕਾਫਲੇ ਥੱਲੇਂਓ ਦੀ ਲੰਘ ਗਏ ਪਾਣੀਆਂ‌ ਦੇ‌ ਨੀਰ। ਨਾ ਹਾਣੀਆਂ ਦੇ ਹੋਏ ਨਾ ਪਾਣੀਆਂ ਦੇ‌ ਹੋਏ ਨਦੀਆਂ‌‌‌ ਦੇ ਪੁੱਲਾਂ ਜਿਹੀ‌‌ ਸਾਡੀ ਤਕਦੀਰ। #Alap Sujata jha निज़ाम खान ✍️ sraj..midnight writer mirrorsouls_sqsh Ruchika

c5b2ecab33af35253718c6431490d0c1

Fateh Deep Singh

ਤੂੰ ਰਿਧੀਆਂ ਸਿਧੀਆਂ ਦਾ ਮਾਲਿਕ,
ਸਾਰੀ ਕਾਇਨਾਤ ਤੋਂ ਤੂੰ ਵੱਖ ਦਾਤਾ|
ਭਟਕ ਚੁੱਕਾਂ  ਦੁਨੀਆਂ ਦੇ ਜੰਜਾਲ ਅੰਦਰ
ਹੋ ਗਿਆਂ ਹਾਂ ਤੇਰੇ ਤੋਂ ਵੇਪੱਖ ਦਾਤਾ।
ਬਖਸ ਕੇ ਏਸ‌ ਨਿਮਾਨੇ ਤਾਂਈਂ 
ਆਪਣੇ ਸੰਗ ਲਾ ਕੇ ਰੱਖ ਦਾਤਾ
ਮੈਂ ਧੂੜ ਹਾਂ ਤੇਰੇ ਚਰਨਾਂ ਦੀ,
ਗਲੀਆਂ ਚ ਰੁਲਦਾ ਕਖ ਦਾਤਾ।

ਤੂੰ ਰਿਧੀਆਂ ਸਿਧੀਆਂ ਦਾ ਮਾਲਿਕ, ਸਾਰੀ ਕਾਇਨਾਤ ਤੋਂ ਤੂੰ ਵੱਖ ਦਾਤਾ| ਭਟਕ ਚੁੱਕਾਂ ਦੁਨੀਆਂ ਦੇ ਜੰਜਾਲ ਅੰਦਰ ਹੋ ਗਿਆਂ ਹਾਂ ਤੇਰੇ ਤੋਂ ਵੇਪੱਖ ਦਾਤਾ। ਬਖਸ ਕੇ ਏਸ‌ ਨਿਮਾਨੇ ਤਾਂਈਂ ਆਪਣੇ ਸੰਗ ਲਾ ਕੇ ਰੱਖ ਦਾਤਾ ਮੈਂ ਧੂੜ ਹਾਂ ਤੇਰੇ ਚਰਨਾਂ ਦੀ, ਗਲੀਆਂ ਚ ਰੁਲਦਾ ਕਖ ਦਾਤਾ। #ਵਿਚਾਰ

c5b2ecab33af35253718c6431490d0c1

Fateh Deep Singh

#stopacidattacks#reality2020
c5b2ecab33af35253718c6431490d0c1

Fateh Deep Singh

power of god🙏

power of god🙏

c5b2ecab33af35253718c6431490d0c1

Fateh Deep Singh

true life

true life

c5b2ecab33af35253718c6431490d0c1

Fateh Deep Singh

ਗੱਲ ਬਣਦੀ ਨੀ ,ਬਣਾਉਣੀ ਪੈਂਦੀ ਆ
ਕ੍ਰਾਂਤੀ ਆਉਦੀ ਨੀ, ਲਿਆਉਣੀ ਪੈਂਦੀ ਆ
ਅੱਜ ਦੇ ਟਾਈਮ ਚ,ਹੱਕ ਦੀ ਚੀਜ ਮਿਲਦੀ ਨੀ ਮਿੱਤਰਾ 
ਧੱਕੇ ਨਾਲ ਹਥਿਆਉਣੀ ਪੈਂਦੀ ਆ 
ਜਦੋ ਸੱਕ ਕਰਦਾ  ਕੋਈ ਤੁਹਾਡੀ ਕਾਬਲੀਅਤ ਉੱਤੇ
ਫਿਰ ਪਹਾੜਾਂ ਨੂੰ ਚੀਰਨ ਵਾਲੀ ਜੁਰਤ ਦਿਖਾਉਣੀ ਪੈਂਦੀ ਆ
               ✍ਫਤਹਿ✍

ਗੱਲ ਬਣਦੀ ਨੀ ,ਬਣਾਉਣੀ ਪੈਂਦੀ ਆ ਕ੍ਰਾਂਤੀ ਆਉਦੀ ਨੀ, ਲਿਆਉਣੀ ਪੈਂਦੀ ਆ ਅੱਜ ਦੇ ਟਾਈਮ ਚ,ਹੱਕ ਦੀ ਚੀਜ ਮਿਲਦੀ ਨੀ ਮਿੱਤਰਾ ਧੱਕੇ ਨਾਲ ਹਥਿਆਉਣੀ ਪੈਂਦੀ ਆ ਜਦੋ ਸੱਕ ਕਰਦਾ ਕੋਈ ਤੁਹਾਡੀ ਕਾਬਲੀਅਤ ਉੱਤੇ ਫਿਰ ਪਹਾੜਾਂ ਨੂੰ ਚੀਰਨ ਵਾਲੀ ਜੁਰਤ ਦਿਖਾਉਣੀ ਪੈਂਦੀ ਆ ✍ਫਤਹਿ✍ #ਵਿਚਾਰ

c5b2ecab33af35253718c6431490d0c1

Fateh Deep Singh

#dildiawaaaz#dildiyagallan#apnedilto

Follow us on social media:

For Best Experience, Download Nojoto

Home
Explore
Events
Notification
Profile