Nojoto: Largest Storytelling Platform
abhisheksinghwai9001
  • 10Stories
  • 411Followers
  • 192Love
    0Views

Abhishek Singhwaiya

🔥{ ਦAਦੇ   ਦA  ਲAਡਲA }🔥

  • Popular
  • Latest
  • Video
cdee9f865d45f65f3d84d34d5c2b7fe0

Abhishek Singhwaiya

•मैंने अपने दोस्त से पूछा :- दुनिया में सबसे मीठी चीज किया है।

•वो बोला :- नसा।

 • मैंने कहा कैसे वो बोला :- अगर बाप नसा करें तो बेटे का प्रेम उसके आगे फीका पड़ जाता है।

 अगर बेटा करें तो बाप का........


🖋️🖋️ अभि  🖋️🖋️ ( सही लगा तो reply करें )

7 Love

cdee9f865d45f65f3d84d34d5c2b7fe0

Abhishek Singhwaiya

ਜਦੋਂ ਮੈਂ ਬੇਵਫਾ ਦੀ ਬੇਵਫ਼ਾਈ ਤਾਰਿਆਂ ਨੂੰ ਸੁਣਾਈ
ਝੱਲਾਂ ਤਾਰਾਂ ਵੀ ਟੁੱਟ ਕੇ ਡਿੱਗ ਪਿਆ।।।।😅😅

   🖋️🖋️ ਅਭਿ🖋️🖋️ #like#share#comment#follow_fast#good_night#funny_shayari
cdee9f865d45f65f3d84d34d5c2b7fe0

Abhishek Singhwaiya

ਜਦੋਂ ਤੂੰ ਮੇਰੇ ਕੋਲ ਸੀ, ਔਦੋਂ ਰਾਤਾਂ ਨੂੰ ਤੂੰ ਨਾ ਸੋਣ ਦਿੰਦੀ
ਹੁਣ ਤੂੰ ਛੱਡਗੀ ਐ, ਤੇ ਤੇਰੀਆ ਯਾਦਾਂ ਨੀ ਸੋਣ ਦਿੰਦੀਆਂ।।।।

   ( ਦੁਸ਼ਮਣ ਮੇਰੀ ਨੀਂਦ ਦੀ ਤੂੰ ਤੇ ਤੇਰੀਆ ਯਾਦਾਂ )

🖋️🖋️ABHI🖋️🖋️ #nojoto#nojotolove#like#comment#share#shayari#quotes#follow_me Rajan dhawan Amrit Amrit

16 Love

cdee9f865d45f65f3d84d34d5c2b7fe0

Abhishek Singhwaiya

ਵਾਂਗ ਰਾਂਝੇ ਦੇ ਕੀਤਾਂ ਸੀ ਪਿਆਰ
ਤੂੰ ਸਾਹਿਬਾ ਵਾਂਗ  ਹੀ ਨਿਕਲਣਾ ਸੀ
•
ਨੀ ਦੇ ਕੇ ਧੋਖਾ #ਅਭਿ ਨੂੰ 
ਤੂੰ ਗੇਰਾ ਅੱਗੇ ਹੀ ਵਿਕਣਾ ਸੀ।।। 

🖋️🖋️ABHI🖋️🖋️ #follow#like#share#comment#nojoto#love#shayari#quotes#loveshayari#nojotolove#nojotofamily Rajan dhawan my heartbeat   💔Chiwu💔 Amrit Amrit

10 Love

cdee9f865d45f65f3d84d34d5c2b7fe0

Abhishek Singhwaiya

ਮਿਲੀਆਂ ਤਾਂ ਬਹੁਤ ਸੀ ਜ਼ਿੰਦਗੀ ਵਿੱਚ

But ਔ ਸਾਰਿਆਂ ਨਾਲੋਂ ਅਲੱਗ 

  ਕੀ ਕਰਿਏ ਔ, ਕਿਸਮਤ ਵਿੱਚ ਹੀ ਨਹੀਂ ਸੀ

----ABHI---- #follow_me#like#comment#share
cdee9f865d45f65f3d84d34d5c2b7fe0

Abhishek Singhwaiya

ਕਹਿੰਦੀ ਤੂੰ ਮੈਨੂੰ ਆਖ ਦਿੰਦਾ:- ਮੈਂ ਤੈਨੂੰ ਛੱਡ ਦੀ ਨਾ
ਮੈਂ ਕਿਹਾ ਕਮਲੀਏ ,
 ਜਾਂਦੀ  ਹੋੲੀ ਚੀਜ਼ ਪਿੱਛੋਂ ਆਵਾਜ਼ ਨਹੀਂ ਮਾਰੀ ਦੀ।।।
 ( ਮਾੜਾ ਹੁੰਦਾ )
                                 ----ABHI #nojoto#love#shayari#quotes#nojotofamily#follow#like#comment#share
cdee9f865d45f65f3d84d34d5c2b7fe0

Abhishek Singhwaiya

ਤੂੰ 👸 ਜਵਾਂ ਸਿਗਰਟ 🚬 ਵਰਗੀ ਐਂ,

ਤੈਨੂੰ ਤਾਂ ਛੱਡ ਤਾ, ਕਿ ਕਰਿਏ

ਯਾਦਾਂ ਵਾਲਾ ਧੂਆਂ ਤਾਂ ਅੰਦਰ ਹੀ ਸਮਾ ਗਿਆ

--ABHI-- #FOLLOW#LIKE#COMMENT#SHARE#NOJOTO#NOJOTOLOVE#SHAYARI#QUOTES#NOJOTOFAMILY Rajan dhawan Amrit Amrit
cdee9f865d45f65f3d84d34d5c2b7fe0

Abhishek Singhwaiya

तेरे छोड़ जाने का मुझे कोई ग़म नहीं
पर तेरे लिए मुझे  मेरे best friend ने छोड़ दिया
ये ग़म मैं कभी भूल नहीं सकता 😭😭😭😭

🖋️🖋️ Abhi 🖋️🖋️ #nojoto#nojotolove#nojotodaily#love#shayari#quotes#follow#sad_shayari#love_shayari#sarrow
cdee9f865d45f65f3d84d34d5c2b7fe0

Abhishek Singhwaiya

तेरे जाने का मुझे कोई ग़म नहीं
पर तेरे लिए मुझे  मेरे best friend ने छोड़ दिया
ये ग़म मैं कभी भूल नहीं सकता 😭😭😭😭

🖋️🖋️ Abhi 🖋️🖋️ #follow#follow_me#follow_fast#nojoto#nojotodaily#love#loveshayari#quotes#shayari#sad_shayari#happy#Sorrow#best_friend#friends#nojotofamily#nogotolove#nojotogroup
cdee9f865d45f65f3d84d34d5c2b7fe0

Abhishek Singhwaiya

ਤੇਰਿਆਂ ਯਾਦਾਂ ਦੇ ਦਲਦਲ ਵਿੱਚ ਮੈਂ ਡੁੱਬ ਹੀ ਜਾਣਾ ਸੀ
 ਜੇਕਰ ਮੈਨੂੰ ਮੇਰੇ ਯਾਰ ਨਾ ਬਚਾਉਂਦੇ
•
    ਤੂੰ ਤਾਂ ਮੈਨੂੰ ਕਿਥੋਂ ਬਚਾਉਂਦੀ
   ਕਿੳੁਂਕਿ
  ਤੂੰ ਤਾਂ ਹੋਰਾਂ ਨੂੰ ਦਲਦਲ ਵਿਚ ਸੁੱਟਣ ਚੱਲੀਂ ਸੀ।।।।

---- ABHI ---- 🌹🌹written by Abhi🌹🌹
#nojoto#nojotolove#nojotoking#shayari#love#poem#quotes#nojotodaily#dailyshayari#lovershayari#loveshayari#Treacherous#cheat#cheater
loader
Home
Explore
Events
Notification
Profile