Nojoto: Largest Storytelling Platform
hardeeprai8497
  • 11Stories
  • 42Followers
  • 76Love
    0Views

Hardeep Rai

  • Popular
  • Latest
  • Video
ce8d55204ba3c7f6af7d90de7175ec94

Hardeep Rai

हर चीज़ की कीमत का एहसास समय आने पर ही पता लगता है,

मुफ्त में मिलता हुआ ये आक्सीज़न, अस्पताल में बहुत महंगा बिकता है।।
            ✍✍Hardeep warwal
ce8d55204ba3c7f6af7d90de7175ec94

Hardeep Rai

#OpenPoetry 🙏🌹🌹*जरूर कोई तो लिखता होगा*  *"कागज" और "पत्थर"* *का भी नसीब..*
*वरना ये मुमकिन नहीं कि,**कोई पत्थर "ठोकर" खाये..!**और कोई पत्थर  "भगवान्" बन जाये..!!* 
               *और* 
*कोई कागज "रददी"और*
    *कोई कागज" गीता" बन जाये..!
🙏🌹🌹🌹🙏
ce8d55204ba3c7f6af7d90de7175ec94

Hardeep Rai

ਕਮਲੀ‬ ਕਹਿੰਦੀ ਮੈਂ ‪ਤੁਹਾਡੇ‬ ਚਰਚੇ‬ ਬਹੁਤ ਸੁਣੇ ਆ ……
 ਮੈ ਕਿਹਾ ਹਾਲੇ ‪‎ਕਾਰਨਾਮੇ‬ ਤਾਂ ਤੂੰ ‪ਦੇਖੇ‬ ਹੀ ਨੀਂ............ Ekta Kumari Aditi Soumya Jain shagun Kamal walia

Ekta Kumari Aditi Soumya Jain shagun Kamal walia #ਸ਼ਾਇਰੀ

ce8d55204ba3c7f6af7d90de7175ec94

Hardeep Rai

ਅੱਤ ਉੱਤ ਕਰਾਉਣੀ ਕਦੋ ਦੀ ਛਡ ਦਿਤੀ ਹੁਣ ਤਾ ਕਾਲਜੇ ਫੂਕੀਦੇ ਆ
.
ਅਸੀਂ ਕੁੜਿਅਾ ਪਿਛੇ ਗੇੜ੍ਹੀ ਨਹੀ ਲਾਉਂਦੇ ਅਸੀਂ ਤਾ ਯਾਰਾ ਨਾਲ ਬੇਹਕੇ ਬੁੱਲੇ ਲੁੱਟੀ
ਦੇ ਆ... Pallavi Kumari Ekta Kumari Mamta Kumari Aditi Soumya Jain

Pallavi Kumari Ekta Kumari Mamta Kumari Aditi Soumya Jain #ਕਲਾ

ce8d55204ba3c7f6af7d90de7175ec94

Hardeep Rai

ਏਸ ਉਮਰ ਚ੍ ਟੁੱਟਦੇ  ਸੁਪਨਿਆਂ ਨਾਲੋ ਬਚਪਨ ਵਿੱਚ ਟੁੱਟਦੇ ਖਿਡੌਣੇ ਚੰਗੇ ਸੀ Pallavi Kumari Ekta Kumari Anish Chhichholia Mamta Kumari Aditi

Pallavi Kumari Ekta Kumari Anish Chhichholia Mamta Kumari Aditi #ਕਲਾ

ce8d55204ba3c7f6af7d90de7175ec94

Hardeep Rai

ਦੂਰ ਸਕੂਲ 💒 ਦੀ ਕਹਾਣੀ ਯਾਦ 😀 ਆ ਗਈ 
ਕਲਾਸ ਰੂਮ 🏬 wich ਲੱਗੀ ਓਹੋ ਮਹਿਫ਼ਿਲ 👥 ਯਾਦ ਆ ਗਈ 
ਭੁੱਲਿਆ 😂 ਨੀ ਜਾਂਦਾ ਓਹ 🏫 ਸਕੂਲ 👦 ਵਾਲਾ ਰਾਸਤਾ 
ਤੇ ਸਕੂਲ 🏫 😕ਵਾਲੀ ਮਰਜਾਣੀ 👩ਯਾਦ ਆ ਗੲੀ...😊☺😊😊☺☺ Pallavi Kumari Ekta Kumari Anish Chhichholia Mamta Kumari Aditi

Pallavi Kumari Ekta Kumari Anish Chhichholia Mamta Kumari Aditi #ਸ਼ਾਇਰੀ

ce8d55204ba3c7f6af7d90de7175ec94

Hardeep Rai

ਪ੍ਰਮਾਤਮਾ ਨੇ ਸਾਨੂੰ ਇਕ ਖਾਲੀ ਚੈੱਕ ਦੇ ਤੌਰ ਤੇ ਭੇਜਿਆ ਹੈ, 
ਆਪਣੀ ਯੋਗਤਾ ਦੇ ਅਧਾਰ ਤੇ ਉਸ ਵਿਚ ਆਪਣੀ ਕੀਮਤ ਅਸੀਂ ਖੁਦ ਭਰਨੀ ਹੈ...


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile