Nojoto: Largest Storytelling Platform
kaursbatalvi9149
  • 6Stories
  • 35Followers
  • 34Love
    0Views

Kaur S Batalvi

married.. housewife🏡👩

  • Popular
  • Latest
  • Video
cf2a3cbed9d6b1675ba30cffd594dff3

Kaur S Batalvi

ਅੱਗ  ਅੱਗ ਆਪਣੇ ਹੀ ਲਾਉਂਦੇ ਹਨ
ਸਾਡੀ ਜ਼ਿੰਦਗੀ ਨੂੰ ਵੀ 
ਤੇ ਸਾਡੀ ਲਾਸ਼ ਨੂੰ ਵੀ,,,।।
        ਕੌਰ S ਬਟਾਲਵੀ

5 Love

cf2a3cbed9d6b1675ba30cffd594dff3

Kaur S Batalvi

ਦਿੱਤਾ ਰੱਬ ਦਾ ਸੀ ਦਰਜਾ,

ਤੈਨੂੰ ਰਾਸ ਨਾ ਆਇਆ,

ਕੀਤਾ ਲੋੜ ਤੋਂ ਵੱਧ ਤੇਰਾ,

ਤੈਨੂੰ ਰਤਾ ਨਾ ਭਾਇਆ..

ਦਿਲ ਤੋੜੇਂ ਨਿੱਤ ਸਾਡਾ,

ਦਿਲੋਂ ਕੱਢਿਆ ਚੰਗਾ ਏ,

ਜਾ ਜਾ ਵੇ ਸੋਹਣਿਆ ਜਾ,

ਤੈਨੂੰ ਛੱਡਿਆ ਚੰਗਾ ਏ..
ਕੌਰS ਬਟਾਲਵੀ #ਕੌਰSਬਟਾਲਵੀ

#ਕੌਰSਬਟਾਲਵੀ

4 Love

cf2a3cbed9d6b1675ba30cffd594dff3

Kaur S Batalvi

 #sona
cf2a3cbed9d6b1675ba30cffd594dff3

Kaur S Batalvi

ਯਾਰ ਬਿਨਾਂ ਸਭ ਸੁੰਨਾ ਲਗਦਾ ਨਾਲ ਉਹਦੇ ਜਗ ਵਸਦਾ ਏ...
ਯਾਰ ਦੇ ਬਾਝੋਂ ਕੁਝ ਨਾ ਭਾਵੇ ਨਾਲ ਉਹਦੇ ਦਿਲ ਹੱਸਦਾ ਏ...
ਸੋਨਾ ਕੌਰ
cf2a3cbed9d6b1675ba30cffd594dff3

Kaur S Batalvi

ਮੈਨੂੰ ਕਿਸੇ ਦੇ ਛੱਡ ਜਾਣ ਦਾ ਦੁੱਖ ਨੀ,,
ਪਰ ਕੋਈ ਏਦਾ ਦਾ ਸੀ ,,
ਜਿਸ ਤੋਂ ਮੈਨੂੰ ਇਹ ਉਮੀਦ ਨਹੀ ਸੀ...
ਸੋਨਾ ਕੌਰ #sona_kaur
cf2a3cbed9d6b1675ba30cffd594dff3

Kaur S Batalvi

#sona


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile