Nojoto: Largest Storytelling Platform
nittin6938824943884
  • 8Stories
  • 10Followers
  • 37Love
    0Views

Nittin

  • Popular
  • Latest
  • Video
d427e12e1753e247eb451c472fbc67f8

Nittin

ओकाद की बात है साहिब कोई प्यार देता है तो कोई धोखा 


voice of heart 💔Nitin #dildar
d427e12e1753e247eb451c472fbc67f8

Nittin

ਅੱਖਾਂ ਵਿੱਚ ਹੰਜੂ ਵੀ ਨਈ
ਤੇ ਦਿਲੋ ਅਸੀ ਖੁਸ਼  ਵੀ ਨਈ
ਹੁਣ ਕਾਹਦਾ ਹੱਕ ਜਤਾਇਏ ਸੱਜਣਾ 
ਅਸੀ ਹੁਣ ਤੇਰੇ ਕੁਛ ਵੀ ਨਈ 💔
 

voice of heart 
Nitin❤️ # yaar
d427e12e1753e247eb451c472fbc67f8

Nittin

ਤੇਰਾ ਮੇਰਾ ਰਿਸਤਾ ਰੂਹਾਂ ਰੂਹਾਂ ਦਾ ਹੈ 
ਜਿਸਮਾਂ ਦਾ ਨੀ
ਪ੍ਰੀਤ ❤️

voice of heart 
💔Nitin ਪ੍ਰੀਤ

ਪ੍ਰੀਤ

d427e12e1753e247eb451c472fbc67f8

Nittin

ਸਾਡਾ ਗਲ ਕਰਨ ਦਾ ਸਲੀਕਾ ਤਰੀਕਾ ਓਹੀ ਆ ਸੱਜਣਾ 
ਬਦਲੇ ਤੁਸੀ ਓ
ਕਿਸੀ ਹੋਰ ਲਈ ਨਈ ਸਾਡੇ ਲਈ 
voice of heart 💔
Nitin voice of heart

voice of heart #Life_experience

d427e12e1753e247eb451c472fbc67f8

Nittin

we are made from Mother Earth 
and we go back to Mother Earth 


voice of heart ❤️
Nitin Motherland A.sahu🖋️ 📒 Rojan Khan

Motherland A.sahu🖋️ 📒 Rojan Khan #thought

d427e12e1753e247eb451c472fbc67f8

Nittin

इंसान जब अंहकार के शिखर से नीचे उतरता है तो उसकी वास्तविकता उसे बहुत ठेस पहुंचाती है।


vioce of heart ❤️
Nitin
d427e12e1753e247eb451c472fbc67f8

Nittin

ਅਸੀਂ ਝੂਠੇ ਬਾਦੇ ਕਰਦੇ ਨਾ
ਗਲ ਮੂੰਹ ਤੇ ਅਸੀਂ ਕਰਦੇ ਹਾ
ਦੋਗਲੇ ਸਾਨੂੰ ਪਾਉਂਦੇ ਨਾ 
ਤੇ ਝੂਠਿਆਂ ਨਾਲ ਸਾਡੀ ਬਣਦੀ ਨਾ
ਕਿਉਂਕਿ ਅਜਿਹੇ ਅਸੁਲਾ ਤੇ ਅਸੀਂ 
ਚਲਦੇ ਹਾਂ 
ਦਿਲ ਦੀ ਦਵਾਜ਼
💔ਨਿਤਿਨ ਜ਼ਿੰਦਗੀ ਦੇ ਅਸੂਲ

ਜ਼ਿੰਦਗੀ ਦੇ ਅਸੂਲ #ਵਿਚਾਰ

d427e12e1753e247eb451c472fbc67f8

Nittin

ਜਦੋਂ  ਦਾ ਪਤਾ ਲਗਿਆ ਸਜਨ ਦੂਰ ਹੋ ਰਹੇ ਨੇ ਲਵਜ਼ਾ ਨੂੰ ਵੀ ਜੁੜਨ ਦਾ ਹੁਨਰ ਨਾ ਰਿਹਾ 



ਦਿਲ ਦੀ ਅਵਾਜ਼ 
💔ਨਿਤਿਨ ਦਿਲ ਦੀ ਆਵਾਜ਼

ਦਿਲ ਦੀ ਆਵਾਜ਼ #ਵਿਚਾਰ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile