Nojoto: Largest Storytelling Platform
sukhpreet8761
  • 14Stories
  • 83Followers
  • 90Love
    0Views

sukh preet

  • Popular
  • Latest
  • Video
d8ef11b822da841d972b819197188fcc

sukh preet

ਯਾਰ ਜੇ TIMEPASS ਹੀ ਕਰਨਾ ਹੁੰਦਾ 
PUBG ਖੇਡ ਲਿਆ ਕਰੋ 
ਕਿਸੇ ਦੀ ਧੀ ਭੈਣ ਦੀ FEELINGS ਨਾਲ ਕਿਉਂ ਖੇਡਦੇ ਓ
RESPECT 👏 Lovepreet Kaur Khalsa #suman# Roop Golan Nilambar Navneet Kaur

Lovepreet Kaur Khalsa #SUMAN# Roop Golan Nilambar Navneet Kaur #ਵਿਚਾਰ

d8ef11b822da841d972b819197188fcc

sukh preet

ਦਿਲ ਆਪਣੇ ਨੂੰ ਭੇਜ ਸੁਨੇਹਾ ਦਿਲ ਤੇ ਤੈਨੂੰ ਲਾ ਬੈਠੇ ਹਾਂ 
ਮੈਂ ਨਾ ਰਿਹਾ ਹੁਣ ਤੂੰ ਹੀ ਤੂੰ ਏ ਆਪਣਾ ਆਪ ਗਵਾ ਬੈਠੇ ਹਾਂ
❤ Lovepreet Kaur Khalsa Roop Golan Navneet Kaur #suman# Parwinder Kaur

Lovepreet Kaur Khalsa Roop Golan Navneet Kaur #SUMAN# Parwinder Kaur #ਸੰਗੀਤ

d8ef11b822da841d972b819197188fcc

sukh preet

ਲਾਉਂਡੇ ਵੇਲੇ ਦੀਵਾ ਹੋਵੇ ਬਾਰੀ ਜਗਦਾ ਨੀਂ 
ਤੇਰੇ ਹੱਥ ਮੈਂ ਲੀਕਾਂ ਆਪਣੇ ਨਾਂ ਦੀਆਂ ਟੋਲਣੀਆਂ 
❤ Parwinder Kaur Lovepreet Kaur Khalsa #suman# Roop Golan Navneet Kaur

Parwinder Kaur Lovepreet Kaur Khalsa #SUMAN# Roop Golan Navneet Kaur #ਸ਼ਾਇਰੀ

d8ef11b822da841d972b819197188fcc

sukh preet

ਇੱਥੇ ਕੋਈ ਨੀ ਮਿਲਦਾ ਆਪੇ ਰੱਬ ਮਿਲਾਉਂਦਾ ਏ 
ਮਿਲਣਾ ਵਿਛੜਣਾ ਇਹ ਸਭ ਕਿਸਮਤ ਦੇ ਚੱਕਰ ਨੇ 
❤ Parwinder Kaur Lovepreet Kaur Khalsa #suman# Roop Golan Navneet Kaur

Parwinder Kaur Lovepreet Kaur Khalsa #SUMAN# Roop Golan Navneet Kaur #ਸੰਗੀਤ

d8ef11b822da841d972b819197188fcc

sukh preet

♥ ਰੱਬਾ ਉਹਦੀ ਤਕਦੀਰ ਨਾਲ ਮੇਰੀ ਤਕਦੀਰ ਮਿਲਾ ਦੇ, ਮੇਰੇ ਹੱਥ
ਵਿੱਚ ਤੂੰ ਉਹਦੀ ਲਕੀਰ ਬਣਾ ਦੇ
ਮੈਂ ਰਹਾਂ ਜਾਂ ਨਾ ਰਹਾ ਉਹਦੇ ਕੋਲ, ਬੱਸ ਉਹਦੇ ਦਿੱਲ ਵਿੱਚ
ਮੇਰੀ ਤਸਵੀਰ ਬਣਾ ਦੇ..❤ Parwinder Kaur Shayar #suman# Lovepreet Kaur Khalsa Navneet Kaur

Parwinder Kaur Shayar #SUMAN# Lovepreet Kaur Khalsa Navneet Kaur #ਸ਼ਾਇਰੀ

d8ef11b822da841d972b819197188fcc

sukh preet

ਜਿੰਦਗੀ ਦਾ ਕੀ ਏ ਲੰਘ ਜਾਊਗੀ "
ਜੇ ਤੂੰ ਹੁੰਦੀ ਤਾਂ ਗੱਲ ਹੋਰ ਹੋਣੀ ਸੀ "! Parwinder Kaur Lovepreet Kaur Khalsa #suman# Roop Golan Nilambar

Parwinder Kaur Lovepreet Kaur Khalsa #SUMAN# Roop Golan Nilambar #ਸੰਗੀਤ

d8ef11b822da841d972b819197188fcc

sukh preet

ਦੋਵੇਂ ਹੋਈਏ ਜੇ ਜੁੜ੍ਹਤ ਪੇਜ ਵਰਗੇ
ਕੋਈ ਤੈਨੂੰ ਪਾੜੇ ਤੇ ਓਖੜ ਮੈਂ ਵੀ ਜਾਵਾਂ Lovepreet Kaur Khalsa Harmanjot Supriya Pandey Nilambar #suman#

Lovepreet Kaur Khalsa Harmanjot Supriya Pandey Nilambar #SUMAN# #ਸ਼ਾਇਰੀ

d8ef11b822da841d972b819197188fcc

sukh preet

ਲੌਂਗਾਂ ਦੀ ਦੇ ਕੇ ਧੂਫ਼ ਰੱਖੂ
ਤੇਰੀ ਸੁੱਖ ਸਾਂਦ ਮਹਿਸੂਸ ਰੱਖੂ
ਦਿਲ ਜੜ੍ਹ ਕਿ ਮੁੰਦਰੀ ਪਾਵਾਂ
ਮੈਂ ਕਿਤੇ ਪਾਗਲ ਨਾ ਹੋ ਜਾਵਾਂ 
ਜਿਸ ਦਿਨ ਤੂੰ ਮੇਰੀ ਹੋਵੇਂਗੀ Parwinder Kaur #suman# Angira Jyoti Ritu

Parwinder Kaur #SUMAN# Angira Jyoti Ritu #ਸੰਗੀਤ

d8ef11b822da841d972b819197188fcc

sukh preet

ਆਪਾਂ ਕਿਸੇ ਨੂੰ ਮਿੰਟ ਚ Ignore ਮਾਰ ਦਿੰਨੇ ਆਂ 
ਜਦੋਂ ਅਗਲਾ ਆਪਾਂ ਨੂੰ ਮਾਰਦਾ 
ਹਾਲਤ ਓਦੋਂ ਆਪਣੀ ਦੇਖਣ ਵਾਲੀ ਹੁੰਦੀ ਆ Parwinder Kaur Harmanjot #suman# Nilambar Jyoti

Parwinder Kaur Harmanjot #SUMAN# Nilambar Jyoti #ਸ਼ਾਇਰੀ

d8ef11b822da841d972b819197188fcc

sukh preet

ਜਦ ਮਿਲਕੇ ਬੈਠਾਂਗੇ 
ਤਾਂ ਗੱਲਾਂ ਬਹੁਤ ਕਰਨੀਆਂ ਨੇ 
❤ Lovepreet Kaur Khalsa #suman# Roop Golan Aman Singh Ji Nilambar

Lovepreet Kaur Khalsa #SUMAN# Roop Golan Aman Singh Ji Nilambar #ਸੰਗੀਤ

loader
Home
Explore
Events
Notification
Profile