Nojoto: Largest Storytelling Platform
nojotouser8539381332
  • 24Stories
  • 53Followers
  • 119Love
    0Views

ਸਰਦਾਰ ਜੀ

  • Popular
  • Latest
  • Video
dd1c00a4356112b1e05e59a95f2ab24a

ਸਰਦਾਰ ਜੀ

ਪਹਿਲੇ ਗੁਰੂ 
ਸਾਹਿਬਾਨ ਜੀ 
ਗੂਰੁ ਨਾਨਕ ਦੇਵ ਜੀ 
ਦੇ ਤਿੰਨ ਸੁਨਹਿਰੀ 
ੳੁਪਦੇਸ਼ 
ਕਿਹੜੇ ਸਨ???
🙏🙏🙏 ਵਾਹਿਗੁਰੂ ਜੀ

ਵਾਹਿਗੁਰੂ ਜੀ

6 Love

dd1c00a4356112b1e05e59a95f2ab24a

ਸਰਦਾਰ ਜੀ

ਜਿੰਦਗੀ ਵਾਹਿਗੁਰੂ ਤੋ ਮਿਲਿਆ ਇੱਕ ਤੋਹਫਾ ਹੈ ਆਪਣੀ ਨਾਕਾਰਾਤਮਕ ਸੋਚ ਤੇ ਚਲਦਿਆਂ ਇਸਨੂੰ ਸਜਾ ਨਾ ਬਣਾਓ ਮੰਨਕੇ ਚੱਲੋ ਕਿ ਦੁੱਖ-ਸੁੱਖ ਜਿੰਦਗੀ ਦਾ ਹਿੱਸਾ ਹਨ ਇਹ ਜੀਉਂਦੇ ਜੀਅ ਦੇ ਹਿੱਸੇ ਆਉਦੇ ਹਨ,ਮਰਿਆਂ ਸੱਭ ਕੁਝ ਛੁੱਟ ਜਾਂਦਾ ਹੈ😊
ਸਰਦਾਰ ਜੀ ✍️ ਵਾਹਿਗੁਰੂ ਜੀ ਸੱਭ ਦਾ ਭੱਲਾ ਕਰਿਓ ਜੀ

ਵਾਹਿਗੁਰੂ ਜੀ ਸੱਭ ਦਾ ਭੱਲਾ ਕਰਿਓ ਜੀ

5 Love

dd1c00a4356112b1e05e59a95f2ab24a

ਸਰਦਾਰ ਜੀ

ਕਿਸੇ ਦੀ ਸ਼ਕਲ ਦੇਖ ਕੇ ਅਕਲ
ਸਰੀਰ ਦੇਖ ਕੇ ਤਾਕਤ
ਤੇ ਕਪੜੇ ਦੇਖ ਕੇ ਹੈਸੀਅਤ ਦਾ
ਅੰਦਾਜ਼ਾ ਲਗਾਉਨ ਵਾਲਾ
ਸਭ ਤੋਂ ਵੱਡਾ ਮੂਰਖ ਹੁੰਦਾ ਹੈ 
ਸਰਦਾਰ ਜੀ
dd1c00a4356112b1e05e59a95f2ab24a

ਸਰਦਾਰ ਜੀ

ਪੱਥਰ ਵਿਚ ਭਗਵਾਨ ਹੈ ਇਹ ਸਮਝਾਉਣ ਚ ਧਰਮ ਸਫ਼ਲ ਰਿਹਾ..

ਇਨਸਾਨ ਵਿਚ ਇਨਸਾਨ ਹੈ ਇਹ ਸਮਝਾਉਣ ਚ ਧਰਮ ਅੱਜ ਵੀ ਅਸਫ਼ਲ ਹੈ..

ਸਰਦਾਰ ਜੀ
dd1c00a4356112b1e05e59a95f2ab24a

ਸਰਦਾਰ ਜੀ

ਇਸਤਰੀ-ਪੁਰਸ਼ 
ਦੇ ਰਿਸ਼ਤੇ
ਵਿਚ ਤੀਜਾ ਬੰਦਾ ਕਦੇ ਗਲਤਫ਼ਹਿਮੀ ਨਹੀਂ
ਪੈਦਾ ਕਰਦਾ , 
ਗ਼ਲਤਫ਼ਹਿਮੀ ਹੀ ਤੀਜਾ 
ਬੰਦਾ ਪੈਦਾ ਕਰਦੀ  ਹੈ।
ਸਰਦਾਰ ਜੀ
dd1c00a4356112b1e05e59a95f2ab24a

ਸਰਦਾਰ ਜੀ

ਚੁੰਨੀ ਦਾ ਮੁੱਲ ਬਹੁਤਾ ਨੀ ਹੁੰਦਾ ਬਸ 100 ਕੁ ਦੀ ਬਾਜ਼ਾਰੋਂ ਮਿਲ ਜਾਂਦੀ ਹੈ ।
ਪਰ ਕੁੜੀ ਦੇ ਸਿਰ ਤੇ ਹੋਵੇ ੲਿੱਜਤਾਂ ਕਰੋੜਾਂ ਦੀ ਢੱਕ ਦਿੰਦੀ ਹੈ।
ਸਰਦਾਰ ਜੀ
dd1c00a4356112b1e05e59a95f2ab24a

ਸਰਦਾਰ ਜੀ

 🙏ਵਾਹਿਗੁਰੂ ਜੀ 🙏

🙏ਵਾਹਿਗੁਰੂ ਜੀ 🙏

7 Love

dd1c00a4356112b1e05e59a95f2ab24a

ਸਰਦਾਰ ਜੀ

ਜਦੋਂ ਬੰਦਾ ਟੁੱਟਦਾ ਏ ਨਾ
ਸੁਪਨੇ ਸੌ ਜਾਂਦੇ ਨੇ 
ਉਮੀਦਾਂ ਤੁਰਨੋ ਹੱਟ ਜਾਂਦੀਆਂ ਨੇ 
ਹੌਂਸਲੇ ਸਾਥ ਨਹੀਂ ਦਿੰਦੇ 
ਮੈਂ ਬਹੁਤ ਵਾਰ ਟੁੱਟਿਆ ਹਾਂ 
ਟੁੱਟੀਆ ਚੀਜਾਂ ਹਾਂ 
ਜੁੜ ਤਾਂ ਜਾਂਦੀਆਂ ਨੇ 
ਪਰ ਪਹਿਲਾ ਵਰਗਾ ਕੁਝ ਨਹੀਂ 
ਰਹਿੰਦਾ 
ਮੈਂ ਉਹੀ ਆ ਜੋ ਪਹਿਲਾ ਸੀ 
ਪਰ ਪਹਿਲਾ ਵਰਗਾ ਨਹੀਂ ....
ਸਰਦਾਰ ਜੀ
dd1c00a4356112b1e05e59a95f2ab24a

ਸਰਦਾਰ ਜੀ

ਕੋਟਿ ਕੋਟਿ ਪ੍ਰਣਾਮ ਭਾਈ ਮਨੀ ਸਿੰਘ ਜੀ ਤੁਹਾਡੀ ਕੌਮ ਲਈ ਕੀਤੀ ਕੁਰਬਾਨੀ ਤੇ ਧਰਮ ਲਈ ਨਿਭਾਈ ਜਥੇਦਾਰੀ ਨੂੰ ਅੱਜ ਸ਼ਹੀਦੀ ਦਿਵਸ ਤੇ ਪ੍ਰਣਾਮ ਹੈ🙏
dd1c00a4356112b1e05e59a95f2ab24a

ਸਰਦਾਰ ਜੀ

ਤਕਦੀਰ ਮਿੱਥਦੀ ਹੈ ਕਿ ਤੁਹਾਡੇ ਜੀਵਨ ਵਿੱਚ ਕੌਣ ਆਵੇਗਾ,
ਅਤੇ ਤੁਹਾਡੇ ਵਿਹਾਰ ਫ਼ੈਸਲਾ ਕਰਦੇ ਹਨ ਕਿ ਕੌਣ ਰਹੇਗਾ !!!

ਸਰਦਾਰ ਜੀ
loader
Home
Explore
Events
Notification
Profile