Nojoto: Largest Storytelling Platform
sandhusaab4833
  • 216Stories
  • 185Followers
  • 2.9KLove
    21.6LacViews

Sandhu Saab

ਪਿੰਡਾ ਵਾਲੇ

  • Popular
  • Latest
  • Video
dda653a23b9ad4409da647500c984ff4

Sandhu Saab

 ਪੰਜਾਬੀ ਵੀਡੀਓ ਗੀਤ ਮਜ਼ੇਦਾਰ ਵੀਡੀਓਜ਼ ਮਜ਼ੇਦਾਰ ਵੀਡੀਓਜ਼ ਵਟਸਐਪ ਸਟੇਟਸ ਵੀਡੀਓਜ਼ ਵਟਸਐਪ ਸਟੇਟਸ ਵੀਡੀਓਜ਼

ਪੰਜਾਬੀ ਵੀਡੀਓ ਗੀਤ ਮਜ਼ੇਦਾਰ ਵੀਡੀਓਜ਼ ਮਜ਼ੇਦਾਰ ਵੀਡੀਓਜ਼ ਵਟਸਐਪ ਸਟੇਟਸ ਵੀਡੀਓਜ਼ ਵਟਸਐਪ ਸਟੇਟਸ ਵੀਡੀਓਜ਼

dda653a23b9ad4409da647500c984ff4

Sandhu Saab

 ਸਵੈਗ ਵਾਲੇ ਸਟੇਟਸ ਅੱਤ ਸਟੇਟਸ ਪੰਜਾਬੀ ਸ਼ੇਅਰ ਸਟੇਟਸ

ਸਵੈਗ ਵਾਲੇ ਸਟੇਟਸ ਅੱਤ ਸਟੇਟਸ ਪੰਜਾਬੀ ਸ਼ੇਅਰ ਸਟੇਟਸ

dda653a23b9ad4409da647500c984ff4

Sandhu Saab

dda653a23b9ad4409da647500c984ff4

Sandhu Saab

dda653a23b9ad4409da647500c984ff4

Sandhu Saab

dda653a23b9ad4409da647500c984ff4

Sandhu Saab

dda653a23b9ad4409da647500c984ff4

Sandhu Saab

dda653a23b9ad4409da647500c984ff4

Sandhu Saab

Red sands and spectacular sandstone rock formations ਮੁਦਤ ਹੋ ਗਈ ਓਹਨੇ ਹਾਲ ਨਾ ਪੁੱਛਿਆ,
ਮੈ ਕਿਸ ਹਾਲ ਵਿਚ ਜੀਨਾ ਏ ਇਹ ਸਵਾਲ ਨਾ ਪੁੱਛਿਆ,
ਬਸ ਦੂਰ ਖੜੇ ਇਹ ਤੱਕੀ ਗਏ ਨੇ,
ਸਾਡੇ ਹਾਲ ਉਪਰ ਉਹ ਹੱਸੀ ਗਏ ਨੇ,
ਖਾਸੇ ਬਦਲ ਗਏ ਨੇ ਜੋਂ ਸੀਨੇ ਦਰਦ ਨਾ ਉਠਿਆ ,
ਮੁਦਤ ਹੋ ਗਈ ਉਹਨੇ ਹਾਲ ਨਾ ਪੁੱਛਿਆ,,,

©Sandhu Saab
  #Sands #
dda653a23b9ad4409da647500c984ff4

Sandhu Saab

ਕੁਝ ਚੋਟਾਂ ਦਿਲ ਤੋਂ ਪਾਰ ਹੋਈਆ,
ਜੋ ਜਿਸਮ ਤੇ ਰੂਹ ਦੇ ਵਿਚਕਾਰ ਹੋਈਆ,
ਜੋ ਯਕੀਨ ਸੀ ਰੱਬ ਵਾਂਗ ਸਾਡਾ,
ਉਹ ਦੀਆਂ ਡੋਰਾ ਵੀ ਅੱਜ ਤਾਰ ਤਾਰ ਹੋਈਆ,
ਸਾਡੀ ਤਾਂ ਸੋਚ ਹੀ ਓਹਨਾ ਤਾਈਂ ਸਾਰੀ,
ਤੇ ਓਹਨਾ ਦੀਆਂ ਸੋਚਾਂ ਹੀ ਸੋਚੋ ਬਾਹਰ ਹੋਈਆ,

©Sandhu Saab
  #sunlight
dda653a23b9ad4409da647500c984ff4

Sandhu Saab

loader
Home
Explore
Events
Notification
Profile