Nojoto: Largest Storytelling Platform
koinilagjoptasha2369
  • 5Stories
  • 19Followers
  • 51Love
    0Views

ਅਜਨਬੀ ਮੁਸਾਫ਼ਿਰ

ਖਿਆਲਾਂ ਦੀ ਦੁਨੀਆਂ ਤੋਂ, ਕਿਤਾਬਾਂ ਦੇ ਰਾਹ। ਕਲ਼ਮ ਤੇ ਕਿਰਦਾਰਾਂ ਦੇ ਰਾਹ ਕਲ਼ਮ ਥਾਂ

  • Popular
  • Latest
  • Video
de9f978e9db653ea1e3b81da4d4aff10

ਅਜਨਬੀ ਮੁਸਾਫ਼ਿਰ

White ਵਕਤ ਬੁਰਾ ਹੀ ਸਹੀ, ਬਹੁਤ ਕੁੱਝ ਸਿਖਾ ਕੇ ਤੇ ਜਾਂਦਾ।
ਆਪਣੇ ਤੇ ਪਰਾਏ ਦਾ ਅਹਿਸਾਸ ਕਰਾਕੇ ਜਾਂਦਾ।
ਸੁਖਵੰਤ ਮੱਦੋਕੇ

©ਅਜਨਬੀ ਮੁਸਾਫ਼ਿਰ #sad_quotes ਦਸਤਕ ਦਿਲ ਦੀ ਆਵਾਜ਼

#sad_quotes ਦਸਤਕ ਦਿਲ ਦੀ ਆਵਾਜ਼ #ਪ੍ਰੇਰਣਾਦਾਇਕ

de9f978e9db653ea1e3b81da4d4aff10

ਅਜਨਬੀ ਮੁਸਾਫ਼ਿਰ

ਜ਼ਿੰਦਗੀ ਅਨੰਦ ਦਿੰਦੀ ਆ,
ਕਿਸੇ ਦੇ ਸੰਗ ਦਿੰਦੀ ਆ,
ਕਿਸੇ ਦਾ ਸੰਗ ਦਿੰਦੀ ਆ।
ਸੁਖਵੰਤ ਮੱਦੋਕੇ

©ਅਜਨਬੀ ਮੁਸਾਫ਼ਿਰ #Oscar ਦਸਤਕ ਦਿਲ ਦੀ ਆਵਾਜ਼

#Oscar ਦਸਤਕ ਦਿਲ ਦੀ ਆਵਾਜ਼ #ਸ਼ਾਇਰੀ

de9f978e9db653ea1e3b81da4d4aff10

ਅਜਨਬੀ ਮੁਸਾਫ਼ਿਰ

ਕੁਝ ਪਲ ਦੀ ਮੁਲਾਕਾਤ, ਉਮਰਾਂ ਤੱਕ ਛਾਪ ਛੱਡ ਜਾਂਦੀ
ਧੁੰਦਲੀ ਤਸਵੀਰ ,ਇਕ ਅਹਿਸਾਸ ਛੱਡ ਜਾਂਦੀ।
ਸੁਖਵੰਤ ਮੱਦੋਕੇ

©ਅਜਨਬੀ ਮੁਸਾਫ਼ਿਰ #Yaari ਦਸਤਕ ਦਿਲ ਦੀ ਆਵਾਜ਼

#Yaari ਦਸਤਕ ਦਿਲ ਦੀ ਆਵਾਜ਼ #ਪਿਆਰ

de9f978e9db653ea1e3b81da4d4aff10

ਅਜਨਬੀ ਮੁਸਾਫ਼ਿਰ

ਹੋ ਜਾਂਦਾ ਏ ਅਕਸਰ ਤਸਵੀਰਾਂ ਨਾਲ ਜ਼ਨਾਹ
ਕਿਸੇ ਇਬਾਦਤ ਖ਼ਾਨੇ ਤੋਂ  ਉਜਾੜੇ ਵਾਲੇ ਰਾਹ

ਸੁਖਵੰਤ ਮੱਦੋਕੇ

©Koi Ni Lag Jo Pta Shad V Hun #dhoop ਦਸਤਕ ਦਿਲ ਦੀ ਆਵਾਜ਼

#dhoop ਦਸਤਕ ਦਿਲ ਦੀ ਆਵਾਜ਼ #ਸ਼ਾਇਰੀ

de9f978e9db653ea1e3b81da4d4aff10

ਅਜਨਬੀ ਮੁਸਾਫ਼ਿਰ

Unsplash ਹੋ ਜਾਂਦਾ ਏ ਅਕਸਰ ਤਸਵੀਰਾਂ ਨਾਲ ਜ਼ਨਾਹ
ਕਿਸੇ ਇਬਾਦਤ ਖ਼ਾਨੇ ਤੋਂ  ਉਜਾੜੇ ਵਾਲੇ ਰਾਹ

ਸੁਖਵੰਤ ਮੱਦੋਕੇ

©Koi Ni Lag Jo Pta Shad V Hun #lovelife  ਦਸਤਕ ਦਿਲ ਦੀ ਆਵਾਜ਼

#lovelife ਦਸਤਕ ਦਿਲ ਦੀ ਆਵਾਜ਼ #ਸ਼ਾਇਰੀ

Follow us on social media:

For Best Experience, Download Nojoto

Home
Explore
Events
Notification
Profile