Nojoto: Largest Storytelling Platform
gauravgill7480
  • 17Stories
  • 47Followers
  • 70Love
    190Views

Gaurav Gill

13 ✍✍

  • Popular
  • Latest
  • Video
e0bc39c695d08acad915b76f73b5d04a

Gaurav Gill

ਅਸੀਂ ਦੁੱਖ ਝੱਲਣ ਨੂੰ ਰਾਜ਼ੀ ਸਾਂ,,,ਦੇਣ ਜਨਾਬ ਜੇ,,,
ਸਾਨੂੰ ਕੰਡੇ-ਚੋਭਾਂ ਸੋਂਹਦੇ,,,ਪਰ ਹੋਣ ਗੁਲਾਬ ਦੇ,,,।
✍Gaurav Gill

e0bc39c695d08acad915b76f73b5d04a

Gaurav Gill

ਚਾਰ ਚੰਨ ਨੇ ਲੱਗ ਜਾਂਦੇ,,,ਆਸਾਂ ਤੇ ਉਮੰਗਾਂ ਜਦ/
ਤੂੰਹੀ ਮੇਰਾ ਮੌਲਾ,,,ਤੇਰੇ ਤੋਂ ਤੈਨੂੰ ਮੰਗਾਂ ਜਦ/
✍Gaurav Gill ਚਾਰ ਚੰਨ ਨੇ ਲੱਗ ਜਾਂਦੇ,,,ਆਸਾਂ ਤੇ ਉਮੰਗਾਂ ਜਦ/
ਤੂੰਹੀ ਮੇਰਾ ਮੌਲਾ,,,ਤੇਰੇ ਤੋਂ ਤੈਨੂੰ ਮੰਗਾਂ ਜਦ/
✍Gaurav Gill

ਚਾਰ ਚੰਨ ਨੇ ਲੱਗ ਜਾਂਦੇ,,,ਆਸਾਂ ਤੇ ਉਮੰਗਾਂ ਜਦ/ ਤੂੰਹੀ ਮੇਰਾ ਮੌਲਾ,,,ਤੇਰੇ ਤੋਂ ਤੈਨੂੰ ਮੰਗਾਂ ਜਦ/ ✍Gaurav Gill #ਸ਼ਾਇਰੀ

e0bc39c695d08acad915b76f73b5d04a

Gaurav Gill

ਤੱਤੀ ਵਾਹ ਨੀ ਲੱਗਣ ਦਿੰਦਾ,,,ਖਸਖਸ ਦੇ ਦਾਣੇ ਜਿੰਨੀ,
ਕਿਤੇ ਨਾ ਪੈਂਦੀ ਬਰਕਤ,,,ਰੱਬ ਦੇ ਭਾਣੇ ਜਿੰਨੀ।।
✍Gaurav Gill

e0bc39c695d08acad915b76f73b5d04a

Gaurav Gill

अकेलापन मह्सूस कर रहे थे,,,आसमान की ऊंचाइयों में,
मगर आज उलझे भी,,,तो किसी के पैरों में।🧵🧶
✍Gaurav Gill #dor #kite #maanjha #patang
e0bc39c695d08acad915b76f73b5d04a

Gaurav Gill

मैं तब फसा जब बचने के मौके थे हज़ार,,,
मैं तब फसा जब बचने के मौके थे हजार,,,
अब भूलना भी चाहता हूँ अन्जाने में,,,
क्या वकत-ए-इश्क़ ही थे अन्जाने के आसार,,,?
✍Gaurav Gill

e0bc39c695d08acad915b76f73b5d04a

Gaurav Gill

जब मिली तो ऐसा लगा के जैसे,
दिल के साथ रूह भी धडकी,,,
कभी सुना था किसी की कलम से,
के दगेबाज़ होतीं हैं ये,भरोसा मत करो,
आज देख भी ली ऐसी लडकी,,,,,।
✍Gaurav Gill

जब मिली तो ऐसा लगा के जैसे, दिल के साथ रूह भी धडकी,,, कभी सुना था किसी की कलम से, के दगेबाज़ होतीं हैं ये,भरोसा मत करो, आज देख भी ली ऐसी लडकी,,,,,। ✍Gaurav Gill

e0bc39c695d08acad915b76f73b5d04a

Gaurav Gill

जब मिली तो ऐसा लगा के जैसे,
दिल के साथ रूह भी धडकी,,,
कभी सुना था किसी की कलम से,
के दगेबाज़ होतीं हैं ये,भरोसा मत करो,
आज देख भी ली ऐसी लडकी,,,,,।
✍Gaurav Gill

e0bc39c695d08acad915b76f73b5d04a

Gaurav Gill

ਚਿਰਾਂ ਤੋਂ ਸਾਂਭੇ ਦਿਲ ਵਿੱਚ ਜੋ,
ਸੀ ਚਾਅ ਅਨੋਖੇ,
ਹੁਣ ਹੋਲੀ-ਹੋਲੀ ਮਾਰਨ ਲੱਗ ਪਏ ਆਂ,,,
ਕਹਿੰਦੀ ਮੇਰੇ ਬਿਨ ਤੇਰਾ ਸਰ ਸਕਦਾ,
ਬੜਾ ਔਖਾ ਏ,
ਪਰ ਹੋਲੀ-ਹੋਲੀ ਸਾਰਨ ਲੱਗ ਪਏ ਆਂ,,,,,।

✍Gaurav Gill

e0bc39c695d08acad915b76f73b5d04a

Gaurav Gill

#shayar#shayari#poet#poetry#gam#talash
e0bc39c695d08acad915b76f73b5d04a

Gaurav Gill

#shayar#bewfa#poet#sad#poetry#gam
loader
Home
Explore
Events
Notification
Profile