Nojoto: Largest Storytelling Platform
harshkumar4136
  • 21Stories
  • 28Followers
  • 108Love
    0Views

Harsh Kumar

Student of 12.... #student life. chill life..

  • Popular
  • Latest
  • Video
e1b1a6331a0bb1795abf67ab6b819040

Harsh Kumar

ਦੀਵਾ  ਸਾਡੇ  ਰਾਹਾਂ   ਦੇ   ਵਿਚ  ਬਾਲ  ਕਦੇ
ਆ   ਜਾਵਾਂਗੇ   ਕਰਦੇ    ਤੇਰੀ   ਭਾਲ   ਕਦੇ, 
ਹੁਣ  ਤਾਂ  ਸਾਡਾ  ਮੁੱਖ ਵੀ  ਉਹ ਪਹਿਚਾਣੇ ਨਾ
ਲੈਂਦਾ  ਸੀ   ਪਹਿਚਾਣ   ਜੋ  ਸਾਡੀ ਚਾਲ ਕਦੇ, 
ਦਿਲ    ਜੇਕਰ   ਚਾਹਤ    ਤੇਰੀ   ਨਾ    ਹੁੰਦੀ 
ਹੋਣਾ  ਨਹੀਂ   ਸੀ    ਏਨਾ  ਮੰਦਾ   ਹਾਲ   ਕਦੇ, 
ਵਫ਼ਾਦਾਰੀਆਂ  ਦੇ  ਸਭ  ਵਾਅਦੇ ਝੂਠੇ ਨੇ 'ਹੈਰੀ'
ਵੇਖ  ਤੋੜ  ਕੇ  ਭਰਮਾਂ   ਦਾ  ਇਹ  ਜਾਲ  ਕਦੇ।

©Harsh Kumar #candle
e1b1a6331a0bb1795abf67ab6b819040

Harsh Kumar

ਸ਼ਾਮ   ਹੋਈ    ਪੰਛੀਆਂ    ਨੇ   ਪਰਤਣਾ
ਫੇਰ  ਤੇਰੀ   ਯਾਦ  ਵਿਚ   ਮੈਂ   ਤੜਫਣਾ

ਕਦ  ਕੁ  ਤੱਕ  ਚੱਲੇਗਾ  ਇਹ  ਸਿਲਸਲਾ
ਮੋਹ ਦੀ ਇਕ  ਇਕ  ਬੁੰਦ ਖ਼ਾਤਰ ਤਰਸਣਾ

ਹੌਲੀ   ਹੌਲੀ  ਬਣ  ਗਿਆ  ਮੇਰਾ  ਸੁਭਾਅ
ਚੁੱਪ  ਰਹਿਣਾ,  ਕੋਸਣਾ   ਤੇ   ਭਟਕਣਾ।।।

©Harsh Kumar #Life
e1b1a6331a0bb1795abf67ab6b819040

Harsh Kumar

ਸਮਾਂ ਵੀ ਬਦਲਿਆ ਤੇ ਇਨਸਾਨ ਵੀ ਬਦਲ ਗਿਆ, 
ਹੁਣ ਸੰਗ ਸ਼ਰਮ ਅੱਖਾਂ ਨੂੰ ਤੋਮਤ ਲਾਉਂਦੀ ਆ
ਹੁਣ ਪਹਿਲਾਂ ਸੂਰਤ ਤੇ ਜਿਸਮ ਆਉਂਦਾ 'ਹੈਰੀ', 
ਫੇਰ ਆਖ਼ਰ 'ਚ ਮੋਹੱਬਤ ਆਉਂਦੀ ਆ।।

©Harsh Kumar
e1b1a6331a0bb1795abf67ab6b819040

Harsh Kumar

ਦੱਸ ਕੀ ਕਸੂਰ ਹੋਇਆ, 
ਕਾਤੋਂ ਰਸਤੇ ਅਲੱਗ ਹੋ ਗਏ, 

ਤੇਰੇ ਨਾਲੋਂ ਤਾਂ ਪੱਥਰ ਚੰਗੇ ਯਾਰਾ, 
ਪੂਜੇ ਤੇ ਰੱਬ ਹੋ ਗਏ।।

©Harsh Kumar
e1b1a6331a0bb1795abf67ab6b819040

Harsh Kumar

ਬੜਾ ਰੁਤਬਾ ਸੀ ਸਾਡੇ ਨਾਮ ਦਾ, 
ਬਸ ਬੇਇੱਜ਼ਤ ਇਕ ਬਤਮੀਜ਼ ਨੇ ਕੀਤਾ ਆ

ਆਹ ਨਸ਼ਾ ਦਾਰੂ ਬਸ ਗਲਾਂ 'ਚ ਈ ਬਦਨਾਮ ਨੇ, 
ਸਾਨੂੰ ਤਾਂ ਤਬਾਹ ਇਕ ਖੁਬਸੂਰਤ ਚੀਜ਼ ਨੇ 
                                   ਕੀਤਾ ਆ।।

©Harsh Kumar #HeartBreak
e1b1a6331a0bb1795abf67ab6b819040

Harsh Kumar

ਤੂੰ ਤੋੜਦਾ ਗਿਆ, ਅਸੀਂ ਟੁੱਟਦੇ ਗਏ
ਬੱਸ ਇੰਤਜ਼ਾਰ ਕੀਤਾ, ਤੇਰੇ ਰਹਿਮ ਲਈ

ਸਾਨੂੰ ਖੁਸ਼ੀ ਆ, ਕਿ ਅਸੀਂ ਤੇਰੇ ਸੀ
ਪਰ ਗ਼ਮ ਆ, ਥੋਡੇ ਟਾਇਮ ਲਈ।

©Harsh Kumar #humantouch
e1b1a6331a0bb1795abf67ab6b819040

Harsh Kumar

'DHIMAN RAJ' DI PAD KE KITAB..
KUCH TA"HARSH" AJ SIKYA AE
ZINDAGI DE AGLE SAFAR LAYI,
IK SOHNA UDESH MITHYA HAI..
KE BHUL JANA AE USNU MAI,
JO DILAN DE NAL KHED GAYI..
MERE ATHRE ISHQ DE NAL,
KARKE JO CHED GAYI..
MANZIL PA KE TADPONA US NU..
JINA MAI US LAYI TADPYA HA.
BADE CHIRAN DE PICHO MAI,
AJ SAHI RASTE TE PARTYA HA....

                                  :- HARSH .......... harsh de dil di gal

harsh de dil di gal

e1b1a6331a0bb1795abf67ab6b819040

Harsh Kumar

Love  ਛੱਡ ਮੂਰਖਾ ਖਹਿੜਾ ਉਸ ਦਾ ,
ਜੋ ਦਿਲ ਹੀ ਤੇਰਾ ਤੋੜ ਗਈ ,
ਕਿ ਸਮਝੁ "ਹਰਸ਼" ਪਿਆਰ ਤੇਰਾ ਉਹ,
ਜਿਸ ਲਈ ਰਿਸ਼ਤਿਆਂ ਦਾ ਕੋ਼ਈ  ਮੋਲ ਨਹੀਂ।।।

              :-- HARSH

e1b1a6331a0bb1795abf67ab6b819040

Harsh Kumar

बेशर्त दोस्ती ਤੇਰਾ ਦਿਨ ਤੈਨੂੰ ਮੁਬਾਰਕ ਹੋਵੇ 

ਰੱਬ ਕਰੇ ਤੇਰੇ ਮੁੱਖ ਤੇ ਇੱਕ ਸੋਹਣੀ 
           ਜਿਹੀ ਮੁਸਕਰਾਹਟ ਹੋਵੇ,
ਚਾਰੇ ਵੇਦਾਂ ਦਾ ਤੈਨੂੰ ਮਿਲੇ ਵਿਵੇਕ ,
"ਹਰਸ਼" ਵੱਲੋਂ ਤੈਨੂੰ ਦੁਆਵਾਂ ਅਨੇਕ.....

                :- HARSH

e1b1a6331a0bb1795abf67ab6b819040

Harsh Kumar

Festival of lights Wishing you a very HAPPY 
   DIWALI....





Prop: Madan Lal Vinod Kumar A very happy diwali

A very happy diwali

loader
Home
Explore
Events
Notification
Profile