Nojoto: Largest Storytelling Platform
lakhagurusaria5508
  • 8Stories
  • 8Followers
  • 34Love
    59Views

Lakha Gurusaria

ਮੈਂ ਸ਼ਾਇਰ ਤੋ ਨਹੀਂ✍️🙄

  • Popular
  • Latest
  • Video
e38df27ba303b556a6e9b202342f527d

Lakha Gurusaria

ਮੇਰੇ ਇਸ਼ਕ ਤੋਂ ਉੱਠਿਆ ਪਰਦਾ ਤਾਂ
ਮੈਨੂੰ ਕਹਿ ਦਿੱਤਾ ਆਸ਼ਿਕ ਮਿਜ਼ਾਜ

ਓਹਨਾਂ ਨੂੰ ਜ਼ਮਾਨਾ ਕੀ ਕਹੇਗਾ
ਜਦੋਂ ਖੁੱਲਣਗੇ ਕਮਿਨਿਆ ਦੇ ਰਾਜ਼
Lakha Gurusaria #ਰਾਜ਼

#ਰਾਜ਼ #ਸ਼ਾਇਰੀ

5 Love

e38df27ba303b556a6e9b202342f527d

Lakha Gurusaria

ਆਹ ਮੌਸਮ ਵੀ ਜਦ ਮਹਿਬੂਬ ਵਾਂਗ 
ਬੇਈਮਾਨ ਹੋ ਜਾਂਦਾ ਏ
ਫਿਰ ਦਿਲ ਆਸ਼ਿਕ ਨਹੀਂ ਫ਼ਿਕਰਮੰਦ 
ਕਿਸਾਨ ਹੋ ਜਾਂਦਾ ਏ
e38df27ba303b556a6e9b202342f527d

Lakha Gurusaria

#
e38df27ba303b556a6e9b202342f527d

Lakha Gurusaria

ਤਿੱਤਰ ਖੰਭੀਆਂ ਚ ਕੁੜੀਏ
ਬਣਕੇ ਕਬੂਤਰੀ ਤੂੰ ਫਿਰੇ ਉੁੱਡਦੀ

ਸਾਡੀਆਂ ਅੱਖਾਂ ਚ ਵੱਜੇ ਸੂਰਜਾ
ਤੇਰੇ ਉੱਤੇ ਸਾਡੀ ਨਾ ਨਿਗ੍ਹਾ ਗੁੱਡਦੀ

ਆਸ਼ਿਕ ਲਾਈ ਬੈਠੇ ਛੱਤਰੀਆਂ
ਪਰ ਤੂੰ ਇਹਨਾਂ ਤੇ ਕਿੱਥੇ ਬੈਠਦੀ 
ਤੂੰ ਤਾਂ ਲੰਮੀਆਂ ਉਡਾਰੀਆਂ ਦੀ
ਆ ਕੁੜੇ ਸ਼ੌਂਕੀਨ ਮੁੱਢ ਦੀ 

@Lakha_Gurusaria #
e38df27ba303b556a6e9b202342f527d

Lakha Gurusaria

ਬੇ ਬੁਨਿਆਦ ਉੱਠਦੇ ਸਵਾਲਾਂ ਤੇ ਚੁੱਪ ਰਹੋ!! 
ਕਿਉਂਕਿ ਸਹੀ ਜਵਾਬ ਵਕਤ ਦਿੰਦਾ ਹੈ!!
#ਲੱਖਾ #ਵਿਚਾਰਧਾਰਾ #ਪੰਜਾਬੀ

#ਵਿਚਾਰਧਾਰਾ #ਪੰਜਾਬੀ #ਲੱਖਾ

3 Love

e38df27ba303b556a6e9b202342f527d

Lakha Gurusaria

#ਯਾਦਾਂ

#ਯਾਦਾਂ #ਸੰਗੀਤ

68 Views

e38df27ba303b556a6e9b202342f527d

Lakha Gurusaria

#punjabi_poetry
e38df27ba303b556a6e9b202342f527d

Lakha Gurusaria

ਹਰੇ ਸੂਟ ਚ ਓਹ ਬਿਲਕੁਲ
 ਹਰੀ ਕ੍ਰਾਂਤੀ ਈ ਲੱਗਦੀ ਸੀ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile