Nojoto: Largest Storytelling Platform
karanjeetsingh1811
  • 98Stories
  • 6Followers
  • 1.1KLove
    16.2KViews

ਕਰਨ ਸਿੱਧੂ

  • Popular
  • Latest
  • Video
e3b72fca30ad1c54bc24d5089a3b6da7

ਕਰਨ ਸਿੱਧੂ

🌹ਦੇਖਣਾ ਹੈ ਤੇਰੀ💃  ਮਾਸੂਮੀਅਤ ਕੋ, 🌹
🌹ਨਾ ਜਾਣੇ ਕਬ ਨਸੀਬ ਹੋ💃ਗੀ 🌹
❤ਤੇਰੀ 💃ਜੁਲਫੋ ਕੀ ਛਾਉ ਮੇਂ ਰਾਤ ਬਰ ਜਾਗਣਾ ਹੈ,🌹 ❤️ਮੁਸਕਰਾਹਟੋ ਕੀ ਕਿਰਨੇ ਬੀ ਬੇ ਤਰਤੀਬ ਹੋਗੀ ❤❤❤️ਛੂਹਤਾ ਰਹੁੰ , ਚੁੰਮਤਾ ਰਹੁੰ  ਤੇਰੀ ਮੁਹੁੱਬਤ ਕੇ ਲਹਿਜੇ ਕੋ❤️ 
🌹ਸਿੱਧੂ 🌹🌹ਜਿਸੇ ਚਾਹਤਾਂ ਤੂੰ ਬੇਹਿਤਾਸਾ, 🌹
❤️ਮੇਰੀ ਮਹਿਬੂਬ ਕਬ ਮੇਰੇ ਕਰੀਬ ਹੋਗੀ ❤❤❤

©ਕਰਨ ਸਿੱਧੂ #kissday
e3b72fca30ad1c54bc24d5089a3b6da7

ਕਰਨ ਸਿੱਧੂ

tell me My sweetheart 
ਤੂੰ ਖ਼ੁਦ ਹੀ ਦੱਸ
ਤੈਨੂੰ ਹਾਂ ਕਰਾ ਜਾ ਨਾ ਕਰਾ
ਜਿੱਥੇ ਜਿੱਥੇ ਤੂੰ ਤੁਰੇ
ਉੱਥੇ ਉੱਥੇ ਫ਼ੂਲਾ ਦੀ ਛਾਂ ਕਰਾ
ਜੱਦ ਵੀ ਤੈਨੂੰ ਗਰਮੀ ਲੱਗੇ
ਤੈਨੂੰ ਪੱਖੀ ਦੀ ਹਵਾ ਕਰਾ
ਤੇਰੀ ਲੰਬੀ ਉਮਰ ਦੇ ਖ਼ਾਤੇ ਵਿੱਚ
ਮੈਂ ਅਪਣੀ ਉਮਰ ਜਮ੍ਹਾ ਕਰਾ
ਤੂੰ ਖ਼ੁਦ ਹੀ ਦੱਸ
ਤੈਨੂੰ ਹਾਂ ਕਰਾ ਜਾ ਨਾ ਕਰਾ

©ਕਰਨ ਸਿੱਧੂ #wetogether
e3b72fca30ad1c54bc24d5089a3b6da7

ਕਰਨ ਸਿੱਧੂ

#ਮੈਂ_ਹੁਸਨ ਦੇਖ ਕੇ ਪਰੀਆਂ ਦਾ 
ਕਦੇ #ਮਨ_ਪਰਚਾਵਾ ਨਈ ਕਰਦਾ 
#ਦਿਲੋਂ ਪਿਆਰ ਕਰਦਾਂ ਤੈਨੂੰ ਨੀ
ਮੈਂ ##ਲੋਕ_ਵਿਖਾਵਾ ਨਈ ਕਰਦਾ
ਜਿੱਥੇ #ਮਾਣ_ਮਿਲੇ_ਸਤਿਕਾਰ ਮਿਲੇ 
ਉਹਨਾਂ #ਕਦਮਾਂ ਦੇ ਵਿਚ ਵਿਛਦਾ ਹਾਂ 
ਹੈ #ਤਿਓੜੀ ਜਿਹਦੇ ਮੱਥੇ ਤੇ 
 ਉਨ੍ਹਾ ਦਾ #ਦਾਅਵਾ ਨਹੀਂ ਕਰਦਾ
#ਜਦ_ਤੱਕ_ਧੜਕੂਗਾ 
ਇਹ #ਦਿਲ 💓 ਇਹੀ ਕਹੂ,
#ਤੇਰੇ_ਨਾਲ_ਪਿਆਰ_ਹੈ__ਤੇ
 ____ #ਹਮੇਸ਼ਾ_ ਰਹੂ..
#ਮੈਂ_ਦਿਲ__ਬਹਿਲਾਵਾ_ਨਹੀਂ_ਕਰਦਾ
❤️ ਦਿਲੋਂ #ਪਿਆਰ ਕਰਦਾ ਤੈਨੂੰ ਨੀ 💑
  😊ਮੈਂ ਲੋਕ #ਪਰਚਾਵਾ ਨਈ ਕਰਦਾ😊

©ਕਰਨ ਸਿੱਧੂ #OneSeason
e3b72fca30ad1c54bc24d5089a3b6da7

ਕਰਨ ਸਿੱਧੂ

#ਮੈਂ_ਹੁਸਨ ਦੇਖ ਕੇ ਪਰੀਆਂ ਦਾ 
ਕਦੇ #ਮਨ_ਪਰਚਾਵਾ ਨਈ ਕਰਦਾ 
#ਦਿਲੋਂ ਪਿਆਰ ਕਰਦਾਂ ਤੈਨੂੰ ਨੀ
ਮੈਂ ##ਲੋਕ_ਵਿਖਾਵਾ ਨਈ ਕਰਦਾ
ਜਿੱਥੇ #ਮਾਣ_ਮਿਲੇ_ਸਤਿਕਾਰ ਮਿਲੇ 
ਉਹਨਾਂ #ਕਦਮਾਂ ਦੇ ਵਿਚ ਵਿਛਦਾ ਹਾਂ 
ਹੈ #ਤਿਓੜੀ ਜਿਹਦੇ ਮੱਥੇ ਤੇ 
 ਉਨ੍ਹਾ ਦਾ #ਦਾਅਵਾ ਨਹੀਂ ਕਰਦਾ
#ਜਦ_ਤੱਕ_ਧੜਕੂਗਾ 
ਇਹ #ਦਿਲ 💓 ਇਹੀ ਕਹੂ,
#ਤੇਰੇ_ਨਾਲ_ਪਿਆਰ_ਹੈ__ਤੇ
 ____ #ਹਮੇਸ਼ਾ_ ਰਹੂ..
#ਮੈਂ_ਦਿਲ__ਬਹਿਲਾਵਾ_ਨਹੀਂ_ਕਰਦਾ
❤️ ਦਿਲੋਂ #ਪਿਆਰ ਕਰਦਾ ਤੈਨੂੰ ਨੀ 💑
  😊ਮੈਂ ਲੋਕ #ਪਰਚਾਵਾ ਨਈ ਕਰਦਾ😊

©ਕਰਨ ਸਿੱਧੂ #OneSeason
e3b72fca30ad1c54bc24d5089a3b6da7

ਕਰਨ ਸਿੱਧੂ

ਕਈ ਹੋ ਜਾਦੇ fan ਇੱਕ ਝਲਕ ਚ
ਦਿਲ ਹਾਰ ਬਹਿੰਦੇ ਨੇ
ਦੁਨੀਆਂ ਦਾਰੀ ਦੇ ਛੱਡ ਕੇ ਵਪਾਰ
ਕਰ ਪਿਆਰ ਬਹਿੰਦੇ ਨੇ
ਇੱਕ ਦੂਜੇ ਨੂੰ ਜਿੰਦ ਜਾਨ ਕਹਿੰਦੇ ਨੇ
ਇੱਕ ਪਲ ਲਈ ਜੋ ਕਰਾਵੇ ਵੱਖਰਾ ਅਹਿਸਾਸ
ਉਹਨੂੰ ਪਿਆਰ ਕਹਿੰਦੇ ਨੇ...#143

©ਕਰਨ ਸਿੱਧੂ
e3b72fca30ad1c54bc24d5089a3b6da7

ਕਰਨ ਸਿੱਧੂ

ਕਿ ਇਹ ਇਸ਼ਕ-ਉਸਕ ਦੀਆਂ ਬਾਤਾਂ ਦੀ। 
 ਵਿੱਚ ਕਦੇ ਨਾਂ ਪਵੇ ਕਦਰ ਜਜਬਾਤਾਂ ਦੀ। 
ਹੁੰਦੀ ਹੈ ਤਾਂ ਇੱਕੋ ਯਾਰ ਦੀ ਇਬਾਦਤ ਹਮੇਸ਼ਾ 
ਨਾਂ ਡਰਾਵੇ ਤਨਹਾਈ ਕਾਲੀਆਂ ਰਾਤਾਂ ਦੀ। 
👉ਤੇ ਨਾਂ ਕੋਈ ਫਿਕਰ ਰਹੇ ਪਰਭਾਤਾਂ ਦੀ।

©ਕਰਨ ਸਿੱਧੂ #tanha
e3b72fca30ad1c54bc24d5089a3b6da7

ਕਰਨ ਸਿੱਧੂ

ਕੀ ਸਿਫ਼ਤ ਕਰਾਂ ਮੈਂ ਸੱਜਣ ਜੀ 
ਤੂੰ ਸੂਰਜ ਵਾਂਗੂੰ ਲੱਗਦਾ ਹੈਂ 
ਫੈਲੇ ਹੋਏ ਹਨ੍ਹੇਰੇ ਵਿੱਚ ਸੱਜਣਾ
 ਤੂੰ ਦੀਵਾ ਬਣ ਕੇ ਜਗਦਾ ਹੈ
 ਖੁੱਲ੍ਹੇ ਵਿਚਾਰਾਂ ਦਾ ਸਾਗਰ ਸੱਜਣ ਜੀ 
ਤੇਰੀ ਰੂਹ ਅੰਦਰ ਵੱਗਦਾ ਹੈ 
ਸਿੱਧੂ ਤੇਰਾ ਦੀਵਾਨਾ ਹੈ 
ਤੈਨੂੰ ਨੂੰ ਹਰ ਅੱਖਰ ਵਿੱਚ ਲੱਭ ਦਾ ਹੈ।

©ਕਰਨ ਸਿੱਧੂ #Shayari

Shayari #Love

e3b72fca30ad1c54bc24d5089a3b6da7

ਕਰਨ ਸਿੱਧੂ

ਮੁਹੱਬਤ ਨੂੰ ਪਛਾਣ ਲੈਂਦੇ,
ਰੂਹ ਨਾਲ ਰੂਹ ਨੂੰ ਛਾਣ ਲੈਂਦੇ,
ਬਸ ਤੇਰਾ ਹੀ ਰਹਿਣਾ ਠਾਣ ਲੈਂਦੇ,
ਖੁਦਾ ਦੇ ਵਾਂਗ ਯਾਰ ਨੂੰ ਜਾਣ ਲੈਂਦੇ,
ਇਹ ਫ਼ਿਤਰਤ, ਹੁੰਦੀ ਸੱਚੜੇ ਆਸ਼ਿਕ ਦੀ।

©ਕਰਨ ਸਿੱਧੂ #lovequote
e3b72fca30ad1c54bc24d5089a3b6da7

ਕਰਨ ਸਿੱਧੂ

ਚਾਅ ਨਹੀਂ ਕਿਸੇ ਤਿਉਹਾਰ ਦਾ ਵੀ
ਬਸ ਸਾਡੀ ਤਾਂ ਉਸ ਦਿਨ ਈਦ ਹੋਊ। 
ਜਦ ਚੰਨ ਵਰਗੇ ਸੋਹਣੇ ਸੱਜਣਾਂ ਦੀ
ਰਾਤਾਂ ਕਾਲੀਆਂ ਦੇ ਵਿੱਚ ਦੀਦ ਹੋਊ। 
ਤੇ ਇਸ ਦੀਦ ਵਿੱਚ ਪਤਾ ਨਹੀਂ ਕਿੰਨੇ
👉ਤਾਰਿਆਂ ਦੀ ਪੰਡ ਖਰੀਦ ਹੋਊ।
ਜਿਸ ਦਿਨ ਅੱਖਾਂ ਸਾਮ੍ਹਣੇ ਮਿਲੇ ਉਹ
👉ਸਾਡੀ ਤਾਂ ਉਸ ਦਿਨ ਈਦ ਹੋਊ।

©ਕਰਨ ਸਿੱਧੂ #pehlimulakat
e3b72fca30ad1c54bc24d5089a3b6da7

ਕਰਨ ਸਿੱਧੂ

ਮੈਨੂੰ ਲਿਖਣ ਲਈ ਕੁਝ ਮਿਲ ਜਾਂਦਾ ਏ
  ਜਦੋ ਵੀ ਓਹਦੇ ਨਾਲ ਮੇਰੀ ਮੁਲਾਕਾਤ ਹੁੰਦੀ ਏ
             ਓ ਖੁਦ ਹੀ ਸ਼ਾਇਰੀ ਵਰਗੀ 
!! ਜਿਹਦੇ ਕਰਕੇ ਮੇਰੀ ਕਲਮ ਦੀ ਬਾਤ ਹੁੰਦੀ ਏ !!

©ਕਰਨ ਸਿੱਧੂ #Flower
loader
Home
Explore
Events
Notification
Profile