Nojoto: Largest Storytelling Platform

Best ਦਾਅਵਾ Shayari, Status, Quotes, Stories

Find the Best ਦਾਅਵਾ Shayari, Status, Quotes from top creators only on Nojoto App. Also find trending photos & videos about ਦਾਅਵਾ, ਦਾਅਵਾ ਕੀਤਾ, ਦਾਅਵਾ ਕਰਦਾ, ਦਾਅਵਾ ਹੈ, ਦਾਅਵਾ ਪੇਸ਼,

  • 2 Followers
  • 3 Stories
    PopularLatestVideo

ਕਰਨ ਸਿੱਧੂ

#ਮੈਂ_ਹੁਸਨ ਦੇਖ ਕੇ ਪਰੀਆਂ ਦਾ 
ਕਦੇ #ਮਨ_ਪਰਚਾਵਾ ਨਈ ਕਰਦਾ 
#ਦਿਲੋਂ ਪਿਆਰ ਕਰਦਾਂ ਤੈਨੂੰ ਨੀ
ਮੈਂ ##ਲੋਕ_ਵਿਖਾਵਾ ਨਈ ਕਰਦਾ
ਜਿੱਥੇ #ਮਾਣ_ਮਿਲੇ_ਸਤਿਕਾਰ ਮਿਲੇ 
ਉਹਨਾਂ #ਕਦਮਾਂ ਦੇ ਵਿਚ ਵਿਛਦਾ ਹਾਂ 
ਹੈ #ਤਿਓੜੀ ਜਿਹਦੇ ਮੱਥੇ ਤੇ 
 ਉਨ੍ਹਾ ਦਾ #ਦਾਅਵਾ ਨਹੀਂ ਕਰਦਾ
#ਜਦ_ਤੱਕ_ਧੜਕੂਗਾ 
ਇਹ #ਦਿਲ 💓 ਇਹੀ ਕਹੂ,
#ਤੇਰੇ_ਨਾਲ_ਪਿਆਰ_ਹੈ__ਤੇ
 ____ #ਹਮੇਸ਼ਾ_ ਰਹੂ..
#ਮੈਂ_ਦਿਲ__ਬਹਿਲਾਵਾ_ਨਹੀਂ_ਕਰਦਾ
❤️ ਦਿਲੋਂ #ਪਿਆਰ ਕਰਦਾ ਤੈਨੂੰ ਨੀ 💑
  😊ਮੈਂ ਲੋਕ #ਪਰਚਾਵਾ ਨਈ ਕਰਦਾ😊

©ਕਰਨ ਸਿੱਧੂ #OneSeason

ਕਰਨ ਸਿੱਧੂ

#ਮੈਂ_ਹੁਸਨ ਦੇਖ ਕੇ ਪਰੀਆਂ ਦਾ 
ਕਦੇ #ਮਨ_ਪਰਚਾਵਾ ਨਈ ਕਰਦਾ 
#ਦਿਲੋਂ ਪਿਆਰ ਕਰਦਾਂ ਤੈਨੂੰ ਨੀ
ਮੈਂ ##ਲੋਕ_ਵਿਖਾਵਾ ਨਈ ਕਰਦਾ
ਜਿੱਥੇ #ਮਾਣ_ਮਿਲੇ_ਸਤਿਕਾਰ ਮਿਲੇ 
ਉਹਨਾਂ #ਕਦਮਾਂ ਦੇ ਵਿਚ ਵਿਛਦਾ ਹਾਂ 
ਹੈ #ਤਿਓੜੀ ਜਿਹਦੇ ਮੱਥੇ ਤੇ 
 ਉਨ੍ਹਾ ਦਾ #ਦਾਅਵਾ ਨਹੀਂ ਕਰਦਾ
#ਜਦ_ਤੱਕ_ਧੜਕੂਗਾ 
ਇਹ #ਦਿਲ 💓 ਇਹੀ ਕਹੂ,
#ਤੇਰੇ_ਨਾਲ_ਪਿਆਰ_ਹੈ__ਤੇ
 ____ #ਹਮੇਸ਼ਾ_ ਰਹੂ..
#ਮੈਂ_ਦਿਲ__ਬਹਿਲਾਵਾ_ਨਹੀਂ_ਕਰਦਾ
❤️ ਦਿਲੋਂ #ਪਿਆਰ ਕਰਦਾ ਤੈਨੂੰ ਨੀ 💑
  😊ਮੈਂ ਲੋਕ #ਪਰਚਾਵਾ ਨਈ ਕਰਦਾ😊

©ਕਰਨ ਸਿੱਧੂ #OneSeason

Shankki Sharma

दावा करन वाले #ਦਾਅਵਾ #Collab #yqbhaji #YourQuoteAndMine Collaborating with YourQuote Bhaji

read more
ਇੱਥੇ ਬਹੁਤ ਨੇ
ਦਾਅਵੇ ਤੇ ਖ਼ਰੇ ਉਤਰਨ ਵਾਲੇ
ਇੱਥੇ ਘੱਟ ਨੇ
ਵਾਅਦਾ ਕਰਨ ਵਾਲੇ
ਇੱਥੇ ਬਹੁਤ ਨੇ
ਵਾਅਦੇ ਦੀ ਲਾਜ਼ ਰੱਖਣ ਵਾਲੇ
ਇੱਥੇ ਘੱਟ ਨੇ। दावा करन वाले
#ਦਾਅਵਾ #collab #yqbhaji  #YourQuoteAndMine
Collaborating with YourQuote Bhaji


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile