Nojoto: Largest Storytelling Platform
mahakalkadiwana1691
  • 4Stories
  • 19Followers
  • 19Love
    208Views

sagar

Instagram - @official_sagar14

  • Popular
  • Latest
  • Video
e944da1f610b290ebc44e2c4b88b8237

sagar

ਸੱਚ ਨੂੰ  ਝੂਠ ਝੂਠ ਨੂੰ ਸੱਚ ਕਹਿੰਦੀ ਦੁਨੀਆਂ।
ਜੋ ਬੋਲੇ ਦਿਲੋਂ ਸੱਚੇ ਬੋਲ।
 ਅੱਜ ਕੱਲ ਉਹਦੇ ਲਾਗੇ ਨਾ ਬਹਿੰਦੀ ਦੁਨੀਆਂ।
ਸਾਗਰ✍🏼

©sagar #AloneInCity
e944da1f610b290ebc44e2c4b88b8237

sagar

#ਪੰਜਾਬੀ #Tranding

#ਪੰਜਾਬੀ #Tranding #ਸ਼ਾਇਰੀ

e944da1f610b290ebc44e2c4b88b8237

sagar

ਪੈਸਿਆਂ ਦੇ ਪਿੱਛੇ ਭੱਜੇ ਜੱਗ। 
ਕੋਈ ਨਾ ਜਜਬਾਤਾਂ ਪਿੱਛੇ ਭੱਜਦਾ ਏ।
ਕੋਈ ਵਿਰਲਾ ਹੀ ਮਿਲਦਾ ।
ਕਿਸੇ ਦੇ ਬਾਰੇ ਸੋਚਣ ਵਾਲਾ। 
ਉਦਾਂ ਹਰ ਕੋਈ ਆਪਣਾ ਹੀ ਫਾਇਦਾ  ਲੱਭਦਾ ਏ ।
👇🏻
ਲੇਖਕ -ਸਾਗਰ✍🏻

©sagar #window
e944da1f610b290ebc44e2c4b88b8237

sagar

ਜੋ ਕੁੱਝ ਪੈਸਿਆਂ ਪਿੱਛੇ ਵਿੱਕ ਜਾਂਦੇ।
 ਐਸੇ ਅਸੂਲ  ਨਾ ਰੱਖੇ ਆ। 
ਲੋੜ ਪਏ ਤਾਂ ਜਾਣ ਵੀ ਵਾਰ ਦਈ ਦੀ। 
ਸਾਡੇ ਹੁੰਦੇ ਕਰਾਰ ਪਕੇ ਆ।
ਸਾਗਰ✍🏻
insta_official_sagar14

©mahakal ka diwana #zindagikerang


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile