Nojoto: Largest Storytelling Platform
jassdhillon2815
  • 3Stories
  • 9Followers
  • 10Love
    0Views

Jass dhillon

ਕਦੇ-ਕਦੇ ਕੁੱਝ ਲਿਖ ਲੈਣੇ aa

  • Popular
  • Latest
  • Video
e9c46686134f1e7bef1d5f3f05688978

Jass dhillon

ਲਫਜ਼ ਐਵੇਂ ਨਹੀਂ ਲਿਖੇ ਜਾਂਦੇ. 
ਰਾਹ ਬੰਦ ਹੋ ਜਾਂਦੇ ਨੇ ਰਾਹੀਆਂ ਤੋਂ ਬਿਨਾਂ
ਜੰਗ ਲੜੀ ਨਹੀਂ ਜਾਂਦੀ ਸਿਪਾਹੀਆਂ ਤੋਂ ਬਿਨਾਂ
Preet ਸਿਆਂ ਬਾਜ਼ੀ ਕਦੇ ਨਹੀਂ ਹਾਰਦੇ
Hove j ਲੜੀ ਲਾਪ੍ਰਵਾਹੀਆਂ ਤੋਂ ਬਿਨਾਂ
ਪੰਨੇ ਕਦੇ ਵੀ ਕਿਤਾਬਾਂ ਦੇ kaale na ਹੁੰਦੇ
ਦਵਾਤਾਂ'ਚ ਭਰੀ ਸਿਆਹੀਆਂ ਤੋਂ ਬਿਨਾਂ
e9c46686134f1e7bef1d5f3f05688978

Jass dhillon

ਕਿਸੇ ਅਮੀਰ ਦੀ ਜੋ
ਮੈਂ ਉਹ ਵਿਗੜੀ ਔਲਾਦ ਨਾ

ਮੇਰਾ ਬਾਪੂ ਐ ਕਿਸਾਨ
ਖੇਤੀ ਕੁੱਟ ਬੰਦੇ ਆ।। 
*~ਜਸ ਢਿੱਲੋਂ #jattlife #jattਮਹਿਕਮਾ

#jattlife jattਮਹਿਕਮਾ #ਵਿਚਾਰ

e9c46686134f1e7bef1d5f3f05688978

Jass dhillon

ਮਹਫਿਲ  ਬਦਨਾਮ ਹੋ ਕੇ ਮਹਿਫਲ ਦੇ ਵਿੱਚ
ਚੁੱਪ ਚਾਪ ਬੈਠ ਗਏ ਸਾਂ 

ਸ਼ਾਇਦ ਉਹ ਮਹਿਫਲ ਨੇ ਸਾਨੂੰ 
ਸਾਡੀ ਪਹਿਚਾਨ ਕਰਵਾਈ ਸੀ।।
~
ਜਸ ਢਿੱਲੋਂ #ਸ਼ਾਇਦ ਪਹਿਚਾਣ ਮੇਰੀ

#ਸ਼ਾਇਦ ਪਹਿਚਾਣ ਮੇਰੀ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile